NEW
Font size
Worksheetsਕਵਿਤਾ ਸਮਾਂ
Total questions: 19
Worksheet time: 10mins
ਸਮੇਂ ਨੂੰ ਕੌਣ ਕਾਬੂ ਵਿੱਚ ਨਹੀਂ ਰੱਖ ਸਕਦਾ?
ਘੜੀ
ਮਨੁੱਖ
ਕੁਦਰਤ
ਇਨ੍ਹਾਂ ਵਿੱਚੋਂ ਕੋਈ ਨਹੀਂ
‘ਸਮਾਂ’ ਕਵਿਤਾ ਦਾ ਲੇਖਕ ਕੌਣ ਹੈ?
ਪ੍ਰੋ. ਮੋਹਨ ਸਿੰਘ
ਸ਼ਿਵ ਕੁਮਾਰ ਬਟਾਲਵੀ
ਭਾਈ ਵੀਰ ਸਿੰਘ
ਅੰਮ੍ਰਿਤਾ ਪ੍ਰੀਤਮ
ਪੱਲਾ ਛੁਡਾ ਕੇ ਕੌਣ ਖਿਸਕ ਗਿਆ?
ਸਮਾਂ
ਮਨੁੱਖ
ਪਰਮਾਤਮਾ
ਇਨ੍ਹਾਂ ਵਿੱਚੋਂ ਕੋਈ ਨਹੀਂ
ਕਵੀ ਕਿਸ ਰੂਪ ਵਿੱਚ ਆਪਣੇ ਵਿਚਾਰ ਬਿਆਨ ਕਰ ਰਿਹਾ ਹੈ?
ਮਰਦ ਰੂਪ ਵਿੱਚ
ਇਸਤਰੀ ਰੂਪ ਵਿੱਚ
ਬੱਚੇ ਦੇ ਰੂਪ ਵਿੱਚ
ਕਿਸੇ ਦੇ ਵੀ ਨਹੀਂ
‘ਧਰੀਕ’ ਸ਼ਬਦ ਤੋਂ ਕੀ ਭਾਵ ਹੈ?
ਖਿੱਚਣਾ
ਸੁੱਟਣਾ
ਕੁੱਟਣਾ
ਭੇਜਣਾ
‘ਵੇਗ’ ਸ਼ਬਦ ਦਾ ਅਰਥ ਕੀ ਹੈ?
ਵਿੰਗਾ
ਵੱਗਣਾ
ਪ੍ਰਵਾਹ
ਵੇਖਣਾ
‘ਉਡੰਦਾ’ ਸ਼ਬਦ ਦਾ ਕੀ ਅਰਥ ਹੈ?
ਉੱਡਦਾ
ਉੱਚਾ
ਉੱਗਦਾ
ਊਂਘਦਾ
‘ਜਾਂਵਦਾ’ ਸ਼ਬਦ ਦਾ ਕੀ ਅਰਥ ਹੈ?
ਜਾਗਦਾ
ਜਾਣਦਾ
ਜਾਂਦਾ
ਜਾਣਾ
‘ਆਂਵਦਾ’ ਸ਼ਬਦ ਦਾ ਕੀ ਅਰਥ ਹੈ?
ਆਉਂਦਾ
ਆਪਣਾ
ਆਖਣਾ
ਜਾਂਦਾ
‘ਤ੍ਰਿੱਖੇ’ ਸ਼ਬਦ ਦਾ ਕੀ ਅਰਥ ਹੈ?
ਤੇਜ਼
ਹੌਲੀ
ਦੂਰ
ਨੇੜੇ
‘ਸਮਾਂ’ ਕਵਿਤਾ ਵਿੱਚ ਕਿਸ ਨੂੰ ਰੋਕਣ ਦੀ ਕੋਸ਼ਸ਼ ਕੀਤੀ ਗਈ ਹੈ?
ਫ਼ੌਜੀ ਨੂੰ
ਸਿਪਾਹੀ ਨੂੰ
ਸਮੇਂ ਨੂੰ
ਪਤੀ ਨੂੰ
‘ਸਮਾਂ’ ਕਵਿਤਾ ਵਿੱਚ ਕਿਸ ਦੀ ਸੰਭਾਲ ਕਰਨ ਲਈ ਕਿਹਾ ਗਿਆ ਹੈ?
ਬੱਚੇ ਦੀ
ਧਰਤੀ ਦੀ
ਸਮੇਂ ਦੀ
ਮਰੀਜ਼ ਦੀ
ਕਵਿਤਾ ‘ਸਮਾਂ’ ਵਿੱਚ ਕੌਣ ਪੱਲਾ ਛੁਡਾ ਕੇ ਖਿਸਕ ਗਿਆ?
ਪਤੀ
ਬੱਚਾ
ਸਮਾਂ
ਕੋਈ ਨਹੀਂ
ਸਫਲ ਹੋਣ ਲਈ ਕੀ ਕਰਨਾ ਚਾਹੀਦਾ ਹੈ?
ਸਾਰਿਆਂ ਦਾ ਸਨਮਾਨ ਕਰਨਾ ਚਾਹੀਦਾ ਹੈ
ਸਵੇਰੇ ਛੇਤੀ ਜਾਗਣਾ ਚਾਹੀਦਾ ਹੈ
ਸਮੇਂ ਦੀ ਕਦਰ ਕਰਨੀ ਚਾਹੀਦੀ ਹੈ।
ਖੂਬ ਮਿਹਨਤ ਕਰਨੀ ਚਾਹੀਦੀ ਹੈ
ਕੀ ਸਮਾਂ ਆਪਣੀ ਗਤੀ ਨਾਲ ਚੱਲਦਾ ਰਹਿੰਦਾ ਹੈ?
ਹਾਂ
ਨਹੀਂ
ਕਦੇ – ਕਦੇ
ਉਪਰੋਕਤ ਕੋਈ ਨਹੀਂ
‘ਸਮਾਂ’ ਕਵਿਤਾ ਵਿੱਚ ਕਵੀ ਨੇ ਸਮੇਂ ਦਾ ਕਿਹੜਾ ਸੁਭਾਅ ਬਿਆਨ ਕੀਤਾ ਹੈ?
ਸਥਿਰ
ਚਲਾਇਮਾਨ
ਧੀਮੀ ਚਾਲ
ਕੋਈ ਨਹੀਂ
‘ਸਮਾਂ’ ਕਵਿਤਾ ਵਿੱਚ ਕਿਸ ਨੂੰ ਸਫਲ ਕਰਨ ਲਈ ਕਿਹਾ ਗਿਆ ਹੈ?
ਮਨੁੱਖ ਨੂੰ
ਸਮੇਂ ਨੂੰ
ਦੌੜ ਨੂੰ
ਇਹ ਸਾਰੇ
‘ਖਿਸਕਾਈ ਕੰਨੀ’ ਤੋਂ ਕੀ ਭਾਵ ਹੈ?
ਪੱਲਾ ਛੁਡਵਾਉਣਾ
ਬੱਚ ਕੇ ਨਿਕਲ ਜਾਣਾ
ਕਿਸੇ ਤੋਂ ਕਤਰਾ ਕੇ ਨਿਕਲ ਜਾਣਾ
ਉਪਰੋਕਤ ਸਾਰੇ
‘ਬੰਨੇ-ਬੰਨੀ’ ਸ਼ਬਦ ਦਾ ਕੀ ਅਰਥ ਹੈ?
ਹੱਦਾਂ
ਬਨੇਰਾ
ਖੇਤਾਂ ਦੀਆਂ ਪਗਡੰਡੀਆਂ
ਉਪਰੋਕਤ ਵਿੱਚੋਂ ਕੋਈ ਨਹੀਂ।
