Wayground logo

Free Printable Worksheets

Font size

S
M
L
XL
Worksheets

ਗੁਰੂ ਤੇਗ ਬਹਾਦਰ ਸਾਹਿਬ ਅਤੇ ਚਾਲੀ ਮੁਕਤੇ

Total questions: 10

Worksheet time: 5mins

Name
Class
Date
1.

ਖਾਲਸੇ ਦੀ ਮਾਤਾ ਕਿਸਨੂੰ ਕਿਹਾ ਜਾਂਦਾ ਹੈ ?

a)

ਮਾਤਾ ਖੀਵੀ ਜੀ ਨੂੰ

b)

ਮਾਤਾ ਸਾਹਿਬ ਕੌਰ ਜੀ ਨੂੰ

c)

ਮਾਤਾ ਸੁਲੱਖਣੀ ਜੀ ਨੂੰ

d)

ਇਹਨਾਂ ਵਿੱਚੋਂ ਕੋਈ ਨਹੀਂ

2.

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧੜ ਦਾ ਸੰਸਕਾਰ ਹੋਆ ਸੀ ਇਸ ਪਾਵਨ ਅਸਥਾਨ ਤੇ ਹੋਆ ਸੀ ।

a)

ਗੁਰੂਦੁਆਰਾ ਬੰਗਲਾ ਸਾਹਿਬ

b)

ਗੁਰੂਦੁਆਰਾ ਸੀਸ ਗੰਜ ਸਾਹਿਬ

c)

ਗੁਰੂਦੁਆਰਾ ਰਕਾਬ ਗੰਜ ਸਾਹਿਬ

d)

ਗੁਰੂਦੁਆਰਾ ਮੋਤੀ ਬਾਗ ਸਾਹਿਬ

3.

ਇਸ ਪਾਵਨ ਅਸਥਾਨ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ੀਸ਼ ਦਾ ਸੰਸਕਾਰ ਕੀਤਾ ਗਿਆ ਸੀ ?

a)

ਗੁਰੂਦੁਆਰਾ ਸ਼ੀਸ਼ ਗੰਜ ਸਾਹਿਬ ਦਿੱਲੀ

b)

ਗੁਰੂਦੁਆਰਾ ਸ਼ੀਸ਼ ਗੰਜ ਸਾਹਿਬ ਅਨੰਦਪੁਰ ਸਾਹਿਬ

c)

ਗੁਰੂਦੁਆਰਾ ਰਕਾਬ ਗੰਜ ਸਾਹਿਬ

d)

ਗੁਰੂਦੁਆਰਾ ਬਾਲਾ ਸਾਹਿਬ

4.

ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪਾਵਨ ਸੀਸ ਦਿੱਲੀ ਤੋਂ ਅਨੰਦਪੁਰ ਸਾਹਿਬ ਲੈਕੇ ਜਾਣ ਦੀ ਸੇਵਾ ਕਿਸਨੇ ਨਿਭਾਈ ਸੀ ?

a)

ਭਾਈ ਜੈਤਾ ਜੀ

b)

ਭਾਈ ਬੰਨੋ ਜੀ

c)

ਭਾਈ ਮਨੀ ਸਿੰਘ ਜੀ

d)

ਭਾਈ ਨੰਦ ਲਾਲ ਜੀ

5.

ਇਹਨਾਂ ਨੂੰ ਸ੍ਰੀ ਦੇਗ ਵਿੱਚ ਉਬਾਲ ਕੇ ਸ਼ਹੀਦ ਕੀਤਾ ਗਿਆ ਸੀ ।

a)

ਭਾਈ ਸਤੀ ਦਾਸ ਜੀ

b)

ਭਾਈ ਮਤੀ ਦਾਸ ਜੀ

c)

ਭਾਈ ਦਯਾਲਾ ਜੀ

d)

ਭਾਈ ਮਨੀ ਸਿਂਘ ਜੀ

6.

ਅਨੰਦਪੁਰ ਸਾਹਿਬ ਜੀ ਦੇ ਘੇਰੇ ਸਮੇ ਕਿੰਨੇ ਸਿੱਖ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਲਿਖ ਕੇ ਛੱਡ ਕੇ ਚੱਲੇ ਗਏ ਸੀ ?

a)

40 ਸਿੱਖ

b)

100 ਸਿੱਖ

c)

200 ਸਿੱਖ

d)

20 ਸਿੱਖ

7.

ਇਹਨਾਂ ਨੇ 40 ਮੁਕਤਿਆ ਨੂੰ ਵਾਪਸ ਗੁਰੂ ਸਾਹਿਬ ਕੋਲ ਜਾਣ ਲਈ ਪ੍ਰੇਰਣਾ ਦੇਕੇ 40 ਮੁਕਤਿਆ ਦੀ ਅਗੁਆਈ ਕੀਤੀ ਸੀ ?

a)

ਮਾਤਾ ਸੁੰਦਰ ਕੌਰ ਜੀ

b)

ਮਾਈ ਭਾਗੋ ਜੀ

c)

ਮਾਤਾ ਜੀਤੋ ਜੀ

d)

ਮਾਤਾ ਸਾਹਿਬ ਕੌਰ ਜੀ

8.

40 ਮੁਕਤਿਆ ਵਿੱਚੋਂ ਭਾਈ ਮਹਾ ਸਿੰਘ ਜੀ ਨੇ ਆਪਣੇ ਆਖਿਰੀ ਸਮੇ ਗੁਰੂ ਗੋਬਿੰਦ ਸਿਂਘ ਜੀ ਤੋਂ ਕੀ ਮੰਗ ਕੀਤੀ ਸੀ ?

a)

ਅੰਮ੍ਰਿਤੁ ਛੱਕਣ ਦੀ

b)

ਮਾਫ਼ੀ ਦੇਣ ਦੀ

c)

ਬੇਦਾਵਾ ਫਾੜ ਦੇਣ ਦੀ

d)

ਇਹਨਾਂ ਵਿੱਚੋਂ ਕੋਈ ਨਹੀਂ

9.

ਜ਼ਫ਼ਰਨਾਮਾ ਤੋਂ ਕੀ ਭਾਵ ਹੈ ?

a)

ਚੁਣੋਤੀ

b)

ਬੇਨਤੀ ਦੀ ਚਿੱਠੀ

c)

ਹਾਰ ਦੀ ਚਿੱਠੀ

d)

ਜਿੱਤ ਦੀ ਚਿੱਠੀ

10.

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫ਼ਰਨਾਮਾ ਕਿਹੜੀ ਜਗ੍ਹਾ ਤੇ ਲਿਖੀਆ ਸੀ ?

a)

ਸ੍ਰੀ ਅਨੰਦੁਰ ਸਾਹਿਬ

b)

ਦੀਨਾਂ ਕਾਂਗੜ

c)

ਸ੍ਰੀ ਅੰਮ੍ਰਿਤਸਰ ਸਾਹਿਬ

d)

ਸ੍ਰੀ ਮੁਕਤਸਰ ਸਾਹਿਬ

Similar Resources on Wayground