Worksheetsਸੋ ਕਿਉ ਮੰਦਾ ਆਖੀਐ (ਬਹੁ ਵਿਕਲਪੀ ਪ੍ਰਸ਼ਨ)
Total questions: 20
Worksheet time: 10mins
Name
Class
Date
1.
1.ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਕਿਹੜੀ ਹੈ?
a)
(ੳ) ਕਿਰਪਾ ਕਰਿ ਕੈ ਬਖਸਿ ਲੈਹੁ
b)
(ਅ) ਸੋ ਕਿਉ ਮੰਦਾ ਆਖੀਐ
c)
(ੲ) ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ
d)
(ਸ) ਸਤਿਗੁਰੂ ਨਾਨਕ ਪ੍ਰਗਟਿਆ
2.
2. ‘ਸੋ ਕਿਉ ਮੰਦਾ ਆਖੀਐ’ ਸ਼ਬਦ ਵਿੱਚ ਮਨੁੱਖ ਨੂੰ ਕਿਸ ਨੂੰ ਮੰਦਾ ਕਹਿਣ ਤੋਂ ਵਰਜਿਆ ਗਿਆ ਹੈ?
a)
(ੳ) ਪੁਰਸ਼ ਨੂੰ
b)
(ਅ) ਰਾਜੇ ਨੂੰ
c)
(ੲ) ਇਸਤਰੀ ਨੂੰ
d)
(ਸ) ਭੰਡਾਰੀ ਨੂੰ
3.
3. ਮਨੁੱਖ ਕਿਸ ਦੀ ਕੁੱਖ ਤੋਂ ਪੈਦਾ ਹੁੰਦਾ ਹੈ?
a)
(ੳ) ਧਰਤੀ ਦੀ
b)
(ਅ) ਪ੍ਰਕਿਰਤੀ ਦੀ
c)
(ੲ) ਇਸਤਰੀ ਦੀ
d)
(ਸ) ਪਰਬਤ ਦੀ
4.
4. ਮਨੁੱਖ ਕਿਸ ਦੀ ਕੁੱਖ ਵਿੱਚ ਪਲ਼ਦਾ ਹੈ?
a)
(ੳ) ਇਸਤਰੀ ਦੀ
b)
(ਅ) ਪ੍ਰਕਿਰਤੀ ਦੀ
c)
(ੲ) ਧਰਤੀ ਦੀ
d)
(ਸ) ਜੰਗਲ ਦੀ
5.
5. ਕਿਸ ਦੀ ਕੁੱਖ ਤੋਂ ਰਾਜੇ/ਵੱਡੇ-ਵੱਡੇ ਲੋਕ ਪੈਦਾ ਹੁੰਦੇ ਹਨ?
a)
(ੳ) ਧਰਤੀ ਦੀ
b)
(ਅ) ਇਸਤਰੀ ਦੀ
c)
(ੲ) ਪ੍ਰਕਿਰਤੀ ਦੀ
d)
(ਸ) ਪਰਬਤਾਂ ਦੀ
6.
6. ਸੰਤਾਨ ਦੀ ਉਤਪਤੀ ਜਾਂ ਪਰਿਵਾਰਿਕ ਵਿਕਾਸ ਦਾ ਰਾਹ ਕਿਸ ਤੋਂ ਚੱਲਦਾ ਹੈ?
a)
(ੳ) ਇਸਤਰੀ ਤੋਂ
b)
(ਅ) ਜੀਵਾਂ ਤੋਂ
c)
(ੲ) ਭੂਮੀ ਤੋਂ
d)
(ਸ) ਖੂਨ ਤੋਂ
7.
7. ‘ਭੰਡਿ’ ਦਾ ਕੀ ਅਰਥ ਹੈ?
a)
(ੳ) ਭੰਡਣਾ
b)
(ਅ) ਨਕਲਚੀ
c)
(ੲ) ਭਾਂਡਾ
d)
(ਸ) ਇਸਤਰੀ
8.
8. ‘ਮੰਗਣੁ’ ਦਾ ਕਿਹੜਾ ਅਰਥ ਠੀਕ ਹੈ?
a)
(ੳ) ਕੁੜਮਾਈ
b)
(ਅ) ਭਿਖਾਰੀ
c)
(ੲ) ਭਿੱਖਿਆ
d)
(ਸ) ਸਾਥ
9.
9. ‘ਬੰਧਾਨੁ’ ਸ਼ਬਦ ਦਾ ਕੀ ਅਰਥ ਹੈ?
a)
(ੳ) ਰਿਸ਼ਤੇਦਾਰੀ
b)
(ਅ) ਰੁਕਾਵਟ
c)
(ੲ) ਵਿਰੋਧ
d)
(ਸ) ਬੰਧਨ
10.
10. ‘ਰਾਜਾਨ’ ਦਾ ਠੀਕ ਅਰਥ ਚੁਣੋ।
a)
(ੳ) ਰਾਜਕੁਮਾਰ
b)
(ਅ) ਸਿਆਣਾ
c)
(ੲ) ਅਕਲਮੰਦ
d)
(ਸ) ਰਾਜੇ
11.
11. ਇਸ ਸੰਸਾਰ ਵਿੱਚ ਮਨੁੱਖੀ ਹੋਂਦ ਕੇਵਲ ਤੇ ਕੇਵਲ ਕਿਸ ਨਾਲ ਹੀ ਸੰਭਵ ਹੈ ?
a)
(ੳ) ਪਰਮਾਤਮਾ ਦੀ ਭਗਤੀ ਨਾਲ
b)
(ੲ) ਮਨੁੱਖ ਰਾਹੀਂ
c)
(ਅ) ਇਸਤਰੀ ਰਾਹੀਂ
d)
(ਸ) ਇਨ੍ਹਾਂ ਵਿੱਚੋਂ ਕੋਈ ਵੀ ਨਹੀਂ
12.
12.‘ਬੰਧਾਨੁ’ ਸ਼ਬਦ ਤੇ ‘ਨਿੰਮੀਐ’ ਸ਼ਬਦ ਤੋਂ ਕੀ ਭਾਵ ਹੈ ?
a)
(ੳ) ਰਿਸ਼ਤੇਦਾਰੀ/ਪ੍ਰਾਣੀ ਦਾ ਸਰੀਰ ਬਣਦਾ ਹੈ
b)
(ਅ) ਰਿਸ਼ਤਾ/ਮਨੁੱਖ ਪਲਦਾ ਹੈ
c)
(ੲ) ਰਿਸ਼ਤੇਦਾਰੀਆਂ/ਪਰਮਾਤਮਾ ਦਾ ਸਰੀਰ ਬਣਦਾ ਹੈ
d)
(ਸ) (ੳ) ਤੇ (ਅ) ਦੋਵੇਂ
13.
13.ਗੁਰੂ ਜੀ ਇਸਤਰੀ ਨੂੰ ਮਾੜਾ ਕਹਿਣ ਤੋਂ ਕਿਉਂ ਵਰਜਦੇ ਹਨ ?
a)
(ੳ) ਵੱਡੇ-ਵੱਡੇ ਰਾਜੇ ਮਹਾਰਾਜਿਆਂ ਨੂੰ ਜਨਮ ਦੇਣ ਵਾਲੀ ਹੈ
b)
(ਅ) ਮਨੁੱਖੀ ਹੋਂਦ ਸੰਭਵ ਨਹੀਂ ਹੈ
c)
(ੲ) ਇਸਤਰੀ ਤੋਂ ਬਿਨਾਂ ਸਭ ਸੰਭਵ ਹੈ
d)
(ਸ) ਇਹਨਾਂ ਵਿੱਚ ਕੋਈ ਵੀ ਨਹੀਂ
14.
14.ਗੁਰੂ ਜੀ ਇਹਨਾਂ ਕਾਵਿ-ਸਤਰਾਂ ਵਿੱਚ ਕਿਸ ਦੀ ਮਹਾਨਤਾ ਨੂੰ ਬਿਆਨ ਕਰ ਰਹੇ ਹਨ ?
a)
(ੳ) ਗੁਰੂ ਦੀ
b)
(ਅ) ਪਰਮਾਤਮਾ ਦੀ
c)
(ੲ) ਇਸਤਰੀ ਦੀ
d)
(ਸ) ਮਨੁੱਖ ਦੀ
15.
15. ਗੁਰੂ ਜੀ ਅਨੁਸਾਰ ਪਰਮਾਤਮਾ ਦੇ ਗੁਣ ਗਾਉਣ ਨਾਲ ਜੀਵ (ਮਨੁੱਖ) ਦੇ ਮੱਥੇ ਉੱਤੇ ਕੀ ਸੋਭਦਾ ਹੈ ?
a)
ੳ) ਭਾਗਾਂ ਦੀ ਮਣੀ
b)
(ਅ) ਚੰਗੇ ਭਾਗਾਂ ਕਾਰਨ ਮੁੱਖ ਲਾਲ ਸੋਹਣਾ ਲੱਗਦਾ ਹੈ
c)
(ੲ) ਚਾਰ ਰਤੀਆਂ ਜੁੜ ਜਾਂਦੀਆਂ ਹਨ
d)
(ਸ) (ੳ) ਤੇ (ਅ) ਦੋਵੇਂ
16.
16.ਗੁਰੂ ਜੀ ਅਨੁਸਾਰ ਕੌਣ ਇਸਤਰੀ ਤੋਂ ਪੈਦਾ ਨਹੀਂ ਹੁੰਦਾ ?
a)
(ੳ) ਮਨੁੱਖ
b)
(ਅ) ਜੀਵ
c)
(ੲ) ਪਰਮਾਤਮਾ
d)
(ਸ) ਗੁਰੂ
17.
17. ਗੁਰੂ ਜੀ ਇਸਤਰੀ ਤੋਂ ਬਿਨਾਂ ਕਿਸ ਦੀ ਹੋਂਦ ਸਵੀਕਾਰ ਕਰਦੇ ਹਨ ?
a)
(ੳ) ਪਰਮਾਤਮਾ ਦੀ
b)
(ਅ) ਗੁਰੂ ਦੀ
c)
(ੲ) ਮਨੁੱਖ ਦੀ
d)
(ਸ) (ੳ) ਤੇ (ਅ) ਦੋਵਾਂ ਦੀ
18.
18. ਗੁਰੂ ਜੀ ਅਨੁਸਾਰ ਸੰਸਾਰ ਦੀ ਉਤਪਤੀ ਦਾ ਰਾਹ ਕਿਸ ਦੇ ਰਾਹੀਂ ਸੰਭਵ ਹੈ ?
a)
(ੳ) ਇਸਤਰੀ ਦੇ ਰਾਹੀਂ
b)
(ਅ) ਮਨੁੱਖ ਦੇ ਰਾਹੀਂ
c)
(ੲ) ਪਰਮਾਤਮਾ ਦੇ ਰਾਹੀਂ
d)
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ
19.
19. ਮਨੁੱਖ ਕਦੋਂ – ਕਦੋਂ ਇਸਤਰੀ ਦੀ ਭਾਲ ਕਰਦਾ ਹੈ ?
a)
(ੳ) ਜਦੋਂ ਇੱਕ ਇਸਤਰੀ ਪੈਦਾ ਹੁੰਦੀ ਹੈ
b)
(ਅ) ਇਸਤਰੀ ਦੇ ਮਰਨ ਉਪਰੰਤ
c)
(ੲ) ਮਨੁੱਖ ਦੇ ਮਰਨ ਉਪਰੰਤ
d)
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ
20.
20. ਗੁਰੂ ਜੀ ਅਨੁਸਾਰ ਜਿਹੜੇ ਮੂੰਹ ਨਾਲ ਉਸ ਪਰਮਾਤਮਾ ਦੀ ਸਿਫ਼ਤ (ਭਾਵ ਗੁਣ-ਗਾਨ) ਕੀਤੀ ਜਾਂਦੀ ਹੈ ਉਹ ਕਿਸ ਤਰ੍ਹਾਂ ਦੇ ਹੋ ਜਾਂਦੇ ਹਨ ?
a)
(ੳ) ਉਹ ਭਾਗਾਂ ਵਾਲੇ ਸੋਹਣੇ ਤੇ ਸ੍ਰੇਸ਼ਟ ਹੋ ਜਾਂਦੇ ਹਨ
b)
(ਅ) ਉਹ ਭਾਗਾਂ ਵਾਲੇ ਹੁੰਦੇ ਹਨ
c)
(ੲ) ਉਹ ਸ੍ਰੇਸ਼ਟ ਹੋ ਜਾਂਦੇ ਹਨ
d)
(ਸ) ਉਹ ਕਿਸਮਤ ਵਾਲ਼ੇ ਹੋ ਕੇ ਰਹਿ ਜਾਂਦੇ ਹਨ
100 %
