Worksheets10 SST Quiz C-L12 - ਰਾਜ ਸਰਕਾਰ
Total questions: 21
Worksheet time: 11mins
Name
Class
Date
1.
ਗਰੀਬ, ਸ਼ੋਸ਼ਿਤ ਅਤੇ ਲਤਾੜੇ ਗਏ ਭਾਰਤੀ ਲੋਕਾਂ ਨੂੰ ਛੇਤੀ ਨਿਆਂ ਦਿਵਾਉਣ ਦੇ ਉਦੇਸ਼ ਲਈ _______________ ਹੋਂਦ ਵਿੱਚ ਆਈਆਂ।
a)
ਜ਼ਿਲ੍ਹਾ ਅਦਾਲਤਾਂ
b)
ਉੱਚ ਅਦਾਲਤਾਂ
c)
ਲੋਕ ਅਦਾਲਤਾਂ
2.
ਮਾਨਯੋਗ ਮੁੱਖ ਨਿਆਂਧੀਸ਼ ਪੀ. ਐਨ. ਭਗਵਤੀ ਲੋਕ ਅਦਾਲਤਾਂ ਦੀ ਧਾਰਨਾ ਦੇ ਬਾਨੀ ਮੰਨੇ ਜਾਂਦੇ ਹਨ।
a)
ਸਹੀ
b)
ਗਲਤ
3.
ਰਾਜ ਵਿਧਾਨ ਸਭਾ ਵਿੱਚ ਬਹੁਮਤ ਪ੍ਰਾਪਤ ਵਿਅਕਤੀ ਨੂੰ ___________ ਵੱਲੋਂ ਮੁੱਖ-ਮੰਤਰੀ ਨਿਯੁਕਤ ਕੀਤਾ ਜਾਂਦਾ ਹੈ।
a)
ਰਾਸ਼ਟਰਪਤੀ
b)
ਰਾਜਪਾਲ
c)
ਮੁੱਖ ਜੱਜ
d)
ਸਪੀਕਰ
4.
ਭਾਰਤ ਦੇ ਕਿਹੜੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਆਪਣੀ ਵਿਧਾਨ ਸਭਾ ਹੈ ਜਿਸ ਦੇ 70 ਮੈਂਬਰ ਹਨ?
a)
ਦਿੱਲੀ
b)
ਚੰਡੀਗੜ੍ਹ
c)
ਲਕਸ਼ਦੀਪ
d)
ਲੱਦਾਖ
5.
ਵਰਤਮਾਨ ਸਮੇਂ ਵਿਚ ਪੰਜਾਬ ਦੀ ਵਿਧਾਨ ਸਭਾ ਦੇ ਕਿੰਨੇ ਮੈਂਬਰ ਹਨ?
a)
545
b)
80
c)
250
d)
117
6.
ਵਿਧਾਨ ਸਭਾ ਦਾ ਮੈਂਬਰ ਬਣਨ ਲਈ ਘੱਟੋ ਘੱਟ ਕਿੰਨੀ ਉਮਰ ਹੋਣੀ ਚਾਹੀਦੀ ਹੈ?
a)
18 ਸਾਲ
b)
30 ਸਾਲ
c)
35 ਸਾਲ
d)
25 ਸਾਲ
7.
ਰਾਜ ਵਿਧਾਨ ਸਭਾ ਵਿੱਚ ____________ ਦੀ ਮਨਜ਼ੂਰੀ ਪਿੱਛੋਂ ਕੋਈ ਬਿੱਲ ਕਾਨੂੰਨ ਦਾ ਰੂਪ ਧਾਰਨ ਕਰ ਲੈਂਦਾ ਹੈ।
a)
ਰਾਸ਼ਟਰਪਤੀ
b)
ਪ੍ਰਧਾਨ ਮੰਤਰੀ
c)
ਗਵਰਨਰ (ਰਾਜਪਾਲ)
d)
ਮੁੱਖ ਮੰਤਰੀ
8.
__________ ਇੱਕ ਸਥਾਈ ਸਦਨ ਹੈ ਅਤੇ ਇਸ ਦੇ 1/3 ਮੈਂਬਰ ਹਰ 2 ਸਾਲ ਬਾਅਦ ਰਿਟਾਇਰ ਹੋ ਜਾਂਦੇ ਹਨ।
a)
ਵਿਧਾਨ ਸਭਾ
b)
ਵਿਧਾਨ ਪਰਿਸ਼ਦ
c)
ਲੋਕ ਸਭਾ
9.
ਰਾਜ ਵਿਧਾਨ ਸਭਾ ਦੀ ਕਾਰਵਾਈ ਚਲਾਉਣ ਲਈ ਕੁੱਲ ਮੈਂਬਰਾਂ ਦਾ ਕਿੰਨਾ ਭਾਗ ਇਸ ਦਾ ਕੋਰਮ ਨਿਸ਼ਚਿਤ ਕੀਤਾ ਗਿਆ ਹੈ?
a)
1/3 ਭਾਗ
b)
1/10 ਭਾਗ
c)
1/6 ਭਾਗ
10.
ਵਿਧਾਨ ਪ੍ਰੀਸ਼ਦ ਦੇ ਮੈਂਬਰਾਂ ਦੀ ਘੱਟ ਤੋਂ ਘੱਟ ਸੰਖਿਆ ਕਿੰਨੀ ਨਿਸ਼ਚਿਤ ਕੀਤੀ ਗਈ ਹੈ?
a)
50
b)
117
c)
40
11.
ਵਿਧਾਨ ਪ੍ਰੀਸ਼ਦ ਦੇ ਮੈਂਬਰਾਂ ਦਾ ਕਾਰਜਕਾਲ ਕਿੰਨਾ ਹੁੰਦਾ ਹੈ?
a)
ਪੰਜ ਸਾਲ
b)
ਦੋ ਸਾਲ
c)
10 ਸਾਲ
d)
6 ਸਾਲ
12.
ਮੰਤਰੀ ਪਰਿਸ਼ਦ ਦੇ ਮੈਂਬਰਾਂ ਦੀ ਗਿਣਤੀ ਵਿਧਾਨਸਭਾ ਦੇ ਕੁੱਲ ਮੈਂਬਰਾਂ ਦੀ ਗਿਣਤੀ ਤੋਂ __________ ਤੋਂ ਵੱਧ ਨਹੀਂ ਹੋ ਸਕਦੀ।
a)
10%
b)
15%
c)
20%
d)
25%
13.
ਵਿਧਾਨ ਸਭਾ ਦੁਆਰਾ ਪਾਸ ਕੀਤੇ ਬਜਟ ਨੂੰ ਵਿਧਾਨ ਪ੍ਰੀਸ਼ਦ ਵੱਲੋਂ ਤਿੰਨ ਦਿਨਾਂ ਅੰਦਰ ਭੇਜਣਾ ਹੁੰਦਾ ਹੈ?
a)
15 ਦਿਨ
b)
ਦੱਸ ਦਿਨ
c)
12 ਦਿਨ
d)
14 ਦਿਨ
14.
ਰਾਜ ਦਾ ਸੰਵਿਧਾਨਿਕ ਮੁਖੀ ਕੌਣ ਹੁੰਦਾ ਹੈ
a)
ਪਰਧਾਨ ਮੰਤਰੀ
b)
ਰਾਸ਼ਟਰਪਤੀ
c)
ਮੁੱਖ ਮੰਤਰੀ
d)
ਰਾਜਪਾਲ
15.
ਜੇਕਰ ਕੋਈ ਮੰਤਰੀ ਵਿਧਾਨ ਪਾਲਿਕਾ ਦਾ ਮੈਂਬਰ ਨਹੀਂ ਹੈ ਤਾਂ ਉਸ ਨੂੰ ______ ਮਹੀਨੇ ਦੇ ਅੰਦਰ ਅੰਦਰ ਇਸ ਦਾ ਮੈਂਬਰ ਬਣਨਾ ਪੈਂਦਾ ਹੈ, ਨਹੀਂ ਤਾਂ ਉਹ ਮੰਤਰੀ ਪਦ ਤੇ ਨਹੀਂ ਰਹਿ ਸਕਦਾ।
a)
6
b)
9
c)
12
d)
3
16.
ਜਦੋਂ ਵਿਧਾਨਪਾਲਿਕਾ ਦਾ ਅਧਿਵੇਸ਼ਨ ਨਾ ਹੋ ਰਿਹਾ ਹੋਵੇ ਤਾਂ ਰਾਜਪਾਲ ਲੋੜ ਪੈਣ ਤੇ ____________ ਜਾਰੀ ਕਰ ਸਕਦਾ ਹੈ।
a)
ਅਧਿਆਦੇਸ਼
b)
ਹੁਕਮ
c)
ਸਲਾਹ
d)
ਕਾਨੂੰਨ
17.
ਹਾਈਕੋਰਟ ਦਾ ਜੱਜ ਨਿਯੁਕਤ ਹੋ ਜਾਣ ਤੋਂ ਬਾਅਦ ਕਿੰਨੇ ਸਾਲਾਂ ਦੀ ਉਮਰ ਤੱਕ ਆਪਣੇ ਅਹੁਦੇ ਤੇ ਰਹਿ ਸਕਦਾ ਹੈ?
a)
62 ਸਾਲ
b)
65 ਸਾਲ
c)
58 ਸਾਲ
d)
60 ਸਾਲ
18.
ਜ਼ਿਲ੍ਹਾ ਪੱਧਰ ਤੇ ਸਭ ਤੋਂ ਵੱਡੀ ਅਦਾਲਤ ਕਿਹੜੀ ਹੁੰਦੀ ਹੈ?
a)
ਸੈਸ਼ਨ ਜੱਜ ਦੀ ਅਦਾਲਤ
b)
ਤਹਿਸੀਲਦਾਰ ਦੀ ਅਦਾਲਤ
c)
ਐਸ ਡੀ ਐਮ ਦੀ ਅਦਾਲਤ
d)
high court
19.
ਸੰਘੀ ਸੂਚੀ ਵਿੱਚ ਕਿੰਨੇ ਮਹੱਤਵਪੂਰਨ ਵਿਸ਼ੇ ਸਾਮਿਲ ਹਨ
a)
97
b)
66
c)
47
d)
105
20.
ਰਾਜ ਵਿਧਾਨ ਸਭਾ ਦੇ ਘੱਟੋ ਘੱਟ 60 ਅਤੇ ਵੱਧ ਤੋਂ ਵੱਧ ______ ਮੈਂਬਰ ਹੋ ਸਕਦੇ ਹਨ।
a)
200
b)
300
c)
400
d)
500
21.
ਹਾਈ ਕੋਰਟ ਦੇ ਜੱਜਾਂ ਦੇ ਸੰਬੰਧ ਵਿੱਚ ਕਿਹੜਾ ਤੱਥ ਗਲਤ ਹੈ?
a)
ਜੱਜ ਬਣਨ ਲਈ ਦਸ ਸਾਲ ਤੱਕ ਕਿਸੇ ਅਧੀਨ ਅਦਾਲਤ ਵਿੱਚ ਜੱਜ ਰਿਹਾ ਹੋਵੇ ਜਾਂ ਕਿਸੇ ਹਾਈ ਕੋਰਟ ਚ 10 ਸਾਲ ਵਕਾਲਤ ਕੀਤੀ ਹੋਵੇ
b)
ਹਾਈ ਕੋਰਟ ਦਾ ਜੱਜ 62 ਸਾਲ ਦੀ ਉਮਰ ਤੱਕ ਆਪਣੇ ਅਹੁਦੇ ਤੇ ਰਹਿ ਸਕਦਾ ਹੈ
c)
ਹਾਈ ਕੋਰਟ ਦੇ ਮੁੱਖ ਜੱਜ ਦੀ ਤਨਖਾਹ 2.5 ਲੱਖ ਰੁਪਏ ਅਤੇ ਬਾਕੀ ਜੱਜਾਂ ਦੀ ਤਨਖਾਹ 2.25 ਲੱਖ ਰੁਪਏ ਹੁੰਦੀ ਹੈ
d)
ਹਾਈ ਕੋਰਟ ਦੇ ਜੱਜਾਂ ਨੂੰ ਦੂਜੇ ਰਾਜਾਂ ਦੀਆਂ ਹਾਈ ਕੋਰਟਾਂ ਵਿੱਚ ਬਦਲਿਆ ਨਹੀਂ ਜਾ ਸਕਦਾ
100 %
