Wayground logo

Free Printable Worksheets

Font size

S
M
L
XL
Worksheets

9th L-5

Total questions: 9

Worksheet time: 7mins

Name
Class
Date
1.
ਐੱਮ. ਐੱਸ. ਐਕਸਲ ਵਿੱਚ ਹਰੇਕ ਫਾਰਮੂਲਾ ਜਾਂ ਫੰਕਸ਼ਨ _____ ਚਿੰਨ੍ਹ ਨਾਲ ਸ਼ੁਰੂ ਹੋਣਾ ਲਾਜ਼ਮੀਂ ਹੁੰਦਾ ਹੈ। Each function or formula must start with _______ symbol in MS Excel.
a)

A. +

b)

B. =

c)

C. &

d)

D. ^

2.
ਐੱਮ. ਐੱਸ. ਐਕਸਲ ਦਾ ਕਿਹੜਾ ਫੰਕਸ਼ਨ ਸੈੱਲਾਂ ਦੇ ਸਮੂਹ ਵਿੱਚੋਂ ਸਭ ਤੋਂ ਛੋਟਾ ਨੰਬਰ ਪਤਾ ਕਰਨ ਲਈ ਵਰਤਿਆ ਜਾਂਦਾ ਹੈ? Which function of MS Excel can be used to find minimum no from given range?
a)
A. Minimum
b)
B. Mid
c)
C. MIN
d)
ਇਹਨਾਂ ਵਿਚੋਂ ਕੋਈ ਨਹੀਂ D. None of these
3.
ਐੱਮ. ਐੱਸ. ਐਕਸਲ ਵਿੱਚ ਐਂਪਰਸੈਂਡ (&) ਚਿੰਨ੍ਹ ਕਿਹੜੇ ਫੰਕਸ਼ਨ ਦਾ ਬਦਲਵਾਂ ਵਿਕਲਪ ਹੈ? Ampersand (&) symbol is an alternate of _____ function in MS Excel.
a)
A. SUM
b)
B. AND
c)
C. CONCATENATE
d)
D. POWER
4.
ਇਹਨਾਂ ਵਿਚੋਂ ਕਿਹੜਾ ਅਰਥਮੈਟਿਕ ਓਪਰੇਟਰ ਦੀ ਉਦਾਹਰਣ ਹੈ? Which one is an example of Arithmetic Operator?
a)
A. +
b)
B. %
c)
C. ^
d)
ਉਪਰੋਕਤ ਸਾਰੇ D. All of the above
5.
ਅਸੀਂ ਐੱਮ. ਐੱਸ. ਐਕਸਲ ਵਿੱਚ ਖਾਲੀ ਸੈੱਲ ਨਹੀਂ ਗਿਣ ਸਕਦੇ। We cannot count blank cells in MS Excel.
a)
ਸਹੀ TRUE
b)
ਗਲਤ False
6.
ਫਾਰਮੂਲਾ ਓਪਰੇਟਰਜ਼ ਅਤੇ ਓਪਰੈਂਡਜ਼ ਨਾਲ ਬਣੀ ਇੱਕ ਐਕਸਪ੍ਰੇਸ਼ਨ ਹੁੰਦੀ ਹੈ ਜੋ ਗਣਨਾਵਾਂ ਕਰਨ ਲਈ ਪ੍ਰਯੋਗ ਕੀਤੀ ਜਾਂਦੀ ਹੈ। Formula is an expression of operators and operands to perform calculations.
a)
ਸਹੀ TRUE
b)
ਗਲਤ False
7.
SUM ਫੰਕਸ਼ਨ ਦੀ ਵਰਤੋਂ ਕਿਸੇ ਖਾਸ ਰੇਂਜ਼ ਵਿੱਚ ਜੋੜ ਪਤਾ ਕਰਨ ਲਈ ਕੀਤੀ ਜਾਂਦੀ ਹੈ। SUM function can be used to perform addition of values in a particular range.
a)
ਸਹੀ TRUE
b)
ਗਲਤ False
8.
ਟੈਕਸਟ ਟੂ ਕਾਲਮ ਆਪਸ਼ਨ ਦੀ ਵਰਤੋਂ ਇੱਕ ਸੈੱਲ ਦੇ ਕੰਟੈਂਟਸ ਨੂੰ ਵੱਖ ਵੱਖ ਸੈੱਲਾਂ ਵਿੱਚ ਵੰਡਣ ਲਈ ਕੀਤੀ ਜਾਂਦੀ ਹੈ। Text to columns option can be used to split our contents in multiple cells.
a)
ਸਹੀ TRUE
b)
ਗਲਤ False
9.
NOW ਫੰਕਸ਼ਨ ਐੱਮ. ਐੱਸ. ਐਕਸਲ ਵਿੱਚ ਮੌਜੂਦਾ ਮਿਤੀ ਅਤੇ ਸਮਾਂ ਪਤਾ ਕਰਨ ਲਈ ਵਰਤਿਆ ਜਾਂਦਾ ਹੈ। NOW function returns current date and time in MS Excel.
a)
ਸਹੀ TRUE
b)
ਗਲਤ False

Similar Resources on Wayground