
ਪਾਠ - 4 ਸਾਡੀ ਖੇਤੀਬਾੜੀ
Authored by NARESH SINGLA
Social Studies
8th Grade

AI Actions
Add similar questions
Adjust reading levels
Convert to real-world scenario
Translate activity
More...
Content View
Student View
40 questions
Show all answers
1.
MULTIPLE CHOICE QUESTION
30 sec • 1 pt
ਜਦੋਂ ਥੋੜ੍ਹੀ ਜ਼ਮੀਨ ਵਿੱਚੋਂ ਖਾਦਾਂ ਅਤੇ ਸਿੰਚਾਈ ਸਾਧਨਾਂ ਦੀ ਪੂਰੀ ਵਰਤੋਂ ਕਰਕੇ ਜ਼ਿਆਦਾ ਝਾੜ ਲਿਆ ਜਾਂਦਾ ਹੈ ਤਾਂ ਅਜਿਹੀ ਖੇਤੀ ਨੂੰ ਕੀ ਕਹਿੰਦੇ ਹਨ ?
ਸੰਘਣੀ ਖੇਤੀ
ਵਿਸ਼ਾਲ ਖੇਤੀ
ਮਿਸ਼ਰਤ ਖੇਤੀ
ਗਿੱਲੀ ਖੇਤੀ
2.
MULTIPLE CHOICE QUESTION
30 sec • 1 pt
ਜਗਸੀਰ ਦੇ ਕੋਲ ਜ਼ਮੀਨ ਦਾ ਅਕਾਰ ਵੱਡਾ ਹੈ ਅਤੇ ਖੇਤੀ ਮਸ਼ੀਨਾਂ ਅਤੇ ਹੈਲੀਕਾਪਟਰ ਦੀ ਮਦਦ ਦੇ ਨਾਲ ਹੀ ਕੀਤੀ ਜਾਂਦੀ ਹੈ , ਇਸ ਕਿਸਮ ਦੀ ਖੇਤੀ ਨੂੰ ਕੀ ਕਹਿੰਦੇ ਹਨ ?
ਬਾਗਾਤੀ ਖੇਤੀ
ਸੰਘਣੀ ਖੇਤੀ
ਵਿਸ਼ਾਲ ਖੇਤੀ
ਗੁਜ਼ਾਰੇਵੰਦੀ ਖੇਤੀ
3.
MULTIPLE CHOICE QUESTION
30 sec • 1 pt
ਰਜਨੀ ਆਪਣੀ ਖੇਤੀ ਵਿੱਚ ਫਸਲਾਂ, ਫਲਾਂ ਅਤੇ ਸਬਜ਼ੀਆਂ ਦੇ ਉਤਪਾਦਨ ਦੇ ਨਾਲ-ਨਾਲ ਪਸ਼ੂ ਪਾਲਣ, ਮੱਛੀਆਂ ਅਤੇ ਸ਼ਹਿਦ ਦੀਆਂ ਮੱਖੀਆਂ ਵੀ ਪਾਲਣ ਦਾ ਕੰਮ ਕਰਦੀ ਹੈ । ਉਹ ਕਿਸ ਕਿਸਮ ਦੀ ਖੇਤੀ ਕਰਦੀ ਹੈ ?
ਸੰਘਣੀ ਖੇਤੀ
ਮਿਸ਼ਰਤ ਖੇਤੀ
ਬਾਗਬਾਨੀ ਖੇਤੀ
ਵਪਾਰਕ ਖੇਤੀ
4.
MULTIPLE CHOICE QUESTION
30 sec • 1 pt
ਜਗਪ੍ਰੀਤ ਦੇ ਪਾਪਾ ਨੇ ਉਸ ਤੋਂ ਪੁੱਛਿਆ ਕਿ ਕਿਹੜੀ ਖੇਤੀ ਵਿੱਚ ਫਸਲ ਨੂੰ ਬਾਗ ਦੇ ਰੂਪ ਵਿੱਚ ਲਗਾਇਆ ਜਾਂਦਾ ਹੈ ਅਤੇ ਵੱਡੇ ਪੱਧਰ ਤੇ ਖੇਤੀ ਕੀਤੀ ਜਾਂਦੀ ਹੈ ? ਜਿਵੇਂ ਚਾਹ, ਕੌਫੀ, ਨਾਰੀਅਲ ਅਤੇ ਰਬੜ ਆਦਿ ਦੇ ਬਾਗ । ਸਰਬਪ੍ਰੀਤ ਦਾ ਜਵਾਬ ਸੀ ।
ਬਾਗਾਤੀ ਖੇਤੀ
ਬਾਗਬਾਨੀ ਖੇਤੀ
ਵਪਾਰਕ ਖੇਤੀ
ਸਾਂਝੀ ਖੇਤੀ
5.
MULTIPLE CHOICE QUESTION
30 sec • 1 pt
ਕਪਾਹ, ਪਟਸਨ ਅਤੇ ਸਣ ਕਿਸ ਕਿਸਮ ਦੀਆਂ ਫਸਲਾਂ ਹਨ ?
ਪੇਅ ਫਸਲਾਂ
ਅਨਾਜ ਫਸਲਾਂ
ਰੇਸ਼ੇਦਾਰ ਫਸਲਾਂ
ਫਲਦਾਰ ਫਸਲਾਂ
6.
MULTIPLE CHOICE QUESTION
30 sec • 1 pt
ਨੇਹਾ ਨੇ ਪਰਵਿੰਦਰ ਕੋਲੋਂ ਪੁੱਛਿਆ ਕਿ ਖੇਤ ਵਿੱਚ ਚਾਵਲ ਲਗਾਉਣ ਤੋਂ ਪਹਿਲਾਂ ਉਸਨੂੰ ਵਾਹ ਕੇ, ਪਾਣੀ ਲਾ ਕੇ, ਸੁਹਾਗਾ ਆਦਿ ਮਾਰ ਕੇ ਤਿਆਰ ਕਰਨ ਦੀ ਕਿਰਿਆ ਨੂੰ ਕੀ ਕਹਿੰਦੇ ਹਨ ? ਆਕਾਸ਼ ਬੋਲਿਆ-
ਗੋਹਾ ਕਰਨਾ
ਭਿੰਡੀ ਕਰਨਾ
ਵਾਹੀ ਕਰਨਾ
ਕੱਦੂ ਕਰਨਾ
7.
MULTIPLE CHOICE QUESTION
30 sec • 1 pt
ਮੱਕੀ ਦੀ ਉਤਪੱਤੀ ਕਿਹੜੇ ਦੇਸ਼ ਵਿੱਚ ਹੋਈ ?
ਸੰਯੁਕਤ ਰਾਜ ਅਮਰੀਕਾ
ਬ੍ਰਾਜ਼ੀਲ
ਪੁਰਤਗਾਲ
ਭਾਰਤ
Access all questions and much more by creating a free account
Create resources
Host any resource
Get auto-graded reports

Continue with Google

Continue with Email

Continue with Classlink

Continue with Clever
or continue with

Microsoft
%20(1).png)
Apple
Others
Already have an account?