

Punjabi
Flashcard
•
Other
•
9th Grade
•
Practice Problem
•
Hard
Wayground Content
FREE Resource
Student preview

10 questions
Show all answers
1.
FLASHCARD QUESTION
Front
ਪਰਮਾਤਮਾ ਕਿਹੜੀ ਥਾਂ ਵਿਆਪਕ ਹੈ?
Back
ਸਾਰੀ ਸ੍ਰਿਸ਼ਟੀ ਵਿੱਚ
2.
FLASHCARD QUESTION
Front
ਰਹਾਉ ਸ਼ਬਦ ਦਾ ਗੁਰਬਾਣੀ ਵਿੱਚ ਅਰਥ?
Back
ਠਹਿਰਾਉ
3.
FLASHCARD QUESTION
Front
ਸਾਰੀ ਸ੍ਰਿਸ਼ਟੀ ਵਿੱਚ ਕਿਸ ਦਾ ਨੂਰ?
Back
ਪਰਮਾਤਮਾ ਦਾ
4.
FLASHCARD QUESTION
Front
ਕਿਹੜਾ ਰੁੱਖ ਬਹੁਤ ਵੱਡਾ?
Back
ਸਿਮੰਲ
5.
FLASHCARD QUESTION
Front
ਸਿਮੰਲ ਦੇ ਰੁੱਖ ਵਾਂਗ ਤਣ ਕੇ ਖੜਨਾ ਚਾਹੀਦਾ ਹੈ?
Back
ਗਲਤ
6.
FLASHCARD QUESTION
Front
ਆਤਮਕ ਸੁਖ ਨਾਲ ਦੁੱਖ ਖਤਮ?
Back
ਸਹੀ
7.
FLASHCARD QUESTION
Front
ਤਰਨਾ ਦਾ ਵਿਰੋਧੀ ਸ਼ਬਦ
Back
ਡੁਬਣਾ
Access all questions and much more by creating a free account
Create resources
Host any resource
Get auto-graded reports

Continue with Google

Continue with Email

Continue with Classlink

Continue with Clever
or continue with

Microsoft
%20(1).png)
Apple
Others
Already have an account?