
SHS EXPO QUIZ #1
Authored by Ripudamandeep Singh
Computers
12th Grade
Used 35+ times

AI Actions
Add similar questions
Adjust reading levels
Convert to real-world scenario
Translate activity
More...
Content View
Student View
5 questions
Show all answers
1.
MULTIPLE CHOICE QUESTION
30 sec • 1 pt
Which district of Punjab is most populous?
ਪੰਜਾਬ ਦਾ ਕਿਹੜਾ ਜ਼ਿਲ੍ਹਾ ਸਭ ਤੋਂ ਵੱਧ ਆਬਾਦੀ ਵਾਲਾ ਹੈ?
Amritsar
ਅੰੰਮਿ੍ਤਸਰ
Moga
ਮੋਗਾFerozepur
ਫਿਰੋਜ਼ਪੁਰ
Ludhiana
ਲੁਧਿਆਣਾ
2.
MULTIPLE CHOICE QUESTION
30 sec • 1 pt
Which city of Punjab was known as Ramdaspur?
ਪੰਜਾਬ ਦਾ ਕਿਹੜਾ ਸ਼ਹਿਰ ਰਾਮਦਾਸਪੁਰ ਦੇ ਨਾਂ ਨਾਲ ਜਾਣਿਆ ਜਾਂਦਾ ਸੀ?Amritsar
ਅੰੰਮਿ੍ਤਸਰ
Moga
ਮੋਗਾ
Bathinda
ਬਠਿੰਡਾ
Mohali
ਮੋਹਾਲੀ
3.
MULTIPLE CHOICE QUESTION
30 sec • 1 pt
The region between the Sutlej and Beas is called?
ਸਤਲੁਜ ਅਤੇ ਬਿਆਸ ਵਿਚਕਾਰਲੇ ਖੇਤਰ ਨੂੰ ਕਿਹਾ ਜਾਂਦਾ ਹੈ?Malwa
ਮਾਲਵਾDoaba
ਦੋਆਬਾ
Majha
ਮਾਝਾ
Puadh
ਪੁਆਧ
4.
MULTIPLE CHOICE QUESTION
30 sec • 1 pt
In how many parts Punjab was divided in 1966?
1966 ਵਿੱਚ ਪੰਜਾਬ ਨੂੰ ਕਿੰਨੇ ਹਿੱਸਿਆਂ ਵਿੱਚ ਵੰਡਿਆ ਗਿਆ ਸੀ?
2
3
4
Not Divided
ਵੰਡਿਆ ਨਹੀਂAnswer explanation
Punjab was divided into three parts Haryana, Himachal Pradesh, alongside the current state of Punjab.
ਪੰਜਾਬ ਨੂੰ ਮੌਜੂਦਾ ਪੰਜਾਬ ਰਾਜ ਦੇ ਨਾਲ-ਨਾਲ ਹਰਿਆਣਾ, ਹਿਮਾਚਲ ਪ੍ਰਦੇਸ਼ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਸੀ।
5.
MULTIPLE CHOICE QUESTION
30 sec • 1 pt
How many districts are there in punjab?
ਪੰਜਾਬ ਵਿੱਚ ਕਿੰਨੇ ਜ਼ਿਲ੍ਹੇ ਹਨ?23
21
20
24
Access all questions and much more by creating a free account
Create resources
Host any resource
Get auto-graded reports

Continue with Google

Continue with Email

Continue with Classlink

Continue with Clever
or continue with

Microsoft
%20(1).png)
Apple
Others
Already have an account?