Worksheetsਕਾਲ ਦੇ ਕੁਇਜ਼
Total questions: 10
Worksheet time: 5mins
ਕਿਰਿਆ ਦੇ ਜਿਸ ਰੂਪ ਤੋਂ ਕੰਮ ਦੇ ਹੋਣ ਦੇ ਸਮੇਂ ਬਾਰੇ ਪਤਾ ਚਲੇ, ਉਸ ਨੂੰ ............ ਆਖਦੇ ਹਾਂ।
ਕਾਲ
ਕਿਰਿਆ
ਨਾਂਵ
ਪੜਨਾਂਵ
ਕਾਲ ਦੇ ਕਿੰਨੇ ਭੇਦ ਹਨ?
ਦੋ
ਤਿੰਨ
ਚਾਰ
ਪੰਜ
ਕਿਰਿਆ ਦੇ ਜਿਸ ਰੂਪ ਤੋਂ ਕੰਮ ਦਾ ਬੀਤੇ ਸਮੇਂ ਵਿੱਚ ਹੋਣ ਬਾਰੇ ਪਤਾ ਚਲੇ, ਉਸ ਨੂੰ ............ ਆਖਦੇ ਹਾਂ।
ਭੂਤਕਾਲ
ਵਰਤਮਾਨ ਕਾਲ
ਭਵਿਖੱਤ ਕਾਲ
ਕਿਰਿਆ ਦੇ ਜਿਸ ਰੂਪ ਤੋਂ ਕੰਮ ਦਾ ਆਣ ਵਾਲੇ ਸਮੇਂ ਵਿੱਚ ਹੋਣ ਬਾਰੇ ਪਤਾ ਚਲੇ, ਉਸ ਨੂੰ ............ ਆਖਦੇ ਹਾਂ।
ਭੂਤਕਾਲ
ਵਰਤਮਾਨ ਕਾਲ
ਭਵਿਖੱਤ ਕਾਲ
ਕਿਰਿਆ ਦੇ ਜਿਸ ਰੂਪ ਤੋਂ ਕੰਮ ਦਾ ਚਲ ਰਹੇ ਸਮੇਂ ਵਿੱਚ ਹੋਣ ਬਾਰੇ ਪਤਾ ਚਲੇ, ਉਸ ਨੂੰ ............ ਆਖਦੇ ਹਾਂ।
ਭੂਤਕਾਲ
ਵਰਤਮਾਨ ਕਾਲ
ਭਵਿਖੱਤ ਕਾਲ
ਕਾਲ ਦਸੋ - ਅਸੀਂਂ ਚਿੜੀਆ ਘਰ ਦੇਖਣ ਗਏ।
ਭੂਤਕਾਲ
ਵਰਤਮਾਨ ਕਾਲ
ਭਵਿਖੱਤ ਕਾਲ
ਕਾਲ ਦਸੋ - ਅਧਿਆਪਕ ਪੜਾ ਰਿਹਾ ਹੈ।
ਭੂਤਕਾਲ
ਵਰਤਮਾਨ ਕਾਲ
ਭਵਿਖੱਤ ਕਾਲ
ਕਾਲ ਦਸੋ - ਮਨਦੀਪ ਕੱਲ ਦਿੱਲੀ ਆ ਰਿਹਾ ਹੈ।
ਭੂਤਕਾਲ
ਵਰਤਮਾਨ ਕਾਲ
ਭਵਿਖੱਤ ਕਾਲ
ਕਾਲ ਦਸੋ - ਸਕੂਲ ਬੰਦ ਸੀ।
ਭੂਤਕਾਲ
ਵਰਤਮਾਨ ਕਾਲ
ਭਵਿਖੱਤ ਕਾਲ
ਕਾਲ ਦਸੋ - ਬੱਚੇ ਖੇਡ ਰਹੇ ਹਨ।
ਭੂਤਕਾਲ
ਵਰਤਮਾਨ ਕਾਲ
ਭਵਿਖੱਤ ਕਾਲ
