
Class 7th ਮੁਹਾਵਰੇ
Authored by Jasvir Kaur
Other
7th Grade
Used 2+ times

AI Actions
Add similar questions
Adjust reading levels
Convert to real-world scenario
Translate activity
More...
Content View
Student View
6 questions
Show all answers
1.
MULTIPLE CHOICE QUESTION
30 sec • 1 pt
1.ਉਸਤਾਦੀ ਕਰਨੀ
ਚਲਾਕੀ ਕਰਨੀ
ਇਮਾਨਦਾਰੀ ਕਰਨੀ
ਗੁੱਸਾ ਕਰਨਾ
2.
MULTIPLE CHOICE QUESTION
30 sec • 1 pt
2. ਉੱਲੂ ਬਣਾਉਣਾ
ਉਜਾੜ ਕਰਨਾ
ਸਿਆਣਾ ਬਣਨਾ
ਮੂਰਖ ਬਣਾਉਣਾ
3.
MULTIPLE CHOICE QUESTION
30 sec • 1 pt
3. ਅੱਗ ਨਾਲ ਖੇਡਣਾ
ਨੁਕਸਾਨ ਕਰਨਾ
ਖਤਰਾ ਮੁੱਲ ਲੈਣਾ
ਬਹੁਤ ਗਰਮੀ ਪੈਣੀ
4.
MULTIPLE CHOICE QUESTION
30 sec • 1 pt
4. ਅੱਤ ਚੁੱਕਣਾ
ਗੜਬੜ ਫੈਲਾਉਣਾ
ਜਾਗ ਆਉਣੀ
ਬਹੁਤ ਚਾਅ ਕਰਨਾ
5.
MULTIPLE CHOICE QUESTION
30 sec • 1 pt
5. ਆਪਣਾ ਉੱਲੂ ਸਿੱਧਾ ਕਰਨਾ
ਆਪਣਾ ਮਤਲਬ ਕੱਢਣਾ
ਤਬਾਹੀ ਮਚਾਉਣੀ
ਇਕੱਠੇ ਹੋਣਾ
6.
MULTIPLE CHOICE QUESTION
30 sec • 1 pt
6.ਆਈ ਚਲਾਈ ਕਰਨੀ
ਮਸਾਂ ਗੁਜ਼ਾਰਾ ਕਰਨਾ
ਹੱਥ ਖੁੱਲ੍ਹਾ ਕਰਨਾ
ਕੰਜੂਸੀ ਕਰਨੀ
Access all questions and much more by creating a free account
Create resources
Host any resource
Get auto-graded reports

Continue with Google

Continue with Email

Continue with Classlink

Continue with Clever
or continue with

Microsoft
%20(1).png)
Apple
Others
Already have an account?