
c9 SST Revision Quiz ਪਾਠ 3 a & b
Authored by Vijay Gupta, Lecturer in History SOE Fazilka
Social Studies
9th - 12th Grade

AI Actions
Add similar questions
Adjust reading levels
Convert to real-world scenario
Translate activity
More...
Content View
Student View
38 questions
Show all answers
1.
MULTIPLE CHOICE QUESTION
30 sec • 1 pt
ਕਿਸੇ ਇਲਾਕੇ ਵਿੱਚ ਵਹਿਣ ਵਾਲੇ ਨਹਿਰਾਂ ਤੇ ਨਦੀਆਂ ਦੇ ਜਾਲ ਨੂੰ ਜਲਪ੍ਰਵਾਹ ਕਹਿੰਦੇ ਹਨ।
ਸਹੀ
ਗਲਤ
2.
MULTIPLE CHOICE QUESTION
30 sec • 1 pt
ਦੋ ਦਰਿਆਵਾਂ ਦੇ ਵਿਚਕਾਰਲੇ ਖੇਤਰ ਨੂੰ ਕੀ ਕਿਹਾ ਜਾਂਦਾ ਹੈ?
ਜਲ ਵਿਭਾਜਕ
ਦੋਆਬ
ਡੈਲਟਾ
ਅਪ੍ਰਵਾਹ ਖੇਤਰ
3.
MULTIPLE CHOICE QUESTION
30 sec • 1 pt
ਕਿਸੇ ਦਰਿਆ ਤੇ ਉਸ ਦੀਆਂ ਸਹਾਇਕ ਨਦੀਆਂ ਦੇ ਲਾਗਲੇ ਖੇਤਰ, ਜਿੱਥੋਂ ਉਹ ਜਲ ਪ੍ਰਾਪਤ ਕਰਦੇ ਹਨ, ਨੂੰ ____ ਕਿਹਾ ਜਾਂਦਾ ਹੈ।
ਜਲ ਵਿਭਾਜਕ
ਅਪ੍ਰਵਾਹ ਖੇਤਰ
ਜਲ ਨਿਕਾਸ ਸਰੂਪ
ਦੋਆਬ
4.
MULTIPLE CHOICE QUESTION
30 sec • 1 pt
ਇਨ੍ਹਾਂ ਵਿੱਚੋਂ ਕਿਹੜਾ ਦਰਿਆ ਗੰਗਾ ਦੀ ਸਹਾਇਕ ਨਦੀ ਨਹੀਂ ਹੈ?
ਜਮਨਾ
ਬਿਆਸ
ਗੰਡਕ
ਸੋਨ
5.
MULTIPLE CHOICE QUESTION
30 sec • 1 pt
ਗੰਗਾ ਨਦੀ ਪ੍ਰਾਇਦੀਪੀ ਜਲ ਤੰਤਰ ਦੀ ਨਦੀ ਹੈ।
ਸਹੀ
ਗਲਤ
6.
MULTIPLE CHOICE QUESTION
30 sec • 1 pt
ਇਨ੍ਹਾਂ ਵਿੱਚੋਂ ਕਿਹੜੀ ਝੀਲ ਕੁਦਰਤੀ ਨਹੀਂ ਹੈ?
ਰੇਣੂਕਾ
ਚਿਲਕਾ
ਰਣਜੀਤ ਸਾਗਰ
ਡਲ
7.
MULTIPLE CHOICE QUESTION
30 sec • 1 pt
ਭਾਰਤ ਵਿੱਚ ਸਭ ਤੋਂ ਵੱਡਾ ਨਦੀ ਤੰਤਰ ਕਿਹੜਾ ਹੈ?
ਗੰਗਾ ਜਲਤੰਤਰ
ਗੋਦਾਵਰੀ ਜਲਤੰਤਰ
ਬ੍ਰਹਮਪੁੱਤਰ ਤੰਤਰ
ਸਿੰਧ ਜਲਤੰਤਰ
Access all questions and much more by creating a free account
Create resources
Host any resource
Get auto-graded reports

Continue with Google

Continue with Email

Continue with Classlink

Continue with Clever
or continue with

Microsoft
%20(1).png)
Apple
Others
Already have an account?