wayground logo

Free Printable Worksheets

NEW

Font size

S
M
L
XL
Worksheets

ਘਰ ਦਾ ਪਿਆਰ

Total questions: 25

Worksheet time: 13mins

Name
Class
Date
1.
1. ਘਰ ਦਾ ਪਿਆਰ ਲੇਖ ਦੇ ਲੇਖਕ ਦਾ ਕੀ ਨਾਮ ਹੈ?
a)
(ੳ)ਡਾ ਬਲਬੀਰ ਸਿੰਘ
b)
(ਅ) ਡਾ ਨਰਿੰਦਰ ਸਿੰਘ ਕਪੂਰ
c)
(ੲ) ਪ੍ਰਿੰ: ਤੇਜਾ ਸਿੰਘ
d)
(ਸ) ਸ. ਗੁਰਬਖਸ਼ ਸਿੰਘ
2.
2.ਮਨੁੱਖ ਦੀ ਸ਼ਖਸੀ ਰਹਿਣੀ ਦਾ ਕੇਂਦਰ ਕਿਹੜੀ ਥਾਂ ਹੈ?
a)
(ੳ) ਘਰ
b)
(ਅ) ਸਕੂਲ
c)
(ੲ) ਕਾਲਜ
d)
(ਸ) ਬਾਗ਼
3.
3. ਆਪਣੀ ਪਤਨੀ ਨਾਲ ਕੌਣ ਰੁੱਖਾ ਬੋਲਦਾ ਸੀ?
a)
(ੳ) ਲੇਖਕ
b)
(ਅ) ਗੁਰੂ ਜੀ
c)
(ੲ) ਕਥਾਕਾਰ
d)
(ਸ) ਕਾਰਲਾਈਲ
4.
4.ਲੇਖਕ ਕਿਹੜਾ ਦਿਨ ਪਿੰਡ ਕੱਟਦਾ ਸੀ?
a)
(ੳ) ਬੁੱਧਵਾਰ
b)
(ਅ) ਐਤਵਾਰ
c)
(ੲ) ਸ਼ਨੀਵਾਰ
d)
(ਸ) ਸੋਮਵਾਰ
5.
5.ਗੁਰੂਆਂ ਨੇ ਕਿਹੜੇ ਜੀਵਨ ’ਤੇ ਜ਼ੋਰ ਦਿੱਤਾ?
a)
(ੳ) ਬਾਹਰੀ
b)
(ਅ) ਘਰੋਗੀ
c)
(ੲ) ਬਜ਼ਾਰੂ
d)
(ਸ) ਸਕੂਲ
6.
6.ਕਿੱਥੇ ਰਹਿਣ ਵਾਲੇ ਵਿਦਿਆਰਥੀਆਂ ਵਿੱਚ ਘਰੋਗੀ ਗੁਣ ਪੈਦਾ ਨਹੀਂ ਹੁੰਦੇ?
a)
(ੳ) ਸ਼ਹਿਰਾਂ ਵਿੱਚ
b)
(ਅ) ਦਫ਼ਤਰਾਂ ਵਿੱਚ
c)
(ੲ) ਬੋਰਡਿੰਗਾਂ ਵਿੱਚ
d)
(ਸ) ਪਿੰਡਾਂ ਵਿੱਚ
7.
7.ਪ੍ਰਿੰ: ਤੇਜਾ ਸਿੰਘ ਸਿੰਘ ਅਨੁਸਾਰ ਹੁਣ ਧਰਮ ਕਿੱਥੇ ਆ ਗਿਆ ਹੈ?
a)
(ੳ) ਬਜ਼ਾਰਾਂ ਵਿੱਚ
b)
(ਅ) ਘਰਾਂ ਵਿੱਚ
c)
(ੲ) ਸ਼ਹਿਰਾਂ ਵਿੱਚ
d)
(ਸ) ਕਿਤਾਬਾਂ ਵਿੱਚ
8.
8.ਬਿਰਧ ਬੀਬੀ ਜੀ ਬੱਚਿਆਂ ਨੂੰ ਵੇਖ ਕੇ ਕੀ ਬਣ ਜਾਂਦੇ ਸਨ?
a)
(ੳ) ਸਿਆਣੇ
b)
(ਅ) ਬੱਚੇ
c)
(ੲ) ਅਧਿਆਪਕ
d)
(ਸ) ਕਥਾਕਾਰ
9.
9.ਘਰ ਦਾ ਪਿਆਰ ਲੇਖ ਵਿੱਚ ਕਿਸ ਵਿਅਕਤੀ ਦੀ ਕਬਰ ਬਾਰੇ ਗੱਲ ਕੀਤੀ ਗਈ ਹੈ?
a)
(ੳ) ਅਰਸ਼ਦ
b)
(ਅ) ਚੰਗੇਜ਼
c)
(ੲ) ਸ਼ਹਿਨਾਜ਼
d)
(ਸ) ਨਮਰੂਦ
10.
10.ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮਾਤਾ ਦਾ ਕੀ ਨਾਮ ਸੀ?
a)
(ੳ) ਮਾਤਾ ਤ੍ਰਿਪਤਾ ਜੀ
b)
(ਅ) ਬੀਬੀ ਦਾਨੀ ਜੀ
c)
(ੲ) ਬੀਬੀ ਭਾਨੀ ਜੀ
d)
(ਸ) ਮਾਈ ਭਾਗੋ ਜੀ
11.
11.ਮੁਹੰਮਦ ਸਾਹਿਬ ਦੀ ਪਤਨੀ ਦਾ ਕੀ ਨਾਮ ਸੀ ?
a)
(ੳ) ਰਾਜ਼ੀਨ
b)
(ਅ) ਸ਼ਾਹੀਨ
c)
(ੲ) ਖ਼ਦੀਜਾ
d)
(ਸ) ਬੇਗ਼ਮ ਬਾਨੋ
12.
12.ਗੁਰੂ ਨਾਨਕ ਦੇਵ ਜੀ ਦੇ ਸਾਥੀ ਕੀ ਨਾਮ ਸੀ?
a)
(ੳ) ਭਾਈ ਲਾਲੋ ਜੀ
b)
(ਅ) ਭਾਈ ਮਰਦਾਨਾ ਜੀ
c)
(ੲ) ਭਾਈ ਮੋਹਕਮ ਚੰਦ
d)
(ਸ) ਭਾਈ ਫ਼ਰਿੰਦਾ ਜੀ
13.
13.ਮਨੁੱਖ ਦਾ ਆਚਰਨ ਕਿੱਥੇ ਬਣਦਾ ਹੈ?
a)
(ੳ) ਸਮਾਜ ਵਿੱਚ
b)
(ਅ) ਘਰ ਵਿੱਚ
c)
(ੲ) ਸਕੂਲ ਵਿੱਚ
d)
(ਸ) ਸੰਗਤ ਵਿੱਚ
14.
14.ਮਨੁੱਖ ਦੇ ਨਿੱਜੀ ਵਲਵਲਿਆਂ ਅਤੇ ਸ਼ਖਸੀਅਤ ਰਹਿਣੀ ਦਾ ਕੇਂਦਰ ਕਿਹੜਾ ਹੈ?
a)
(ੳ) ਭਾਈਚਾਰਾ
b)
(ਅ) ਸਮਾਜ
c)
(ੲ) ਘਰ
d)
(ਸ) ਪਰਿਵਾਰ
15.
15.ਕੌਣ ਲੋਕਾਂ ਨੂੰ ਆਪਣੀ ਸਿਆਣਪ ਤੇ ਵਿੱਦਿਆ ਦੇ ਚਮਤਕਾਰ ਦੱਸ ਕੇ ਹੈਰਾਨ ਕਰ ਦਿੰਦੇ ਹਨ?
a)
(ੳ) ਰਾਜਸੀ ਨੇਤਾ
b)
(ਅ) ਕੱਥਕੜ
c)
(ੲ) ਸਮਾਜਿਕ ਆਗੂ
d)
(ਸ) ਚਾਪਲੂਸ
16.
16.ਕਿਨ੍ਹਾਂ ਦੀ ਜ਼ਿੰਦਗੀ ਰਸ ਤੋਂ ਖਾਲੀ ਜਿਹੀ ਹੁੰਦੀ ਹੈ?
a)
(ੳ) ਜਿਨ੍ਹਾਂ ਵਿੱਚ ਘਰ ਦਾ ਪਿਆਰ ਨਹੀਂ ਹੁੰਦਾ ।
b)
(ਅ) ਜਿਹੜੇ ਘਰ ਤੋਂ ਦੂਰ ਰਹਿੰਦੇ ਹਨ ।
c)
(ੲ) ਜਿਹੜੇ ਸਮਾਜਿਕ ਗਤੀ ਵਿਧੀਆਂ ਵਿੱਚ ਹਿੱਸਾ ਨਹੀਂ ਲੈਂਦੇ
d)
(ਸ) ਜਿਹੜੇ ਘਰ ਲਈ ਤਰਸਦੇ ਹਨ
17.
17.ਗੁਰੂ ਨਾਨਕ ਦੇਵ ਜੀ ਪਰਦੇਸ ਯਾਤਰਾ ਤੋਂ ਪਰਤ ਕੇ ਪਿੰਡ ਦੇ ਬਾਹਰ ਕਿੱਥੇ ਬੈਠੇ ?
a)
(ੳ) ਖੇਤਾਂ ਵਿੱਚ
b)
(ਅ) ਦਰਖ਼ਤਾਂ ਹੇਠ
c)
(ੲ) ਖੂਹ ’ਤੇ
d)
(ਸ) ਸੜਕ ਕਿਨਾਰੇ
18.
18.ਕਰਲਾਈਲ ਨੇ ਸਾਰੇ ਸੰਸਾਰ ਨੂੰ ਕਿਸ ਵਿਸ਼ੇ ਉੱਤੇ ਅਮੁੱਕ ਸਿੱਖਿਆ ਦਿੱਤੀ?
a)
(ੳ) ਚੁੱਪ ਦੇ
b)
(ਅ) ਪੜ੍ਹਨ ਦੇ
c)
(ੲ) ਬਰਾਬਰੀ ਦੇ
d)
(ਸ) ਨਿਮਰਤਾ ਦੇ
19.
19.ਕਾਰਲਾਈਲ ਦਾ ਆਪਣੀ ਪਤਨੀ ਪ੍ਰਤੀ ਵਤੀਰਾ ਕਿਹੋ ਜਿਹਾ ਸੀ?
a)
(ੳ) ਹਮਦਰਦੀ ਵਾਲਾ
b)
(ਅ) ਪਿਆਰ ਵਾਲਾ
c)
(ੲ) ਬਦਸਲੂਕੀ ਵਾਲਾ
d)
(ਸ) ਸਾਂਝ ਵਾਲਾ
20.
20.ਅੱਜ-ਕੱਲ੍ਹ ਬਹੁਤ ਸਾਰੀ ਦੁਰਾਚਾਰੀ ਦਾ ਕੀ ਕਾਰਨ ਹੈ?
a)
(ੳ) ਲੋਕਾਂ ਦਾ ਚਰਿੱਤਰ
b)
(ਅ) ਲਾਲਚ
c)
(ੲ) ਘਰੋਗੀ ਵਸੋਂ ਦਾ ਘਾਟਾ
d)
(ਸ) ਬਦਲ ਰਹੇ ਹਾਲਾਤ
21.
21.ਲੋਕ ਕਿੱਥੋਂ ਦੀ ਰਹਿਣੀ ਬਹਿਣੀ ਪਸੰਦ ਕਰਦੇ ਹਨ?
a)
(ੳ) ਘਰੇਲੂ
b)
(ਅ) ਕਲੱਬ ਅਤੇ ਹੋਟਲਾਂ ਦੀ
c)
(ੲ) ਸ਼ਹਿਰੀ
d)
(ਸ) ਆਧੁਨਿਕ ਢੰਗ ਦੀ
22.
22. ਅਸਲੀ ਧਾਰਮਿਕ ਜੀਵਨ ਦੀ ਨੀਂਹ ਕਿੱਥੋਂ ਦੀ ਰਹਿਣੀ ਬਹਿਣੀ ਵਿੱਚ ਰੱਖੀ ਜਾ ਸਕਦੀ ਹੈ?
a)
(ੳ) ਬਜ਼ਾਰੀ ਰਹਿਣੀ ਬਹਿਣੀ ਵਿੱਚ
b)
(ਅ) ਘਰ ਦੀ ਰਹਿਣੀ ਬਹਿਣੀ ਵਿੱਚ
c)
(ੲ) ਆਧੁਨਿਕ ਰਹਿਣੀ ਬਹਿਣੀ ਵਿੱਚ
d)
(ਸ) ਕਲੱਬ ਅਤੇ ਹੋਟਲਾਂ ਦੀ ਰਹਿਣੀ ਬਹਿਣੀ ਵਿੱਚ
23.
23.ਧਰਮ ਘਰਾਂ ਵਿੱਚੋਂ ਨਿਕਲ ਕੇ ਕਿੱਥੇ ਆ ਗਿਆ ਹੈ?
a)
(ੳ) ਕਲੱਬਾਂ ਵਿੱਚ
b)
(ਅ) ਬਜ਼ਾਰਾਂ ਵਿੱਚ
c)
(ੲ) ਇਕੱਠਾਂ ਵਿੱਚ
d)
(ਸ) ਸੜਕਾਂ ’ਤੇ
24.
24.ਸਦਾਚਾਰ ਕਿਸ ਜੀਵਨ ਤੋਂ ਬਣਦਾ ਹੈ?
a)
(ੳ) ਘਰੇਲੂ ਜੀਵਨ ਤੋਂ
b)
(ਅ) ਕਲੱਬ ਅਤੇ ਹੋਟਲਾਂ ਦੀ ਜੀਵਨ ਤੋਂ
c)
(ੲ) ਸ਼ਹਿਰੀ ਜੀਵਨ ਤੋਂ
d)
(ਸ) ਆਧੁਨਿਕ ਢੰਗ ਦੀ ਜੀਵਨ ਤੋਂ
25.
25.ਸਮਾਜ ਅਤੇ ਦੇਸ਼ ਦਾ ਪਿਆਰ ਕਿੱਥੋਂ ਪੈਦਾ ਹੁੰਦਾ ਹੈ?
a)
(ੳ) ਸਮਾਜ ਦੇ ਪਿਆਰ ਤੋਂ
b)
(ਅ) ਸੰਬੰਧੀਆਂ ਦੇ ਪਿਆਰ ਤੋਂ
c)
(ੲ) ਘਰ ਦੇ ਪਿਆਰ ਤੋਂ
d)
(ਸ) ਕੰਮ ਦੇ ਪਿਆਰ ਤੋਂ