Wayground logo

Free Printable Worksheets

Font size

S
M
L
XL
Worksheets

ਨਾਂਵ

Total questions: 4

Worksheet time: 2mins

Name
Class
Date
1.

ਰਾਮ ਸਕੂਲ ਜਾਂਦਾ ਹੈ। " ਵਾਕ ਵਿੱਚ ਆਮ ਨਾਂਵ ਕਿਹੜਾ ਹੈ?

a)

ਰਾਮ

b)

ਸਕੂਲ

c)

ਜਾਂਦਾ

d)

ਹੈ

2.

ਮੈਂ ਅੱਜ ਬਹੁਤ ਦੁਖੀ ਹਾਂ । ਇਸ ਵਾਕ ਵਿੱਚ ਭਾਵ ਵਾਚਕ ਨਾਂਵ ਕੀ ਹੈ ?

a)

ਮੈਂ

b)

ਅੱਜ

c)

ਦੁਖੀ

d)

ਹਾਂ

3.

ਮੇਰਾ ਦੁੱਧ ਡੁਲ ਗਿਆ ਹੈ । ਇਸ ਵਾਕ ਵਿੱਚ ਵਸਤ ਵਾਚਕ ਨਾਂਵ ਕੀ ਹੈ ?

a)

ਮੇਰਾ

b)

ਦੁੱਧ

c)

ਹੈ

d)

ਡੁਲ

4.

ਮਹਾਰਾਜਾ ਰਣਜੀਤ ਸਿੰਘ ਬਹੁਤ ਬਹਾਦੁਰ ਸਨ । ਇਸ ਵਾਕ ਵਿੱਚ ਖਾਸ ਨਾਂਵ ਕਿਹੜਾ ਹੈ ?

a)

ਮਹਾਰਾਜਾ ਰਣਜੀਤ ਸਿੰਘ

b)

ਬਹੁਤ

c)

ਬਹਾਦੁਰ

d)

ਸਨ