
ਪਾਠ - 17 ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ
Authored by NARESH SINGLA
Social Studies
8th Grade

AI Actions
Add similar questions
Adjust reading levels
Convert to real-world scenario
Translate activity
More...
Content View
Student View
35 questions
Show all answers
1.
MULTIPLE CHOICE QUESTION
30 sec • 1 pt
ਬਸਤੀਵਾਦ ਦਾ ਭਾਵ - ਅਰਥ ਹੈ ਕਿਸੇ ਦੇਸ਼ ਉੱਤੇ ਦੂਜੇ ਦੇਸ਼ ਜਾਂ ਦੇਸ਼ਾਂ ਦੁਆਰਾ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਤੌਰ 'ਤੇ ਅਧਿਕਾਰ ਕਰਨਾ ।
ਗਲਤ
ਸਹੀ
2.
MULTIPLE SELECT QUESTION
30 sec • 1 pt
ਪ੍ਰਾਚੀਨ ਕਾਲ ਵਿੱਚ-------------ਅਤੇ ਮੋਹਨਜੋਦੜੋ ਦੋ ਉੱਨਤ ਸ਼ਹਿਰ ਸਨ ।
ਲਾਹੌਰ
ਪੇਸ਼ਾਵਰ
ਰਾਵਲਪਿੰਡੀ
ਹੜੱਪਾ
3.
MULTIPLE CHOICE QUESTION
30 sec • 1 pt
ਭਾਰਤ ਵਿੱਚ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਹੋਣ ਨਾਲ ਕਿਹੜੇ ਨਵੇਂ ਕਸਬੇ ਹੋਂਦ ਵਿੱਚ ਆਏ ?
ਦਿੱਲੀ, ਲਾਹੌਰ ਅਤੇ ਪੇਸ਼ਾਵਰ
ਬੰਬਈ, ਕਲਕੱਤਾ ਅਤੇ ਮਦਰਾਸ
ਪੂਨਾ, ਗੋਆ ਅਤੇ ਦਾਰਜੀਲਿੰਗ
ਹੈਦਰਾਬਾਦ, ਬੰਗਲੌਰ ਅਤੇ ਲਾਇਲਪੁਰ
4.
MULTIPLE CHOICE QUESTION
30 sec • 1 pt
ਉਪਨਿਵੇਸ਼ਕ ਭਾਰਤ ਨੂੰ ਸ਼ਾਸਨ ਪ੍ਰਬੰਧ ਦੇ ਉਦੇਸ਼ ਨਾਲ ਬੰਬਈ, ਮਦਰਾਸ ਅਤੇ ਬੰਗਾਲ ਪ੍ਰੈਜ਼ੀਡੈਂਸੀਆਂ ਵਿੱਚ ਵੰਡਿਆ ਗਿਆ ।
ਗਲਤ
ਸਹੀ
5.
MULTIPLE CHOICE QUESTION
30 sec • 1 pt
ਚੇਨੱਈ ਦਾ ਪੁਰਾਣਾ ਨਾਂ ਕੀ ਸੀ ?
ਸਿਲੋਨ
ਤਾਮਰਪੁਰਣੀ
ਮਦਰਾਸ
ਕਾਮਰੂਪ
6.
MULTIPLE CHOICE QUESTION
30 sec • 1 pt
ਕਿਸ ਨਗਰ ਨੂੰ 1661 ਈ. ਵਿੱਚ ਪੁਰਤਗਾਲੀਆਂ ਨੇ ਰਾਜਕੁਮਾਰੀ ਕੈਥਰੀਨ ਦਾ ਇੰਗਲੈਂਡ ਦੇ ਸ਼ਾਸਕ ਚਾਰਲਸ ਦੂਜੇ ਨਾਲ ਵਿਆਹ ਹੋਣ ਸਮੇਂ ਦਾਜ ਦੇ ਰੂਪ ਵਿੱਚ ਦਿੱਤਾ ਸੀ?
ਦਿੱਲੀ
ਕਲਕੱਤਾ
ਬੰਬਈ
ਮਦਰਾਸ
7.
MULTIPLE CHOICE QUESTION
30 sec • 1 pt
ਜੂਹੂ ਬੀਚ, ਜਹਾਂਗੀਰੀ ਆਰਟ ਗੈਲਰੀ, ਵਿਕਟੋਰੀਆ ਬਾਗ ਅਤੇ ਕਮਲਾ ਨਹਿਰੂ ਪਾਰਕ ਕਿਹੜੇ ਨਗਰ ਦੀ ਸ਼ਾਨ ਵਧਾਉਂਦੇ ਹਨ ?
ਦਿੱਲੀ
ਕਲਕੱਤਾ
ਮੁਬੰਈ
ਜੈਪੁਰ
Access all questions and much more by creating a free account
Create resources
Host any resource
Get auto-graded reports

Continue with Google

Continue with Email

Continue with Classlink

Continue with Clever
or continue with

Microsoft
%20(1).png)
Apple
Others
Already have an account?