wayground logo

Free Printable Worksheets

Font size

S
M
L
XL
Worksheets

ਪਾਠ - 12 ਕੁੱਝ ਕੁਦਰਤੀ ਘਟਨਾਵਾਂ

Total questions: 19

Worksheet time: 10mins

Name
Class
Date
1.

ਇਹਨਾਂ ਵਿੱਚੋਂ ਕਿਹੜੀ ਮਹਾਂਮਾਰੀ ਹੈ ?

a)

ਸਵਾਈਨ ਫਲੂ

b)

ਉਪਰੋਕਤ ਸਾਰੇ

c)

ਡੇਂਗੂ

d)

ਹੈਜਾ

2.

ਇਹ ਮਹਾਂਮਾਰੀ ਨਹੀਂ , ਵਿਸ਼ਵਵਿਆਪੀ ਮਹਾਂਮਾਰੀ ਹੈ ।

a)

ਇਥੋਪੀਆ ਦਾ ਸਾਕਾ

b)

ਬੰਗਾਲ ਦੀ ਪਲੇਗ

c)

ਕੋਵਿਡ-19

d)

(ਡੇਂਗੂ) ਦਿੱਲੀ ਵਿਚ ਫੈਲਿਆ

3.

ਭੁਚਾਲ ਦੀ ਆਵ੍ਰਤੀ ਇਸ ਯੰਤਰ ਨਾਲ ਮਾਪੀ ਜਾਂਦੀ ਹੈ -

a)

ਅਨੀਮੋਮੀਟਰ

b)

ਬੈਰੋਮੀਟਰ

c)

ਸੀਜ਼ਮੋਗਰਾਫ

d)

ਲੈਕਟੋਮੀਟਰ

4.

ਇਨ੍ਹਾਂ ਦੇ ਸਥਾਨਾਂਤਰਣ ਨਾਲ ਚਾਰਜ ਪੈਦਾ ਹੁੰਦਾ ਹੈ ।

a)

ਪ੍ਰੋਟਾਨ

b)

ਪਰਮਾਣੂ

c)

ਇਲੈਕਟ੍ਰਾਨ

d)

ਨਿਊਟ੍ਰਾਨ

5.

ਅਕਾਸ਼ੀ ਬਿਜਲੀ ਦੀ ਗਰਜ਼ / ਚਮਕ ਸਮੇਂ ਸਾਨੂੰ ਇੱਥੇ ਪਨਾਹ ਲੈਣੀ ਚਾਹੀਦੀ ਹੈ ।

a)

ਕਿਸੇ ਇਮਾਰਤ ਦੇ ਅੰਦਰ

b)

ਵੱਡੇ ਰੁੱਖ ਹੇਠਾਂ

c)

ਛਤਰੀ ਹੇਠ

d)

ਬਿਜਲੀ ਦੇ ਖੰਭੇ ਨੜੇ

6.

ਹੇਠ ਲਿਖਿਆਂ ਵਿਚ ਤਾਪਖੰਡੀ ਤੂਫਾਨ ਕਿਹੜਾ ਹੈ ?

a)

ਉਪਰੋਕਤ ਸਾਰੇ

b)

ਚੱਕਰਵਾਤ

c)

ਟਾਈਫੋਨ

d)

ਹਰੀਕੇਨ

7.

ਕਿਸੇ ਅਣਚਾਰਿਜਤ ਵਸਤੂ ਨੂੰ ...........................ਨਾਲ ਚਾਰਿਜਤ ਕੀਤਾ ਜਾ ਸਕਦਾ ਹੈ ।

a)

ਹਵਾ ਨਾਲ

b)

ਇਲੈਕਟ੍ਰਾਨ ਨਾਲ

c)

ਪਾਣੀ ਨਾਲ

d)

ਰਗੜਣ ਨਾਲ

8.

ਹਵਾ ਦੀ ਚਾਲ ਮਾਪਣ ਵਾਲੇ ਯੰਤਰ ਦਾ ਨਾਮ ਦੱਸੋ ?

a)

ਸੀਜ਼ਮੋਗਰਾਫ

b)

ਅਨੀਮੋਮੀਟਰ

c)

ਬੈਰੋਮੀਟਰ

d)

ਲੈਕਟੋਮੀਟਰ

9.

ਉੱਚੀਆਂ ਇਮਾਰਤਾਂ ਅਤੇ ਵੱਡੇ ਟਾਵਰਾਂ ਨੂੰ ਅਕਾਸ਼ੀ ਬਿਜਲੀ ਤੋਂ ਬਚਾਉਣ ਲਈ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ ?

a)

ਬੈਰੋਮੀਟਰ

b)

ਲੈਕਟੋਮੀਟਰ

c)

ਇਲੈਕਟ੍ਰਾਨ

d)

ਆਕਾਸ਼ੀ ਬਿਜਲੀ ਚਾਲਕ

10.

ਕੋਵਿਡ-19 ਦੀ ਮਹਾਂਮਾਰੀ ਕਿਹੜੇ ਦੇਸ਼ ਵਿੱਚ ਸ਼ੁਰੂ ਹੋਈ ?

a)

ਸ੍ਰੀਲੰਕਾ

b)

ਚੀਨ

c)

ਅਮਰੀਕਾ

d)

ਭਾਰਤ

11.

ਜਿਹੜੇ ਸਮੁੰਦਰੀ ਤੂਫਾਨ ਬੰਗਾਲ ਦੀ ਖਾੜੀ ਵਿੱਚ ਪੈਦਾ ਹੁੰਦੇ ਹਨ , ਉਹ ਕਿਹੜੇ ਰਾਜ ਵਿੱਚ ਜਾਨ-ਮਾਲ ਦਾ ਬਹੁਤ ਨੁਕਸਾਨ ਕਰਦੇ ਹਨ ?

a)

ਆਂਧਰਾ ਪ੍ਰਦੇਸ਼

b)

ਬੰਗਾਲ

c)

ਉੜੀਸਾ

d)

ਉਪਰੋਕਤ ਸਾਰੇ

12.

ਹੇਠ ਲਿਖਿਆਂ ਵਿੱਚ ਕਿਹੜੀ ਕੁਦਰਤੀ ਆਫਤ ਨਹੀਂ ਹੈ -

a)

ਮਹਾਮਾਰੀ

b)

ਭੂਚਾਲ

c)

ਬੰਬ ਧਮਾਕੇ

d)

ਤੂਫਾਨ

13.

ਅਰਬ ਸਾਗਰ ਵਿੱਚ ਪੈਦਾ ਹੋਣ ਵਾਲੇ ਸਮੁੰਦਰੀ ਤੂਫਾਨ ਭਾਰਤ ਦੇ ............... ਵਿੱਚ ਤਬਾਹੀ ਮਚਾਉਂਦੇ ਹਨ ।

a)

ਦੱਖਣ

b)

ਪੂਰਬ

c)

ਉੱਤਰ

d)

ਪੱਛਮ

14.

ਜਿੱਥੇ ਭੁਚਾਲ ਪੈਦਾ ਹੁੰਦਾ ਹੈ , ਉਸਦੇ ਥੱਲੇ ਧਰਤੀ ਦੇ ਤਲ ਦੇ ਥਾਂ ਨੂੰ ਭੁਚਾਲ ਦਾ.......................ਕਹਿੰਦੇ ਹਨ ।

a)

ਹਾਈਪੋਸੈਂਟਰ

b)

ਉਪਰੋਕਤ ਵਿੱਚ ਕੋਈ ਨਹੀਂ

c)

ਪੇਪੜੀ

d)

ਐਪੀਸੈਂਟਰ

15.

ਭੁਚਾਲ ਆਉਣ ਦਾ ਹੇਠ ਲਿਖਿਆਂ ਵਿੱਚੋਂ ਕਿਹੜਾ ਕਾਰਨ ਹੈ ?

a)

ਤੇਜ਼ ਬਾਰਸ਼ ਕਾਰਨ

b)

ਉਪਰੋਕਤ ਸਾਰੇ

c)

ਧਰਤੀ ਦੀ ਪੇਪੜੀ ਦੀਆਂ ਪਲੇਟਾਂ ਦੇ ਆਪਸ ਵਿਚ ਟਕਰਾਉਣ ਕਾਰਨ

d)

ਤੇਜ਼ ਹਵਾ ਕਾਰਨ

16.

ਹਵਾ ਦਾ ਦਬਾਅ ਜਾਂ ਵਾਯੂਮੰਡਲੀ ਦਬਾਅ ਮਾਪਣ ਵਾਲੇ ਯੰਤਰ ਨੂੰ ਕੀ ਕਹਿੰਦੇ ਹਨ ?

a)

ਲੈਕਟੋਮੀਟਰ

b)

ਬੈਰੋਮੀਟਰ

c)

ਸੀਜ਼ਮੋਗ੍ਰਾਫ

d)

ਅਨੀਮੋਮੀਟਰ

17.

ਹਵਾ ਦੀ ਦਿਸ਼ਾ ਕਿਸ ਨਾਲ ਪਤਾ ਕੀਤੀ ਜਾਦੀ ਹੈ ?

a)

ਲੈਕਟੋਮੀਟਰ

b)

ਬੈਰੋਮੀਟਰ

c)

ਵਿੰਡ ਵੇਨ

d)

ਅਨੀਮੋਮੀਟਰ

18.

ਜਦੋਂ ਹਵਾ ਦੀ ਚਾਲ 100 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਜਾਂਦੀ ਹੈ ਤਾਂ ਇਸ ਨੂੰ...............ਕਹਿੰਦੇ ਹਨ ।

a)

ਅਕਾਸ਼ੀ ਬਿਜਲੀ

b)

ਪੌਣ

c)

ਭੂਚਾਲ

d)

ਤੂਫਾਨ

19.

ਧਰਤੀ ਦੇ ਉੱਤਰੀ ਅੱਧ ਗੋਲੇ ਵਿਚ ਚੱਕਰਵਾਤ ਵਿਚ ਹਵਾ ਦੇ ਘੁੰਮਣ ਦੀ ਦਿਸ਼ਾ ਕਿਸ ਪਾਸੇ ਹੁੰਦੀ ਹੈ ?

a)

ਉਪਰੋਕਤ ਵਿਚ ਕੋਈ ਨਹੀਂ

b)

ਘੜੀ ਦੀਆਂ ਸੂਈਆਂ ਦੀ ਉਲਟ ਦਿਸ਼ਾ ਵਿਚ

c)

ਘੜੀ ਦੀਆਂ ਸੂਈਆਂ ਦੀ ਦਿਸ਼ਾ ਵਿਚ

d)

ਵਿਚਕਾਰ