Search Header Logo

8 SST Revision Quiz ਪਾਠ 4 – 5

Authored by Vijay Gupta, Lecturer in History SOE Fazilka

Social Studies

6th - 8th Grade

8 SST Revision Quiz  ਪਾਠ 4 – 5
AI

AI Actions

Add similar questions

Adjust reading levels

Convert to real-world scenario

Translate activity

More...

    Content View

    Student View

36 questions

Show all answers

1.

MULTIPLE CHOICE QUESTION

30 sec • 1 pt

ਭਾਰਤੀ ਰਿਜ਼ਰਵ ਬੈਂਕ ਐਕਟ, 1934 ਦੇ ਦੂਜੇ ਅਨੁਸੂਚੀ ਵਿੱਚ ਸ਼ਾਮਲ ਬੈਂਕਾਂ ਨੂੰ ਕੀ ਕਿਹਾ ਜਾਂਦਾ ਹੈ?

ਵਪਾਰਕ ਬੈਂਕ
ਵਿਕਾਸ ਬੈਂਕ
ਅਨੁਸੂਚਿਤ ਬੈਂਕ
ਗੈਰ-ਅਨੁਸੂਚਿਤ ਬੈਂਕ

2.

MULTIPLE CHOICE QUESTION

30 sec • 1 pt

ਬੈਂਕ ਜੋ ਹੋਰ ਕਿਸਮ ਦੇ ਬੈਂਕਿੰਗ ਕਾਰੋਬਾਰ ਜਿਸ ਵਿੱਚ ਵਿੱਤ ਤੇ ਵਪਾਰ ਸ਼ਾਮਲ ਹੈ, ਨੂੰ ਸੰਭਾਲਦੇ ਹਨ, ਕੀ ਕਹਾਉਂਦੇ ਹਨ?

ਵਪਾਰਕ ਬੈਂਕ
ਅਨੁਸੂਚਿਤ ਬੈਂਕ
ਵਿਕਾਸ ਬੈਂਕ
ਗੈਰ-ਅਨੁਸੂਚਿਤ ਬੈਂਕ

3.

MULTIPLE CHOICE QUESTION

30 sec • 1 pt

________ ਨੂੰ ਖੇਤੀਬਾੜੀ ਅਤੇ ਪੇਂਡੂ ਕਰਜ਼ੇ ਪ੍ਰਦਾਨ ਕਰਨ ਦੀ ਅਹਿਮ ਭੂਮਿਕਾ ਸੌਂਪੀ ਗਈ ਸੀ।

ਸਹਿਕਾਰੀ ਬੈਂਕ
ਖੇਤਰੀ ਪੇਂਡੂ ਬੈਂਕ
ਵਪਾਰਕ ਬੈਂਕ
ਵਿਕਾਸ ਬੈਂਕ

4.

MULTIPLE CHOICE QUESTION

30 sec • 1 pt

ਕਿਹੜੇ ਬੈਂਕਾਂ ਦੀ ਮਲਕੀਅਤ ਅਤੇ ਕੰਟਰੋਲ ਸਰਕਾਰ ਦੇ ਹੱਥ ਵਿੱਚ ਹੁੰਦਾ ਹੈ?

ਜਨਤਕ ਖੇਤਰ ਦੇ
ਨਿੱਜੀ ਖੇਤਰ ਦੇ
ਕੇਂਦਰੀ ਬੈਂਕ
ਐਕਸਚੇਂਜ ਜਾਂ ਵਟਾਂਦਰਾ

5.

MULTIPLE CHOICE QUESTION

30 sec • 1 pt

…… ਮੂਲੋਂ ਵਿਦੇਸ਼ੀ ਬੈਂਕ ਹਨ ਅਤੇ ਉਨ੍ਹਾਂ ਦੇ ਮੁੱਖ ਦਫ਼ਤਰ ਉਹਨਾਂ ਦੇ ਮੂਲ ਸਥਾਨਾਂ ਤੇ ਹੀ ਸਥਿਤ ਹੁੰਦੇ ਹਨ।

ਅਮਰੀਕਨ ਬੈਂਕ
ਵਿਦੇਸ਼ੀ ਬੈਂਕ
ਘਰੇਲੂ ਬੈਂਕ
ਸਟੇਟ ਬੈਂਕ

6.

MULTIPLE CHOICE QUESTION

30 sec • 1 pt

ਇੱਕ _____ ਅਜਿਹਾ ਦਸਤਾਵੇਜ ਹੁੰਦਾ ਹੈ ਜੋ ਬੈਂਕ ਦੇ ਖਾਤੇ ਵਿੱਚੋਂ ਭੁਗਤਾਨ ਦਾ ਆਦੇਸ਼ ਦਿੰਦਾ ਹੈ।

ਡਿਮਾਂਡ ਡਰਾਫਟ
ਫਿਕਸਡ ਡਿਪਾਜ਼ਿਟ
ਚੈੱਕ
ਡੈਬਿਟ ਕਾਰਡ

7.

MULTIPLE CHOICE QUESTION

30 sec • 1 pt

________ ਚੈੱਕ ਨੂੰ ਫੰਡ ਲੈਣ ਵਾਲੇ ਖਾਤੇ ਤੱਕ ਤੋਰਨ ਵਿੱਚ ਸਹਾਈ ਹੁੰਦਾ ਹੈ।

MICR ਕੋਡ
IFSC ਕੋਡ
ਚੈੱਕ ਨੰਬਰ
ਖਾਤਾ ਨੰਬਰ

Access all questions and much more by creating a free account

Create resources

Host any resource

Get auto-graded reports

Google

Continue with Google

Email

Continue with Email

Classlink

Continue with Classlink

Clever

Continue with Clever

or continue with

Microsoft

Microsoft

Apple

Apple

Others

Others

Already have an account?