wayground logo

Free Printable Worksheets

Font size

S
M
L
XL
Worksheets

ਪਾਠ - ਮਾਤਾ ਦੀ ਸਿੱਖਿਆ

Total questions: 22

Worksheet time: 11mins

Name
Class
Date
1.

ਗਾਂਧੀ ਜੀ ਦਾ ਪੂਰਾ ਨਾਂ ਦਸੋ

a)

ਮੋਹਨ ਕਰਮ ਚੰਦ ਗਾਂਧੀ

b)

ਕਰਮ ਚੰਦ ਗਾਂਧੀ

c)

ਮੋਹਨ ਦਾਸ ਕਰਮ ਚੰਦ ਗਾਂਧੀ

d)

ਇਨ੍ਹਾਂ ਵਿਚੋਂ ਕੋਈ ਵੀ ਨਹੀਂ

2.

ਉਨ੍ਹਾਂ ਨੂੰ ਲੋਕ -------- ਵੀ ਕਹਿੰਦੇ ਹਨ !

a)

ਗਾਂਧੀ

b)

ਰਾਸ਼ਟਰਪਤੀ

c)

ਰਾਸ਼ਟਰਪਿਤਾ

d)

ਕਰਮ ਚੰਦ ਗਾਂਧੀ

3.

ਉਨ੍ਹਾਂ ਦੇ ਪਿਤਾ ਜੀ ਦਾ ਨਾਂ ਦਸੋ!

a)

ਕਰਮ ਚੰਦ ਗਾਂਧੀ

b)

ਪੁਤਲੀ ਬਾਈ

c)

ਬਾਪੂ ਗਾਂਧੀ

d)

ਇਨ੍ਹਾਂ ਵਿਚੋਂ ਕੋਈ ਵੀ ਨਹੀਂ

4.

ਉਨ੍ਹਾਂ ਦੀ ਮਾਤਾ ਜੀ ਨੇ ਉਨ੍ਹਾਂ ਨੂੰ ਕਹਿੜੀ ਸਿੱਖੀਆ ਦਿੱਤੀ

a)

ਨਕਲ ਕਰਨਾ ਪਾਪ ਨਹੀਂ ਹੈ

b)

ਨਕਲ ਕਰਨੀ ਚਾਹੀਦੀ ਹੈ

c)

ਨਕਲ ਕਰਨਾ ਇਕ ਕਲਾ ਹੈ

d)

ਨਕਲ ਕਰਨਾ ਪਾਪ ਹੈ

5.

ਉਨ੍ਹਾਂ ਦੇ ਮਾਤਾ ਜੀ ਦਾ ਨਾਂ ਦਸੋ

a)

ਪ੍ਰਤਿਭਾ

b)

ਪਰਵੀਨ

c)

ਪੂਰਵੀ ਬਾਈ

d)

ਪੁਤਲੀ ਬਾਈ

6.

ਉਸ ਦਿਨ ਗਾਂਧੀ ਜੀ ਕਹਿੜੀ ਜਮਾਤ ਦੀ ਪ੍ਰੀਖਿਆ ਦੇਣ ਜਾ ਰਹੇ ਸਨ?

a)

ਛੱਟੀ

b)

ਦੂਜੀ

c)

ਪਹਿਲੀ

d)

ਪੰਜਵੀ

7.

ਮਾਤਾ ਜੀ ਉਨ੍ਹਾਂ ਨੂੰ ਸਮਝਾਉਂਦੀ ਹੈ ਕਿ ਮੋਹਨ ਪੇਪਰ ------ ਕਰਕੇ ਆਂਈ

a)

ਮਾੜਾ

b)

ਬੁਰਾ

c)

ਚੰਗਾ

d)

ਵਧੀਆ

8.

ਮੋਹਨ ਨੂੰ ਸਾਰਾ ਪੇਪਰ ਆਉਂਦਾ ਸੀ?

a)

ਗਲਤ

b)

ਸਹੀ

9.

ਬੱਸ ਇੱਕ ਪ੍ਸ਼ਨ ਨਹੀਂ ਸੀ ਆਉਂਦਾ

a)

ਸਹੀ

b)

ਗਲਤ

10.

ਕੀ ਮੋਹਨ ਨੇ ਅਧਿਆਪਕ ਦੇ ਕਹਿਣ ਤੇ ਨਕਲ ਕੀਤੀ ਸੀ?

a)

ਹਾਂ

b)

ਨਹੀਂ

11.

ਅਧਿਆਪਕ ਦੇ ਬਥੇਰੇ ਜ਼ੋਰ ਲਾਉਣ ਤੇ ਮੋਹਨ ਨੇ ਨਕਲ ਕੀਤੀ?

a)

ਨਹੀਂ

b)

ਹਾਂ

12.

ਅਧਿਆਪਕ ਦੇ ਗੁੱਸਾ ਹੋਣ ਤੇ ਕੀ ਉਸਨੇ ਪਰਵਾਹ ਕੀਤੀ ਸੀ?

a)

ਹਾਂ

b)

ਨਹੀਂ

13.

ਮਾਤਾ ਦੀ ਸਿੱਖਿਆ ਉਸਦੇ ------- ਤੱਕ ਕੰਮ ਆਈ

a)

ਪਹਿਲਾਂ

b)

ਅੰਤ

c)

ਵਿੱਚਕਾਰ

d)

ਇਨ੍ਹਾਂ ਵਿਚੋਂ ਕੋਈ ਵੀ ਨਹੀਂ

14.

ਮਾਤਾ ਦੀ ਸਿੱਖਿਆ ਤੇ ਚਲੱ‌ਕੇ ਉਹ ----- ਆਦਮੀ ਬਣੇ

a)

ਵੱਡੇ

b)

ਛੋਟੇ

c)

ਕੁਝ ਵੀ ਨਹੀਂ ਬਣੇ

d)

ਚੰਗੇ

15.

ਤੁਹਾਡੀ ਸਭ ਤੋਂ ਵੱਡੀ ਗੁਰੂ --------- ਹੈ!

a)

ਅਧਿਆਪਕ

b)

ਪਿਤਾ

c)

ਮਿਤ੍ਰ

d)

ਮਾਤਾ

16.

ਹੇਠ ਲਿਖੇ ਸ਼ਬਦਾਂ ਦੇ ਸਹੀ ਅਰਥ ਚੁਣੋ

" ਪਰਵਾਹ ਨਾ ਕਰਨਾ"

a)

ਖਿਲਾਫ ਹੋਣਾ

b)

ਧਿਆਨ ਦੇਣਾ

c)

ਧਿਆਨ ਨਾ ਦੇਣਾ

d)

ਇਨ੍ਹਾਂ ਵਿਚੋਂ ਕੋਈ ਵੀ ਨਹੀਂ

17.

" ਪ੍ਰਸ਼ਨ " ਦਾ ਸਹੀ ਅਰਥ ਚੁਣੋ

a)

ਉੱਤਰ

b)

ਜਵਾਬ

c)

ਸਵਾਲ

d)

ਇਨ੍ਹਾਂ ਵਿਚੋਂ ਕੋਈ ਵੀ ਨਹੀਂ

18.

" ਇਸ਼ਾਰੇ" ਦਾ ਸਹੀ ਅਰਥ ਕੀ ਹੈ?

a)

ਸੰਕੇਤ

b)

ਇਸ਼ਾਰੇ

c)

ਦੋਹਾਂ ਸਹੀ ਅਰਥ ਹਨ

d)

ਇਨ੍ਹਾਂ ਵਿਚੋਂ ਕੋਈ ਵੀ ਨਹੀਂ

19.

" ਬਥੇਰਾ " ਦਾ ਸਹੀ ਅਰਥ ਚੁਣੋ

a)

ਵੱਡੇ

b)

ਥੋੜਾ

c)

ਨਕਲ

d)

ਬਹੁਤ

20.

" ਅਖੀਰ " ਦਾ ਸਹੀ ਅਰਥ ਚੁਣੋ

a)

ਸੂ਼ਰਵਾਤ

b)

ਆਰੰਭ

c)

ਅੰਤ

d)

ਇਨ੍ਹਾਂ ਵਿਚੋਂ ਕੋਈ ਵੀ ਨਹੀਂ

21.

" ਪੇਪਰ " ਦਾ ਸਹੀ ਅਰਥ ਚੁਣੋ

a)

ਪ੍ਰਸ਼ਨ ਪੱਤਰ

b)

ਪ੍ਰਸ਼ਨ ਪੁਸਤਕ

c)

ਪ੍ਰਸ਼ਨ ਭੰਡਾਰ

d)

ਪ੍ਰਸ਼ਨ ਗਿਆਨ

22.

ਗਾਂਧੀ ਜੀ ਦੀ ------- ਬੜੀ ਚੰਗੀ ਸੀ

a)

ਭੈਣ

b)

ਭਰਾ

c)

ਪਿਤਾ

d)

ਮਾਤਾ