NEW
Font size
Worksheets੧੫ ਅਗਸਤ
Total questions: 14
Worksheet time: 7mins
ਸ਼ਬਦਾਂ ਦੇ ਅਰਥ ਚੁਣੋ
ਆਜ਼ਾਦ
ਗੁਲਾਮ
ਸੁਤੰਤਰਤਾ
ਸੁਤੰਤਰ
ਗੁਲਾਮੀ ਕਰਨੀ
ਸਹੀ ਸ਼ਬਦ ਅਰਥ ਚੁਣੋ
ਪ੍ਰਣਾਮ ਕਰਨਾ
ਨਮਸਕਾਰ ਕਰਨੀ
ਇਜ਼ਤ ਨਾ ਦੇਣਾ
ਸਲਾਮ ਕਰਨਾ
ਇਨ੍ਹਾਂ ਵਿਚੋਂ ਕੋਈ ਵੀ ਨਹੀ
ਸਹੀ ਸ਼ਬਦ ਅਰਥ ਚੁਣੋ
ਝੂਲਣਾ
ਹਿਲਾਊਣਾ
ਲਹਿਰਾਉਣਾ
ਰੱਸੀ ਖਿਚਣੀ
ਇਨ੍ਹਾਂ ਵਿਚੋਂ ਕੋਈ ਵੀ ਨਹੀ
ਰਿਸੂ਼ ਦੇ ਸਕੂਲ ਵਿੱਚ ਕਹਿੜਾ ਸਮਾਗਮ ਮਨਾਇਆ ਜਾ ਰਿਹਾ ਸੀ?
ਹੋਲੀ ਦਾ
15 ਅਗਸਤ ਦਾ
ਦਿਵਾਲੀ ਦਾ
26 ਜਨਵਰੀ ਦਾ
ਰਾਸ਼ਟਰੀ ਗਾਨ ਕਹਿੜਾ ਹੈ?
ਜਨ ਗਨ ਮਨ
ਜਣ ਗਣ ਮਨ
ਵੰਦੇ ਮਾਤਰਮ
ਇਨ੍ਹਾਂ ਵਿਚੋਂ ਕੋਈ ਵੀ ਨਹੀ
ਪੰਦਰਾਂ ਅਗਸਤ ਨੂੰ ਕੀ ਹੋਇਆ ਸੀ?
ਭਾਰਤ ਗੁਲਾਮ ਬਣੀਆ ਸੀ
ਭਾਰਤ ਅਜ਼ਾਦ ਹੋਇਆ ਸੀ
ਭਾਰਤ ਕੁਝ ਵੀ ਨਹੀ ਹੋਇਆ ਸੀ
ਇਨ੍ਹਾਂ ਵਿਚੋਂ ਕੋਈ ਵੀ ਨਹੀ
ਤਿਰੰਗਾ ਝੰਡਾ ਕਿਸਨੇ ਲਹਿਰਾਇਆ ਸੀ?
ਪ੍ਰਿੰਸੀਪਲ ਸਰ ਨੇ
ਪ੍ਰਿੰਸੀਪਲ ਮੈਡਮ ਨੇ
ਕੁੜੀਆਂ ਨੇ
ਇਨ੍ਹਾਂ ਵਿਚੋਂ ਕੋਈ ਵੀ ਨਹੀ
ਤਿਰੰਗਾ ਲਹਿਰਾਉਣ ਤੋਂ ਬਾਅਦ ਕਹਿੜਾ ਗਾਨਾ ਗਾਇਆ ਗਿਆ?
ਪੰਜਾਬੀ ਗਾਨੇ
ਰਾਸ਼ਟਰੀ ਗਾਨ
ਹਿੰਦੀ ਗੀਤ
ਇਨ੍ਹਾਂ ਵਿਚੋਂ ਕੋਈ ਵੀ ਨਹੀ
ਰਿਸੂ਼ ਨੇ ਕਿਹੜਾ ਗੀਤ ਗਾਇਆ ਸੀ?
ਕੋਈ ਵੀ ਨਹੀ
ਵੰਦੇ ਮਾਤਰਮ
ਜਨ ਗਨ ਮਨ
ਇਨ੍ਹਾਂ ਵਿਚੋਂ ਕੋਈ ਵੀ ਨਹੀ
ਸਹੀ ਸ਼ਬਦ ਚੁਣੋ
ਰਿਸੂ਼ ਆਪਣੀ ---------- ਕੋਲ ਬੈਠਾ ਸੀ !
ਭੈਣ
ਦੀਦੀ
ਦਾਦੀ
ਵੀਰ
ਬਚਿਆਂ ਨੇ ਝੰਡੇ ਨੂੰ ------------ ਕੀਤਾ
ਨਫ਼ਰਤ
ਨਮਸਕਾਰ
ਗੁੱਸਾ
ਇਨ੍ਹਾਂ ਵਿਚੋਂ ਕੋਈ ਵੀ ਨਹੀ
ਸਾਰੇ ਬੱਚੇ ਕਿਥੇ ਬੈਠੇ ਸਨ?
ਗਰਾਉਂਡ ਵਿਚ
ਜਮਾਤਾਂ ਵਿੱਚ
ਕਿਥੇ ਵੀ ਨਹੀਂ
ਇਨ੍ਹਾਂ ਵਿਚੋਂ ਕੋਈ ਵੀ ਨਹੀ
ਬਚਿਆਂ ਨੇ ਝੰਡੇ ਨੂੰ ਕਿਵੇਂ ਪ੍ਰਣਾਮ ਕੀਤਾ?
ਹੱਥ ਜੋੜ ਕੇ
ਨਮਸਕਾਰ ਕਰਕੇ
ਸਲੂਟ ਮਾਰਕੇ
ਇਨ੍ਹਾਂ ਵਿਚੋਂ ਕੋਈ ਵੀ ਨਹੀ
ਤਿਰੰਗਾ ਝੰਡਾ ਵਿਚ ਕਿਨ੍ਹੇ ਰੰਗ ਹਨ ?
ਤਿੰਨ
ਚਾਰ
ਪੰਜ
ਛੇ
