WorksheetsCLASS-5: PUNJABI- ਮੁਕਤ ਸ਼ਬਦ ,ਕਨਾ, ਸਿਹਾਰੀ ਤੇ ਬਿਹਾਰੀ ਦੀ ਮਾਤਰਾ
Total questions: 20
Worksheet time: 10mins
ਚਿੱਤਰ ਨੂੰ ਪਹਚਾਣ ਕੇ ਉਹਨਾਂ ਦੇ ਨਾਂ ਦੱਸੋ :
ਜੱਗ
ਜਲ
ਪਾਨੀ
ਕੰਕਨ
ਕਨਕ
ਕਣਕ
ਥਰਮਸ
ਤਰਮਸ
ਬੋਤਲ
ਸ਼ੜਕ
ਕੜਕ
ਸੜਕ
ਭਵਨ
ਹਵਨ
ਅੱਗ
ਖਾਲੀ ਥਾਂਵਾਂ ਨੂੰ ਸਹੀ ਸ਼ਬਦ ਨਾਲ ਭਰੋ -
ਯਸ਼ ............................ ਫੜ
ਚਰ
ਗਜ
ਬੱਸ
ਰਜਤ ........................... ਫੜ I
ਲਮਕ
ਧਰਮ
ਕਲਮ
ਦਰਸ਼ਨ ............................ ਕਰ I
ਜਗਮਗ
ਕਸਰਤ
ਹਰਜਤ
ਰਾਜਾ ਪਾਠ ......................... ਕਰ I ਗਾਨ
ਯਾਦ
ਯਦ
ਆਦ
ਕਮਲਾ .............................. ਖਾ I
ਪਰਾਤ
ਤੜਕਾ
ਸਲਾਦ
ਸਿਮਰਨ .............................. ਲਿਆ I
ਮਿਰਚ
ਸ਼ਹਿਰ
ਕਵਿਤਾ
ਬਬੀਤਾ ........................... ਪਿਲਾ I
ਪਾਨੀ
ਪਾਣੀ
ਪੀਲਾ
ਹੇਠਾਂ ਦਿਤੇ ਸ਼ਬਦਾਂ ਵਿਚੋਂ ਸਹੀ ਸ਼ਬਦ ਚਣੋ –
ਕਾਸ਼ਮੀਰ
ਕਸ਼ਮੀਰ
ਕਾਸ਼ਮਿਰ
ਰਿਮਜੀਮ
ਰਿਮਰਿਮ
ਰਿਮਝਿਮ
ਸਿਰ
ਸੀਰ
ਸਰ
ਹੇਠਾਂ ਦਿਤੇ ਸ਼ਬਦਾਂ ਨੂੰ ਪੂਰੇ ਕਰੋ-
ਪਤ ...........ੜ
ਜ
ਝ
ਨ
.............ਲਵਾ...........
ਕ,ਚ
ਤ, ਰ
ਦ, ਵ
............ ਹਿਰ
ਨ
ਮ
ਚ
...................ਜ਼ੀ
ਮ, ਬ
ਜ਼, ਬ
ਸ, ਬ
....................ਵਾਈ
ਖਲ
ਹਲ
ਤਲ
