WorksheetsCEP3, FORCE AND PRESSURE, 8TH, MONIKA MEHTA GSSSLOHGARH
Total questions: 15
Worksheet time: 8mins
. Which of the following is not a force?. ਹੇਠ ਲਿਖੀਆਂ ਵਿਚੋਂ ਕਿਹੜਾ ਬਲ ਨਹੀਂ ਹੈ?
Muscular
ਪੇਸ਼ੀ
Magnetic
ਚੁੰਬਕੀ
Chemical
ਰਸਾਇਣਿਕ
Electrical
ਬਿਜਲਈ
. A force is applied on a moving object in the direction of its motion. What will be the effect of force on the speed of objectਕਿਸੇ ਗਤੀਸ਼ੀਲ ਵਸਤੂ ਉੱਤੇ ਉਸਦੀ ਗਤੀ ਦੀ ਦਿਸ਼ਾ ਵਿਚ ਬਲ ਲਗਾਇਆ ਗਿਆ। ਵਸਤੂ ਦੀ ਗਤੀ ਤੇ ਬਲ ਦਾ ਕੀ ਪ੍ਰਭਾਵ ਹੋਵੇਗਾ?
Speed will remain same
ਵਸਤੂ ਦੀ ਗਤੀ ਵਿੱਚ ਕੋਈ ਪਰਿਵਰਤਨ ਨਹੀਂ ਹੋਵੇਗਾ
Speed will increase
ਵਸਤੂ ਦੀ ਗਤੀ ਵੱਧ ਜਾਵੇਗੀ
Speed will decrease
ਵਸਤੂ ਦੀ ਗਤੀ ਘੱਟ ਜਾਵੇਗੀ
The object will come to rest
ਵਸਤੂ ਵਿਰਾਮ ਅਵਸਥਾ ਵਿੱਚ ਆ ਜਾਵੇਗੀ
Which of the following is a contact force?ਹੇਠ ਲਿਖੀਆਂ ਵਿੱਚੋਂ ਕਿਹੜਾ ਸੰਪਰਕ ਬਲ ਹੈ?
Electrostatic force
ਸਥਿਰ ਬਿਜਲਈ ਬਲ
Gravitational force
ਗੁਰੂਤਾਕਰਸ਼ਣ ਬਲ
Frictional force
ਰਗੜ ਬਲ
Magnetic force
ਚੁੰਬਕੀ ਬਲ
Why is the atmospheric pressure not felt by us?. ਸਾਨੂੰ ਵਾਯੂਮੰਡਲੀ ਦਬਾਉ ਮਹਿਸੂਸ ਕਿਉਂ ਨਹੀਂ ਹੁੰਦਾ?
It is small in magnitude
ਇਸ ਦਾ ਮਾਨ ਘੱਟ ਹੁੰਦਾ ਹੈ
It acts only on atmosphere and not on us
ਇਹ ਸਿਰਫ਼ ਵਾਯੂਮੰਡਲ ਤੇ ਕੰਮ ਕਰਦਾ ਹੈ ਨਾ ਕਿ ਸਾਡੇ ਤੇ
Our internal body pressure is equal to that of the atmospheric pressure
ਸਾਡੇ ਸ਼ਰੀਰ ਦਾ ਅੰਦਰੂਨੀ ਦਬਾਉ ਵਾਯੂਮੰਡਲੀ ਦਬਾਉ ਦੇ ਬਰਾਬਰ ਹੁੰਦਾ ਹੈ।
It is cancelled by gravitational force
ਇਹ ਗੁਰੂਤਾਕਰਸ਼ਣ ਬਲ ਦੁਆਰਾ ਅਪ੍ਰਭਾਵੀ ਕਰ ਦਿੱਤਾ ਜਾਂਦਾ ਹੈ।
What does a barometer measure?ਬੈਰੋਮੀਟਰ ਦੁਆਰਾ ਕੀ ਮਾਪਿਆ ਜਾਂਦਾ ਹੈ?
Atmospheric Temperature
ਵਾਯੂਮੰਡਲੀ ਤਾਪਮਾਨ
Atmospheric Pressure
ਵਾਯੂਮੰਡਲੀ ਦਬਾਉ
Gravitational Force
ਗੁਰੂਤਾਕਰਸ਼ਣ ਬਲ
Liquid Pressure
ਤਰਲ ਦਾ ਦਬਾਉ
How does the pressure exerted by a liquid change with depth?ਕਿਸੇ ਤਰਲ ਦੁਆਰਾ ਲਗਾਇਆ ਗਿਆ ਦਬਾਉ ਡੂੰਘਾਈ ਨਾਲ ਕਿਵੇਂ ਬਦਲਦਾ ਹੈ?
Remains Constant
ਸਥਿਰ ਰਹਿੰਦਾ ਹੈ
Increases with depth
ਡੂੰਘਾਈ ਨਾਲ ਵੱਧਦਾ ਹੈ
decreases with depth
ਡੂੰਘਾਈ ਨਾਲ ਘੱਟਦਾ ਹੈ
first increases and then decreases
ਪਹਿਲਾਂ ਵੱਧਦਾ ਹੈ ਅਤੇ ਫਿਰ ਘੱਟਦਾ ਹੈ
Which of the following effect is caused by frictional force on a ball sliding on floor?ਕਿਸੇ ਫ਼ਰਸ ਉੱਤੇ ਰਿੜਦੀ ਗੇਂਦ ਉੱਪਰ ਰਗੜ ਬਲ ਹੇਠ ਲਿਖੀਆਂ ਵਿੱਚੋਂ ਕੀ ਪ੍ਰਭਾਵ ਪਾਉਂਦਾ ਹੈ?
Change in shape of ball
ਆਕਾਰ ਵਿੱਚ ਪਰਿਵਰਤਨ
Change in direction of ball
ਦਿਸ਼ਾ ਵਿੱਚ ਪਰਿਵਰਤਨ
Acceleration in moving ball
ਚਲਦੀ ਗੇਂਦ ਵਿੱਚ ਪ੍ਰਵੇਗ
Slowing down of moving ball
ਗੇਂਦ ਦੀ ਗਤੀ ਹੋਲੀ ਹੋਣਾ
Two forces are acting on a body. If the body does not change the position/speed/shapeਇੱਕ ਵਸਤੂ ਉੱਤੇ ਦੇ ਬਲ ਲੱਗ ਰਹੇ ਹਨ। ਜੇਕਰ ਵਸਤੂ ਦੀ ਸਥਿਤੀ/ਗਤੀ/ਆਕਾਰ ਵਿੱਚ ਕੋਈ ਪਰਿਵਰਤਨ ਨਹੀਂ ਹੁੰਦਾ ਤਾਂ ਇਸ ਦਾ ਕੀ ਭਾਵ ਹੈ?
Forces are similar in magnitude and acting in same direction
ਦੋਵਾਂ ਬਲਾਂ ਦਾ ਮਾਨ ਬਰਾਬਰ ਹੈ ਅਤੇ ਇਹ ਇੱਕ ਹੀ ਦਿਸ਼ਾ ਵਿੱਚ ਲਗ ਰਹੇ ਹਨ।
Forces are similar in magnitude and acting in opposite direction
ਦੋਵਾਂ ਬਲਾਂ ਦਾ ਮਾਨ ਬਰਾਬਰ ਹੈ ਅਤੇ ਇਹ ਉਲਟ ਦਿਸ਼ਾ ਵਿੱਚ ਲਗ ਰਹੇ ਹਨ।
Forces are different in magnitude and acting in same direction
ਦੋਵਾਂ ਬਲਾਂ ਦਾ ਮਾਨ ਵੱਖ ਹੈ ਅਤੇ ਇਹ ਇੱਕ ਹੀ ਦਿਸ਼ਾ ਵਿੱਚ ਲਗ ਰਹੇ ਹਨ।
Forces are different in magnitude and acting in opposite direction
ਦੋਵਾਂ ਬਲਾਂ ਦਾ ਮਾਨ ਵੱਖ ਹੈ ਅਤੇ ਇਹ ਉਲਟ ਦਿਸ਼ਾ ਵਿੱਚ ਲਗ ਰਹੇ ਹਨ।
Naresh is surprised to see that whenever anything is thrown upwards, it comes down every time. This happens due to which force?ਨਰੇਸ਼ ਇਸ ਗੱਲ ਤੋਂ ਹੈਰਾਨ ਹੈ ਕਿ ਜਦੋਂ ਵੀ ਕਿਸੇ ਵਸਤੂ ਨੂੰ ਉਪਰ ਸੁੱਟਿਆ ਜਾਂਦਾ ਹੈ ਤਾਂ ਉਹ ਵਾਪਸ ਥੱਲੇ ਆਉਂਦੀ ਹੈ, ਅਜਿਹਾ ਕਿਸ ਬਲ ਦੇ ਕਾਰਨ ਹੁੰਦਾ ਹੈ?
Magnetic
ਚੁੰਬਕੀ
Electrostatic
ਸਥਿਰ ਬਿਜਲਈ
Atmospheric
ਵਾਯੂਮੰਡਲੀ
Gravitational
ਗੁਰੂਤਾਕਰਸ਼ਣ
Meera has two knives. One knife is blunt and other is sharp. On cutting vegetables which knife will exert more pressure in spite of applying equal force?ਮੀਰਾ ਕੋਲ ਦੇ ਚਾਕੂ ਹਨ, ਇੱਕ ਤਿੱਖਾ ਅਤੇ ਦੂਜਾ ਖੁੰਡਾ। ਦੋਨਾਂ ਉੱਪਰ ਇੱਕੋ ਜਿਹਾ ਬਲ ਲਗਾਉਣ ਤੇ ਕਿਹੜਾ ਚਾਕੂ ਸਬਜ਼ੀ ਕੱਟਣ ਵੇਲੇ ਜਿਆਦਾ ਦਬਾਅ ਲਗਾਵੇਗਾ?
Blunt knife
ਖੁੰਡਾ ਚਾਕੂ
Sharp knife
ਤਿੱਖਾ ਚਾਕੂ
Both will exert equal pressure
ਦੋਨੋਂ ਚਾਕੂ ਬਰਾਬਰ ਦਬਾਅ ਲਗਾਉਣਗੇ
Cannot say anything
ਕੁੱਝ ਕਹਿ ਨਹੀਂ ਸਕਦੇ
Saroj has two water tanks in her house. Tank A is placed at greater height than B. There are two taps in her kitchen attached to tank A and B respectively. From which tap water will come out with more pressure on opening?ਸਰੋਜ ਦੇ ਘਰ ਵਿੱਚ ਦੇ ਪਾਣੀ ਦੀਆਂ ਟੈਂਕੀਆਂ ਓ ਅਤੇ ਅ ਹਨ। ਟੈਂਕ ਓ ਨੂੰ ਵਧ ਉਚਾਈ ਉੱਪਰ ਰੱਖਿਆ ਗਿਆ ਹੈ। ਰਸੋਈ ਵਿੱਚ ਦੋ ਟੂਟੀਆਂ ਟੈਂਕ ੳ ਅਤੇ ਅ ਨਾਲ ਜੁੜੀਆਂ ਹੋਈਆਂ ਹਨ। ਕਿਸ ਟੂਟੀ ਵਿੱਚ ਪਾਣੀ ਵੱਧ ਦਬਾਅ ਨਾਲ ਆਵੇਗਾ
Tap of tank A
ਟੈਂਕ ੳ ਨਾਲ ਜੂੜੀ ਟੂਟੀ
Tap of tank
B
ਟੈਂਕ ਅ ਨਾਲ ਜੁੜੀ ਟੂਟੀ
Both will have equal pressure
ਦੋਨਾਂ ਵਿੱਚੋਂ ਬਰਾਬਰ ਦਬਾਅ ਨਾਲ ਆਵੇਗਾ
Cannot say anything
ਕੁੱਝ ਕਹਿ ਨਹੀਂ ਸਕਦੇ
What is the Sl unit of force?ਬਲ ਦੀ ਐਸ. ਆਈ. ਇਕਾਈ ਕੀ ਹੈ?
Newton
ਨਿਊਟਨ
Joule
ਜੂਲ
Pascal
ਪਾਸਕਲ
Ampere
ਐਮਪੀਅਰ
Nisha is surprised to see that on pressing the rubber bulb of dropper dipped in water and then releasing it, water fills in the dropper. What could be the reason?ਨਿਸ਼ਾ ਇਸ ਗੱਲ ਤੋਂ ਹੈਰਾਨ ਹੈ ਕਿ ਜਦੋਂ ਪਾਣੀ ਵਿੱਚ ਡੁੱਬੇ ਡਰਾਪਰ ਦੇ ਰਬੜ ਬੱਲਬ ਨੂੰ ਦਬਾ ਕੇ ਛੱਡਿਆ ਜਾਂਦਾ ਹੈ ਤਾਂ ਡਰਾਪਰ ਵਿੱਚ ਪਾਣੀ ਭਰ ਜਾਦਾ ਹੈ, ਇਸ ਦਾ ਕੀ ਕਾਰਨ ਹੈ?
Gravitational force
ਗੁਰੂਤਾਕਰਸ਼ਣ ਬਲ
Atmospheric pressure
ਵਾਯੂਮੰਡਲੀ ਦਬਾਉ
Shape of rubber bulb
ਰਬੜ ਬਲਬ ਦਾ ਆਕਾਰ
Pressure of water
ਪਾਣੀ ਦਾ ਦਬਾਉ
What is the pressure equal to?ਦਬਾਉ ਕਿਸ ਦੇ ਬਰਾਬਰ ਹੁੰਦਾ ਹੈ?
Force x Area
ਬਲ x ਖੇਤਰਫਲ
Force/Area
ਬਲ / ਖੇਤਰਫਲ
Mass x Area
ਪੁੰਜ x ਖੇਤਰਫਲ
Speed x Area
ਗਤੀ X ਖੇਤਰਫਲ
Gopal was watering his garden with a pipe. He saw that pipe has got some holes in it through which water is coming out like a fountain. What is the reason behind this?ਗੋਪਾਲ ਪਾਣੀ ਦੀ ਪਾਈਪ ਰਾਹੀਂ ਆਪਣੇ ਪੌਦਿਆਂ ਨੂੰ ਪਾਣੀ ਦੇ ਰਿਹਾ ਸੀ। ਉਸਨੇ ਦੇਖਿਆ ਕਿ ਪਾਈਪ ਵਿੱਚ ਛੋਟੇ ਛੋਟੇ ਸੁਰਾਖ ਹੋ
ਗਏ ਹਨ ਜਿਨ੍ਹਾਂ ਵਿਚੋਂ ਪਾਣੀ ਇੱਕ ਫੁਹਾਰੇ ਦੀ ਤਰ੍ਹਾਂ ਵਹਿ ਰਿਹਾ ਹੈ, ਅਜਿਹਾ ਕਿਉਂ?
Liquids exert pressure on the bottom of container
ਦ੍ਰਵ ਬਰਤਨ ਦੇ ਤਲੇ ਉਪਰ ਦਬਾਅ ਪਾਉਂਦੇ ਹਨ।
Liquids exert pressure on the walls of container
ਦ੍ਰਵ ਬਰਤਨ ਦੀਆਂ ਦੀਵਾਰਾਂ ਉੱਪਰ ਦਬਾਅ ਪਾਉਂਦੇ ਹਨ।
Atmospheric pressure is more than the pressure of water
ਵਾਯੂਮੰਡਲੀ ਦਬਾਉ ਪਾਣੀ ਦੇ ਦਬਾਉ ਨਾਲੋਂ ਵੱਧ ਹੈ।
Gravitational force is greater than the pressure of water
ਗੁਰੂਤਾਕਰਸ਼ਣ ਬਲ ਪਾਣੀ ਦੇ ਦਬਾਉ ਨਾਲੋਂ ਵੱਧ ਹੈ।
