wayground logo

Free Printable Worksheets

Font size

S
M
L
XL
Worksheets

Ek Bharat Shreshtha Bharat Quiz Competition

Total questions: 19

Worksheet time: 19mins

Name
Class
Date
1.

ਸਕੂਲ ਦਾ ਨਾਮ

4 lines
2.

ਵਿਦਿਆਰਥੀ ਦਾ ਨਾਮ

4 lines
3.

ਕਲਾਸ

4 lines
4.

1.ਆਂਧਰਾ ਪ੍ਰਦੇਸ਼ ਰਾਜ ਦੇ ਕੁੱਲ ਕਿੰਨੇ ਜ਼ਿਲ੍ਹੇ ਹਨ?

a)

13

b)

17

c)

15

d)

19

5.

2. ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਕਿਹੜੀ ਹੈ?

a)

ਹੈਦਰਾਬਾਦ

b)

ਵਿਸ਼ਾਖਾਪਟਨਮ

c)

ਅਮਰਾਵਤੀ

d)

ਅਨੰਤਪੁਰ

6.

3. ਆਂਧਰਾ ਪ੍ਰਦੇਸ਼ ਦਾ ਮੁੱਖ ਲੋਕ ਨਾਚ ਕਿਹੜਾ ਹੈ?

a)

ਗਿੱਧਾ

b)

ਕੁਚੀਪੁੜੀ

c)

ਨਾਟੀ

d)

ਗਰਬਾ

7.

4. ਆਂਧਰਾ ਪ੍ਰਦੇਸ਼ ਦੀ ਰਾਜ ਭਾਸ਼ਾ ਕਿਹੜੀ ਹੈ?

a)

ਉਰਦੂ

b)

ਹਿੰਦੀ

c)

ਤੇਲਗੂ

d)

ਮਰਾਠੀ

8.

5. ਆਂਧਰਾ ਪ੍ਰਦੇਸ਼ ਦਾ ਰਾਜ ਪਸ਼ੂ ਕਿਹੜਾ ਹੈ?

a)

ਚੀਤਾ

b)

ਜਿਰਾਫ

c)

ਹਾਥੀ

d)

ਕਾਲਾ ਹਿਰਨ

9.

6. ਆਂਧਰਾ ਪ੍ਰਦੇਸ਼ ਦੀ ਸਥਾਪਨਾ ਕਦੋਂ ਹੋਈ?

a)

1 November 1956

b)

1 November 1965

c)

22 October 1954

d)

27 November 1964

10.

7. ਆਂਧਰਾ ਪ੍ਰਦੇਸ਼ ਰਾਜ ਦੀ ਮੁੱਖ ਫਸਲ ਕਿਹੜੀ ਹੈ?

a)

ਕਣਕ

b)

ਚਾਵਲ

c)

ਗੰਨਾ

d)

ਪਟਸਨ

11.

8. ਵੱਖ-ਵੱਖ ਭਾਸ਼ਾਵਾਂ ਨੂੰ ਸਿੱਖਣ ਲਈ ਕਿਹੜੀ App ਮਦਦਗਾਰ ਹੈ?

a)

ਭਾਸ਼ਾ ਸੰਗਮ

b)

Read to ME

c)

Flip Cart

d)

Amazon

12.

9.ਆਂਧਰਾ ਪ੍ਰਦੇਸ਼ ਰਾਜ ਦਾ ਕੁੱਲ ਖੇਤਰਫਲ ਕਿੰਨਾ ਹੈ?

a)

50362 sq. km

b)

160205 sq. km

c)

80531 sq.km

d)

44212 sq. km

13.

ਆਂਧਰਾ ਪ੍ਰਦੇਸ਼ ਦੇ ਲੋਕਾਂ ਦਾ ਮੁੱਖ ਪਹਿਰਾਵਾ ਕੀ ਹੈ?

a)

ਕੁੜਤਾ- ਪਜਾਮਾ

b)

ਧੋਤੀ -ਕੁੜਤਾ

c)

ਲਹਿੰਗਾ ਚੋਲੀ

d)

ਉਪਰੋਕਤ ਵਿੱਚੋਂ ਕੋਈ ਨਹੀਂ

14.

Good morning ਸ਼ਬਦ ਨੂੰ ਤੇਲਗੂ ਭਾਸ਼ਾ ਵਿੱਚ ਕੀ ਕਹਿੰਦੇ ਹਨ?

a)

ਨਮਸਤੇ

b)

ਸਤਿ ਸ੍ਰੀ ਅਕਾਲ

c)

ਸਾਦਰ ਪ੍ਰਣਾਮ

d)

ਸੁਬੋਦਅਮ

15.

ਆਂਧਰਾ ਪ੍ਰਦੇਸ਼ ਰਾਜ ਵਿਚੋਂ ਕਿਹੜਾ ਨਵਾਂ ਰਾਜ ਬਣਿਆ?

a)

ਤੇਲੰਗਾਨਾ

b)

ਗੋਆ

c)

ਕੇਰਲ

d)

ਜੰਮੂ

16.

ਕਿਹੜੇ ਰਾਜ ਨੂੰ ਭਾਰਤ ਦਾ ਕੋਹਿਨੂਰ ਕਿਹਾ ਜਾਂਦਾ ਹੈ?

a)

ਜੰਮੂ ਅਤੇ ਕਸ਼ਮੀਰ

b)

ਆਂਧਰਾ ਪ੍ਰਦੇਸ਼

c)

ਪੰਜਾਬ

d)

ਹਿਮਾਚਲ ਪ੍ਰਦੇਸ਼

17.

ਆਂਧਰਾ ਪ੍ਰਦੇਸ਼ ਰਾਜ ਦੀ ਮਸ਼ਹੂਰ ਮਿਠਾਈ ਕਿਹੜੀ ਹੈ?

a)

ਗੁਜ਼ੀਆ

b)

ਜਲੇਬੀ

c)

ਪੂਥਾਰੇਕੁ

d)

ਤੋਸ਼ਾ

18.

ਆਂਧਰਾ ਪ੍ਰਦੇਸ਼ ਦੇ ਮੌਜੂਦਾ ਮੁੱਖ ਮੰਤਰੀ ਕੌਣ ਹਨ?

a)

ਜੈ ਰਾਮ ਠਾਕੁਰ

b)

ਵਾਈ .ਐਸ .ਜਗਮੋਹਨ ਰੈਡੀ

c)

ਮਨੋਹਰ ਲਾਲ ਖੱਟਰ

d)

ਅਸ਼ੋਕ ਗਹਿਲੋਤ

19.

Gender

a)

Boy

b)

Girl