wayground logo

Free Printable Worksheets

Font size

S
M
L
XL
Worksheets

ਭਾਸ਼ਾ।

Total questions: 7

Worksheet time: 14mins

Name
Class
Date
1.

ਨਾਉ ਕਿੰਨੀ ਤਰ੍ਹਾਂ ਦੇ ਹੁੰਦੇ ਹਨ ?

a)

5

b)

6

c)

4

d)

3

2.

ਪੜਨਾਂਵ ਦੀਆਂ (a)   ਕਿਸਮਾਂ ਹੁੰਦੀਆਂ ਹਨ।

3.

ਭਾਰਤ ਕਦੋਂ ਆਜ਼ਾਦ ਹੋਇਆ?

a)

15 ਅਗਸਤ 1947

b)

13 ਨਵੰਬਰ 1949

c)

14 ਅਗਸਤ 1947

d)

17 ਫਰਵਰੀ 1950

4.

ਸਮੇਂ ਦਾ ਬਹੁਤ ਮਹੱਤਵ ਹੈ । ਸਾਨੂੰ ਹਮੇਸ਼ਾ ਸਮੇਂ ਦਾ ਸਦ ਉਪਯੋਗ ਕਰਨਾ ਚਾਹੀਦਾ ਹੈ ਇੱਕ ਵਾਰੀ ਲੰਘਿਆ ਸਮਾਂ ਕਦੇ ਵਾਪਸ ਨਹੀਂ ਆਂਦਾ ਇਸ ਕਰਕੇ ਸਾਨੂੰ ਸਮੇਂ ਦੀ ਕੀਮਤ ਨੂੰ ਪਹਿਚਾਣ ਲੈਣਾ ਚਾਹੀਦਾ ਹੈ।

4.

ਉੱਪਰ ਦਿੱਤੇ ਹੋਏ ਪਹਿਰੇ ਵਿੱਚ ਕਾਹਦੇ ਮਹੱਤਵ ਦੱਸਿਆ ਗਿਆ ਹੈ?

4 lines
5.

ਕਿਰਿਆ ਕਿੰਨੇ ਪ੍ਰਕਾਰ ਦੀ ਹੁੰਦੀ ਹੈ?

a)

2

b)

4

c)

6

d)

8

6.

ਅਧਿਆਪਕ ਦਾ ਸਾਡੇ ਜੀਵਨ ਵਿੱਚ ਕੀ ਮਹੱਤਵ ਹੁੰਦਾ ਹੈ?

4 lines
7.

ਗੁਲਾਬ ਦੇ ਫੁੱਲ ਦਾ ਚਿੱਤਰ ਬਣਾਓ।