Worksheets9 SST Revision Quiz H-L7-8 by Gupta Sir
Total questions: 25
Worksheet time: 13mins
Name
Class
Date
1.
ਇੰਪੀਰੀਅਲ ਵਣ ਖੋਜ ਸੰਸਥਾ ਕਿੱਥੇ ਹੈ?
a)
ਦੇਹਰਾਦੂਨ
b)
ਦਿੱਲੀ
c)
ਮੁੰਬਈ
d)
ਅਬੋਹਰ
2.
ਭਾਰਤ ਦੀ ਆਧੁਨਿਕ ਬਾਗਬਾਨੀ ਦਾ ਮੋਢੀ ਕਿਸ ਨੂੰ ਮੰਨਿਆ ਜਾਂਦਾ ਹੈ?
a)
ਡਾਇਟ੍ਰਿਚ ਬ੍ਰੈਡਿਸ
b)
ਲਾਰਡ ਡਲਹੌਜ਼ੀ
c)
ਕੈਪਟਨ ਵਾਟਸਨ
d)
ਲਾਰਡ ਹਾਰਡਿੰਗ
3.
ਭਾਰਤ ਵਿੱਚ ਸਮੁੰਦਰੀ ਜਹਾਜ਼ਾਂ ਲਈ ਕਿਹੜੇ ਰੁੱਖ ਦੀ ਲੱਕੜ ਸਭ ਤੋਂ ਵਧੀਆ ਮੰਨੀ ਜਾਂਦੀ ਹੈ?
a)
ਸਾਗਵਾਨ
b)
ਓਕ
c)
ਨਿੰਮ
d)
ਟਾਹਲੀ
4.
ਯੂਰਪ ਵਿੱਚ _______ ਦੇ ਦਰੱਖਤ ਦੀ ਲਕੜੀ ਤੋਂ ਸਮੁੰਦਰੀ ਜਹਾਜ਼ ਬਣਾਏ ਜਾਂਦੇ ਸਨ।
a)
ਓਕ
b)
ਸਾਗਵਾਨ
c)
ਕਿੱਕਰ
d)
ਟਾਹਲੀ
5.
ਕਪਾਹ, ਪਟਸਨ, ਚਾਹ, ਕੌਫੀ, ਰਬੜ ਅਤੇ ਕਣਕ ਨੂੰ _____________ ਕਿਹਾ ਜਾਂਦਾ ਹੈ।
a)
ਵਪਾਰਕ ਫਸਲਾਂ
b)
ਰੇਸ਼ੇਦਾਰ ਫਸਲਾਂ
c)
ਪੇਅ ਫਸਲਾਂ
d)
ਅਨਾਜ ਫਸਲਾਂ
6.
ਬਿਰਸਾ ਮੁੰਡਾ ਨੂੰ 8 ਅਗਸਤ 1895 ਈ. ਨੂੰ ਚਲਕਟ ਸਥਾਨ ਤੋਂ ਗ੍ਰਿਫਤਾਰ ਕੀਤਾ ਗਿਆ।
a)
ਠੀਕ
b)
ਗਲਤ
7.
ਜੋਧਪੁਰ ਦੇ ਰਾਜੇ ਨੂੰ ਕਿਸ ਭਾਈਚਾਰੇ ਦੇ ਲੋਕਾਂ ਨੇ ਕੁਰਬਾਨੀ ਦੇ ਕੇ ਰੁੱਖਾਂ ਦੀ ਕਟਾਈ ਤੋਂ ਰੋਕਿਆ?
a)
ਬਿਸ਼ਨੋਈ ਭਾਈਚਾਰਾ
b)
ਕੰਬੋਜ ਭਾਈਚਾਰਾ
c)
ਰਾਏ ਸਿੱਖ ਭਾਈਚਾਰਾ
d)
ਬ੍ਰਾਹਮਣ ਭਾਈਚਾਰਾ
8.
ਇੱਕ ਕਿਲੋਮੀਟਰ ਰੇਲਵੇ ਪਟੱੜੀ ਲਈ ____________ਸਲੀਪਰਜ਼ ਦੀ ਲੋੜ ਪੈਂਦੀ ਸੀ।
a)
450
b)
350
c)
250
d)
150
9.
ਝੂਮ ਖੇਤੀ ਜਾਂ ਬਦਲਵੀਂ ਖੇਤੀ ਨੂੰ ਖੇਤੀਬਾੜੀ ਦਾ ਰਵਾਇਤੀ ਢੰਗ ਮੰਨਿਆ ਜਾਂਦਾ ਸੀ।
a)
ਠੀਕ
b)
ਗਲਤ
10.
ਕਿਸ ਪ੍ਰਾਚੀਨ ਭਾਰਤੀ ਰਾਜੇ ਨੇ ਜੀਵ ਹੱਤਿਆ ਤੇ ਪਾਬੰਦੀ ਲਗਾਈ ਗਈ ਸੀ?
a)
ਸਮਰਾਟ ਅਸ਼ੋਕ
b)
ਸਮੁਦਰ ਗੁਪਤ
c)
ਹਰਸ਼ਵਰਧਨ
d)
ਚੰਦਰਗੁਪਤ ਵਿਕਰਮਾਦਿੱਤਿਆ
11.
ਬਣਾਉਟੀ ਰੇਸ਼ੇ ਦਾ ਵਿਚਾਰ ਸਭ ਤੋਂ ਪਹਿਲਾਂ ਕਿਹੜੇ ਵਿਗਿਆਨੀ ਨੂੰ ਆਇਆ?
a)
ਮੈਰੀ ਕਿਊਰੀ
b)
ਰਾਬਰਟ ਹੁੱਕ
c)
ਲੂਈਸ ਸੁਬਾਬ
d)
ਲਾਰਡ ਕਰਜ਼ਨ
12.
ਕਿਹੜੀ ਸਦੀ ਵਿੱਚ ਯੂਰਪ ਦੇ ਲੋਕ ਆਪਣੇ ਸਮਾਜਿਕ ਰੁਤਬੇ, ਵਰਗ ਜਾਂ ਲਿੰਗ ਦੇ ਅਨੁਸਾਰ ਕਪੜੇ ਪਹਿਣਦੇ ਸਨ?
a)
15ਵੀਂ
b)
16ਵੀਂ
c)
17ਵੀਂ
d)
18ਵੀਂ
13.
ਕਿਹੜੇ ਵਪਾਰੀਆਂ ਨੇ ਭਾਰਤ ਦੀ ਛੀਂਟ ਦਾ ਆਯਾਤ ਸ਼ੁਰੂ ਕੀਤਾ ?
a)
ਚੀਨ
b)
ਯੂਰਪੀਨ
c)
ਅਮੇਰਕਿਨ
d)
ਪੁਰਤਗਾਲੀ
14.
ਪੁਰਾਤੱਤਵ ਵਿਗਿਆਨੀਆਂ ਨੂੰ ਕੋਸਤੋਨਕੀ (ਰੂਸ) ਦੇ ਨੇੜੇ ਹਾਥੀ ਦੰਦ ਦੀਆਂ ਬਣੀਆਂ ਹੋਈਆਂ ਸੂਈਆਂ ਪ੍ਰਾਪਤ ਹੋਈਆਂ ਹਨ। ਜਿਸ ਤੋਂ ਪਤਾ ਲੱਗਦਾ ਹੈ ਕਿ ਹਜ਼ਾਰਾ ਸਾਲ ਪਹਿਲਾਂ ਤੋਂ ਹੀ ਹੱਥ ਨਾਲ ਕੱਪੜੇ ਸਿਉਣ ਦਾ ਰਿਵਾਜ਼ ਸ਼ੁਰੂ ਹੋਇਆ।
a)
ਸਹੀ
b)
ਗਲਤ
15.
ਰੇਸ਼ਮ ਦਾ ਕੀੜਾ ਆਮ ਤੌਰ ਤੇ ________ ਦੇ ਦਰਖੱਤਾਂ ਉੱਤੇ ਪਾਲਿਆ ਜਾਂਦਾ ਹੈ।
a)
ਪਿੱਪਲ
b)
ਜਾਮਣ
c)
ਅਮਰੂਦ
d)
ਸ਼ਹਿਤੂਤ
16.
_____ ਕਪੜਿਆਂ ਦੇ ਅਵਸ਼ੇਸ਼ ਮਿਸਰ, ਬੇਬੀਲੋਨ ਅਤੇ ਸਿੰਧੂ ਘਾਟੀ ਦੀ ਸਭਿੱਅਤਾ ਤੋਂ ਮਿਲੇ ਹਨ।
a)
ਊਨੀ
b)
ਸੂਤੀ
c)
ਰੇਸ਼ਮੀ
17.
ਸਵਦੇਸ਼ੀ ਅੰਦੋਲਨ _______ ਈ. ਵਿੱਚ ਸ਼ੁਰੂ ਹੋਇਆ।
a)
1850
b)
1905
c)
1950
d)
1971
18.
ਕਿਸ ਦੇਸ਼ ਦੀਆਂ ਇਸਤਰੀਆਂ ਨੇ ਸਭ ਤੋਂ ਪਹਿਲਾਂ ਪਹਿਰਾਵੇ ਦੀ ਆਜ਼ਾਦੀ ਸੰਬੰਧੀ ਆਵਾਜ਼ ਉਠਾਈ?
a)
ਭਾਰਤ
b)
ਜਰਮਨੀ
c)
ਕਾਂਗੋ
d)
ਫਰਾਂਸ
19.
ਉਦਯੋਗਿਕ ਕ੍ਰਾਂਤੀ ਤੋਂ ਪਹਿਲਾਂ ਇੰਗਲੈਂਡ ਕਿਸ ਦੇਸ਼ ਤੋਂ ਸੂਤੀ ਕਪੜੇ ਦਾ ਆਯਾਤ ਕਰਦਾ ਸੀ?
a)
ਚੀਨ
b)
ਜਾਪਾਨ
c)
ਭਾਰਤ
d)
ਸ਼੍ਰੀਲੰਕਾ
20.
ਮੈਰੀਨੋ ਭੇਡ ਦੀ ਉੱਨ ਸਭ ਤੋਂ ਵਧੀਆ ਹੁੰਦੀ ਹੈ।
a)
ਸਹੀ
b)
ਗਲਤ
21.
ਇੰਗਲੈਂਡ ਵਿੱਚ ਔਰਤਾਂ ਦੇ ਵੋਟ ਦੇਣ ਦੇ ਅਧਿਕਾਰ ਦੀ ਪ੍ਰਾਪਤੀ ਲਈ ਕੀਤੇ ਗਏ ਅੰਦੋਲਨ ਨੂੰ _______ ਅੰਦੋਲਨ ਕਿਹਾ ਜਾਂਦਾ ਹੈ।
a)
ਨਮਕ
b)
ਮੁਕਤੀ ਭੁਗਤਾਨ
c)
ਸਫ਼ਰੇਜ਼
d)
ਵੋਟ
22.
ਫਰਾਂਸੀਸੀ ਲੋਕ ਸੁਤੰਤਰਤਾ ਦੇ ਚਿੰਨ੍ਹ ਵਜੋਂ ਕਿਹੜੇ ਰੰਗ ਦੀ ਟੋਪੀ ਪਾਉਂਦੇ ਸਨ?
a)
ਭੂਰਾ
b)
ਹਰਾ
c)
ਲਾਲ
d)
ਪੀਲਾ
23.
ਪੱਛਮੀ ਪਰੰਪਰਾ ਅਨੁਸਾਰ ਅੰਗਰੇਜ਼ ਲੋਕ ਕਿਸੇ ਨੂੰ ਸਨਮਾਨ ਦੇਣ ਲਈ ਆਪਣੀ ________ ਉਤਾਰ ਦਿੰਦੇ ਸਨ ਜਦੋਂ ਕਿ ਭਾਰਤੀ ਲੋਕ ਅਜਿਹਾ ਨਹੀਂ ਕਰਦੇ ਸਨ।
a)
ਪੈਂਟ
b)
ਕਮੀਜ਼
c)
ਹੈਟ
d)
ਨਿੱਕਰ
24.
ਗਿਆਨਦਾਨਦੀਨੀ ਟੈਗੋਰ ਨੇ ਰਾਸ਼ਟਰੀ ਪੁਸ਼ਾਕ ਤਿਆਰ ਕਰਨ ਵਿੱਚ ਮਹਤੱਵਪੂਰਨ ਯੋਗਦਾਨ ਪਾਇਆ।
a)
ਸਹੀ
b)
ਗਲਤ
25.
ਫਿਫਟੀ ਬੰਨਣ ਦਾ ਰਿਵਾਜ਼ ਅੰਗਰੇਜ਼ਾਂ ਦੇ ਸਮੇਂ ਤੋਂ ਸ਼ੁਰੂ ਹੋਇਆ।
a)
ਸਹੀ
b)
ਗਲਤ
100 %
