
Rocket Test c8 SST Quiz ਪਾਠ 9 to 12 by Gupta Sir
Authored by Vijay Gupta, Lecturer in History SOE Fazilka
Social Studies
8th Grade

AI Actions
Add similar questions
Adjust reading levels
Convert to real-world scenario
Translate activity
More...
Content View
Student View
30 questions
Show all answers
1.
MULTIPLE CHOICE QUESTION
30 sec • 1 pt
ਕਿਸ ਨੀਤੀ ਤਹਿਤ ਦੇਸੀ ਰਾਜਿਆਂ ਨੂੰ ਪੁੱਤਰ ਗੋਦ ਲੈਣ ਦੀ ਆਗਿਆ ਨਹੀਂ ਸੀ ਅਤੇ ਉਨ੍ਹਾਂ ਦਾ ਰਾਜ ਅੰਗਰੇਜ਼ੀ ਰਾਜ ਵਿੱਚ ਮਿਲਾ ਲਿਆ ਜਾਂਦਾ ਸੀ। ਜਿਵੇਂ ਝਾਂਸੀ, ਨਾਗਪੁਰ, ਸੰਭਲਪੁਰ, ਉਦੈਪੁਰ ਆਦਿ।
ਰਾਜਕੋਸ਼ੀ ਨੀਤੀ
ਆਰਥਿਕ ਨੀਤੀ
ਲੈਪਸ ਦੀ ਨੀਤੀ
ਵਿਦੇਸ਼ੀ ਨੀਤੀ
2.
MULTIPLE CHOICE QUESTION
30 sec • 1 pt
1857 ਈ. ਦਾ ਵਿਦਰੋਹ ________ ਤੋਂ ਸ਼ੁਰੂ ਹੋਇਆ।
ਬੈਰਕਪੁਰ
ਬਹਿਰਾਮਪੁਰ
ਗੋਰਖਪੁਰ
ਫਿਰੋਜ਼ਪੁਰ
3.
MULTIPLE CHOICE QUESTION
30 sec • 1 pt
1857 ਈ. ਦੇ ਵਿਦਰੋਹ ਦਾ ਤਤਕਾਲੀ ਕਾਰਨ ਕੀ ਸੀ?
ਭਾਰਤੀ ਲੋਕਾਂ ਨਾਲ ਭੈੜਾ ਵਰਤਾਓ
ਚਰਬੀ ਵਾਲੇ ਕਾਰਤੂਸ
ਭਾਰਤੀ ਸੈਨਿਕਾਂ ਨੂੰ ਯੁੱਧ ਵਿੱਚ ਭਾਗ ਲੈਣ ਲਈ ਸਮੁੰਦਰੋਂ ਪਾਰ ਭੇਜਣਾ
ਸਮਾਜਿਕ ਤੇ ਧਾਰਮਿਕ ਕੰਮਾਂ ਵਿੱਚ ਦਖ਼ਲਅੰਦਾਜ਼ੀ
4.
MULTIPLE CHOICE QUESTION
30 sec • 1 pt
1857 ਈ. ਦੇ ਵਿਦਰੋਹ ਦਾ ਸੈਨਿਕ ਕਾਰਨ ਲੱਭੋ।
ਭਾਰਤੀ ਉਦਯੋਗ ਅਤੇ ਵਪਾਰ ਦਾ ਖਾਤਮਾ
ਨੌਕਰੀਆਂ ਵਿੱਚ ਅਸਮਾਨਤਾ
ਜ਼ਿੰਮੀਦਾਰਾਂ ਦੀ ਬੁਰੀ ਹਾਲਤ
ਭਾਰਤੀ ਸੈਨਿਕਾਂ ਨੂੰ ਅੰਗਰੇਜ਼ੀ ਸੈਨਿਕਾਂ ਨਾਲੋਂ ਘੱਟ ਤਨਖਾਹ ਦਿੱਤੀ ਜਾਂਦੀ ਸੀ
5.
MULTIPLE CHOICE QUESTION
30 sec • 1 pt
1857 ਈ. ਦੇ ਵਿਦਰੋਹ ਦਾ ਹੇਠ ਲਿਖਿਆਂ ਵਿੱਚੋਂ ਕਿਹੜਾ ਕਾਰਨ ਰਾਜਨੀਤਿਕ ਕਾਰਨ ਨਹੀਂ ਸੀ?
ਨਾਨਾ ਸਾਹਿਬ ਦੀ ਪੈਨਸ਼ਨ ਬੰਦ ਕਰਨਾ
ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਜ਼ਫ਼ਰ ਨਾਲ ਭੈੜਾ ਸਲੂਕ ਕਰਨਾ
ਲਾਰਡ ਡਲਹੌਜ਼ੀ ਦੁਆਰਾ ਲੈਪਸ ਦੀ ਨੀਤੀ ਅਪਨਾਉਣਾ
ਅਵੱਧ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਮਿਲਾਉਣਾ
ਈਸਾਈ ਧਰਮ ਦਾ ਪ੍ਰਚਾਰ
6.
MULTIPLE CHOICE QUESTION
30 sec • 1 pt
ਲੈਪਸ ਦੀ ਨੀਤੀ ਕਿਸ ਗਵਰਨਰ ਜਨਰਲ ਦੁਆਰਾ ਸ਼ੁਰੂ ਕੀਤੀ ਗਈ?
ਲਾਰਡ ਕੇਨਿੰਗ
ਲਾਰਡ ਡਲਹੌਜ਼ੀ
ਲਾਰਡ ਕਾਰਨਵਾਲਿਸ
ਲਾਰਡ ਹਾਰਡਿੰਗ
7.
MULTIPLE CHOICE QUESTION
30 sec • 1 pt
1857 ਈ. ਦੇ ਵਿਦਰੋਹ ਦਾ ਪਹਿਲਾ ਸ਼ਹੀਦ ਕੌਣ ਸੀ?
ਭਗਤ ਸਿੰਘ
ਮਹਾਤਮਾ ਗਾਂਧੀ
ਮੰਗਲ ਪਾਂਡੇ
ਚੰਕੀ ਪਾਂਡੇ
Access all questions and much more by creating a free account
Create resources
Host any resource
Get auto-graded reports

Continue with Google

Continue with Email

Continue with Classlink

Continue with Clever
or continue with

Microsoft
%20(1).png)
Apple
Others
Already have an account?