Free Printable Worksheets
Font size
More settings
ਇਕ ਦਿਨ ਗਿੱਦੜ ਦੇ ਮਗਰ ਕੌਣ ਲੱਗ ਗਏ?
ਕੁੱਤੇ
ਭੇੜੀਏ
ਹਾਥੀ
ਸ਼ੇਰ
ਲਲਾਰੀ ਦੇ ਮੱਟ ਵਿੱਚੋਂ ਨਿਕਲਣ ਤੋਂ ਬਾਅਦ ਗਿੱਦੜ ਦਾ ਰੰਗ ਕਿਹੜਾ ਹੋ ਚੁੱਕਾ ਸੀ
ਪੀਲਾ
ਨੀਲਾ
ਕਾਲਾ
ਹਰਾ
ਗਿੱਦੜ ਨੇ ਆਪਣੇ ਆਪ ਨੂੰ ਜੰਗਲ ਦਾ ਕੀ ਘੋਸ਼ਿਤ ਕਰ ਦਿੱਤਾ?
ਮੰਤਰੀ
ਰਾਜਾ
ਸਿਪਾਹੀ
ਸ਼ਿਕਾਰੀ
ਗਿੱਦੜ ਨੇ ਚੀਤੇ ਨੂੰ ਕੀ ਲਿਆਉਣ ਲਈ ਕਿਹਾ?
ਹਿਰਨ ਦਾ ਮਾਸ
ਸ਼ੇਰ ਦਾ ਮਾਸ
ਤਾਜ਼ਾ ਸ਼ਿਕਾਰ
ਆਪਣਾ ਮਾਸ
ਅੰਤ ਵਿੱਚ ਸ਼ੇਰ ਨੇ ਗਿੱਦੜ ਦਾ ਕੀ ਕੀਤਾ?
ਇਨਾਮ ਦਿੱਤਾ
ਸ਼ਾਬਾਸ਼ ਦਿੱਤੀ
ਪਾੜ ਸੁੱਟਿਆ
ਪ੍ਰਸ਼ੰਸਾ ਕੀਤੀ
View all
10 questions
MATRAS
Worksheet
•
4th Grade
ਮੇਰਾ ਭਾਰਤ