Search Header Logo

8 SST Revision Quiz ਪਾਠ 1-2 by Gupta Sir

Authored by Vijay Gupta, Lecturer in History SOE Fazilka

Social Studies

6th - 8th Grade

Used 1+ times

8 SST Revision Quiz ਪਾਠ 1-2 by Gupta Sir
AI

AI Actions

Add similar questions

Adjust reading levels

Convert to real-world scenario

Translate activity

More...

    Content View

    Student View

35 questions

Show all answers

1.

MULTIPLE CHOICE QUESTION

30 sec • 1 pt

ਸੰਸਾਰ ਦਾ ਲਗਭੱਗ 85% ਭੋਜਨ ਪਦਾਰਥ ਕਿਹੜੇ ਸਾਧਨਾਂ ਤੇ ਨਿਰਭਰ ਹੈ?

- ਮਿੱਟੀ ਅਤੇ ਭੂਮੀ ਸਾਧਨ
- ਜੀਵ ਅਤੇ ਨਿਰਜੀਵ ਸਾਧਨ
- ਵਿਕਸਤ ਅਤੇ ਸੰਭਾਵਤ ਸਾਧਨ
- ਮਨੁੱਖੀ ਸਾਧਨ

2.

MULTIPLE CHOICE QUESTION

30 sec • 1 pt

ਕੁਦਰਤੀ ਜਾਂ ਮਨੁੱਖ ਦੁਆਰਾ ਬਣਾਏ ਗਏ ਅਜਿਹੇ ਅਰਥਵਾਨ ਪਦਾਰਥ, ਜਿਹੜੇ ਮਨੁੱਖ ਦੀਆਂ ਲੋੜਾਂ ਦੀ ਪੂਰਤੀ ਕਰਦੇ ਹਨ, ਨੂੰ ਸਾਧਨ ਕਿਹਾ ਜਾਂਦਾ ਹੈ।

ਸਹੀ
ਗਲਤ

3.

MULTIPLE CHOICE QUESTION

30 sec • 1 pt

ਹੇਠ ਲਿਖਿਆਂ ਵਿੱਚੋਂ ਗੈਰ-ਕੁਦਰਤੀ ਸਾਧਨ ਕਿਹੜਾ ਹੈ?

- ਜੰਗਲ
- ਦਰਿਆ
- ਮਸ਼ੀਨਰੀ
- ਖਣਿਜ ਪਦਾਰਥ

4.

MULTIPLE CHOICE QUESTION

30 sec • 1 pt

ਵਿਵੇਕ ਨੇ ਆਪਣੇ ਸਮਾਜਿਕ ਵਿਗਿਆਨ ਦੇ ਅਧਿਆਪਕ ਗੁਪਤਾ ਸਰ ਤੋਂ ਪੁੱਛਿਆ ਕਿ ਕਿਹੜੇ ਸਾਧਨ ਦੇ ਵਿਕਾਸ ਨਾਲ ਬਾਕੀ ਸਾਰੇ ਸਾਧਨਾਂ ਦਾ ਵਿਕਾਸ ਨਿਰਭਰ ਕਰਦਾ ਹੈ? ਉਨ੍ਹਾਂ ਨੇ ਉੱਤਰ ਦਿੱਤਾ:

- ਸਮੁੰਦਰੀ ਅਤੇ ਖਣਿਜ ਸਾਧਨ
- ਮੁਕੱਣਯੋਗ ਅਤੇ ਨਾ-ਮੁਕੱਣਯੋਗ ਸਾਧਨ
- ਮਨੁੱਖੀ ਸਾਧਨ
- ਮਿੱਟੀ ਅਤੇ ਭੂਮੀ ਸਾਧਨ

5.

MULTIPLE CHOICE QUESTION

30 sec • 1 pt

ਗੁਰਕਮਲ ਨੇ ਆਪਣੇ ਦੋਸਤ ਮਨਦੀਪ ਤੋਂ ਪੁੱਛਿਆ ਕਿ ਜਿਹੜੇ ਸਾਧਨ ਮੌਜੂਦ ਤਾਂ ਹਨ ਉਹਨਾਂ ਦੀ ਹਾਲੇ ਕੋਈ ਵਰਤੋਂ ਨਹੀਂ ਹੋ ਰਹੀ, ਨੂੰ ਕਿਹੜੇ ਸਾਧਨ ਕਿਹਾ ਜਾਂਦਾ ਹੈ? ਮਨਦੀਪ ਨੇ ਜਵਾਬ ਦਿੱਤਾ-

- ਵਿਕਸਤ ਸਾਧਨ
- ਖਣਿਜ ਸਾਧਨ
- ਸੰਭਾਵਤ ਸਾਧਨ
- ਜੀਵ ਅਤੇ ਨਿਰਜੀਵ ਸਾਧਨ

6.

MULTIPLE CHOICE QUESTION

30 sec • 1 pt

ਹੇਠ ਲਿਖਿਆਂ ਵਿੱਚੋਂ ਮੁਕੱਣਯੋਗ ਸਾਧਨ ਕਿਹੜਾ ਹੈ?

- ਸੂਰਜ ਦੀ ਰੋਸ਼ਨੀ
- ਹਵਾ
- ਪਾਣੀ
- ਪੈਟਰੋਲੀਅਮ

7.

MULTIPLE CHOICE QUESTION

30 sec • 1 pt

ਗੁਰਪਿੰਦਰ ਦਾ ਚਾਚਾ ਅਜਿਹੇ ਦੇਸ਼ ਵਿੱਚ ਰਹਿੰਦਾ ਹੈ ਜਿਸ ਨੇ ਬਾਕੀ ਸਾਧਨਾਂ ਦੀ ਘਾਟ ਹੁੰਦਿਆਂ ਹੋਇਆਂ ਵੀ ਮਨੁੱਖੀ ਸਾਧਨ ਕਰਕੇ ਬਹੁਤ ਤਰੱਕੀ ਕੀਤੀ ਹੈ। ਕੀ ਤੁਸੀਂ ਉਸ ਦੇਸ਼ ਦਾ ਨਾਂਅ ਜਾਣਦੇ ਹੋ?

- ਅਮਰੀਕਾ
- ਜਰਮਨੀ
- ਜਾਪਾਨ
- ਸਵਿਟਜ਼ਰਲੈਂਡ

Access all questions and much more by creating a free account

Create resources

Host any resource

Get auto-graded reports

Google

Continue with Google

Email

Continue with Email

Classlink

Continue with Classlink

Clever

Continue with Clever

or continue with

Microsoft

Microsoft

Apple

Apple

Others

Others

Already have an account?