Search Header Logo

ਪਾਠ-9 ਰਗੜ

Authored by NARESH SINGLA

Science

8th Grade

 ਪਾਠ-9 ਰਗੜ
AI

AI Actions

Add similar questions

Adjust reading levels

Convert to real-world scenario

Translate activity

More...

    Content View

    Student View

25 questions

Show all answers

1.

MULTIPLE CHOICE QUESTION

30 sec • 1 pt

ਕਿਹੜੀ ਰਗੜ ਦੀ ਮਾਤਰਾ ਸਭ ਤੋਂ ਜ਼ਿਆਦਾ ਹੁੰਦੀ ਹੈ ?

ਸਰਕਣਸ਼ੀਲ ਰਗੜ

ਵੇਲਨੀ ਰਗੜ

ਸਥਿਤਿਕ ਰਗੜ

ਇਹਨਾਂ ਵਿੱਚੋਂ ਕੋਈ ਨਹੀਂ

2.

MULTIPLE CHOICE QUESTION

30 sec • 1 pt

ਅਸੀਂ ਇਨ੍ਹਾਂ ਤਰੀਕਿਆਂ ਦੀ ਵਰਤੋਂ ਰਗੜ ਨੂੰ ਘੱਟ ਕਰਨ ਲਈ ਕਰਦੇ ਹਾਂ ।

ਸਤ੍ਹਾ ਨੂੰ ਮੁਲਾਇਮ ਬਣਾ ਕੇ

ਬਾਲ ਬੇਅਰਿੰਗ ਦੀ ਵਰਤੋਂ ਕਰਕੇ

ਤੇਲ ਜਾਂ ਸੁਨੇਹੇਕ ਲਗਾ ਕੇ

ਉਪਰੋਕਤ ਸਾਰੇ

3.

MULTIPLE CHOICE QUESTION

30 sec • 1 pt

ਅਸੀਂ ਰਗੜ ਨੂੰ ਵਧਾਉਣ ਲਈ ਹੇਠਾਂ ਦਿੱਤੇ ਤਰੀਕਿਆਂ ਨੂੰ ਅਪਣਾਉਂਦੇ ਹਾਂ ।

ਰੋਲਰ ਦੀ ਵਰਤੋਂ ਕਰਕੇ

ਟਾਇਰ ਟ੍ਰੈਡਸ

ਤੇਲ ਜਾਂ ਸਨੇਹਕ ਦੀ ਵਰਤੋਂ ਕਰਕੇ

ਸਤ੍ਹਾ ਨੂੰ ਮੁਲਾਇਮ ਬਣਾ ਕੇ

4.

MULTIPLE CHOICE QUESTION

30 sec • 1 pt

ਹੇਠਾਂ ਦਿੱਤੇ ਵਿੱਚੋਂ ਕਿਹੜੀ ਸਰਕਨਸ਼ੀਲ ਰਗੜ ਦੀ ਉਦਾਹਰਨ ਹੈ ।

ਫਰਸ਼ ’ਤੇ ਰੇਤ ਦੇ ਬੈਗ ਨੂੰ ਖਿੱਚਣਾ

ਇੱਕ ਟਰਾਲੀ ਵਿੱਚ ਰੋਲਰ ਦੀ ਵਰਤੋਂ

ਬਾਲ ਬੇਅਰਿੰਗ ਦੀ ਵਰਤੋਂ

ਲੱਕੜ ਦੇ ਵੱਡੇ ਟੁਕੜੇ ਖਿੱਚਣ ਲਈ ਰੋਲਰ ਦੀ ਵਰਤੋਂ ਕਰਨੀ

5.

MULTIPLE CHOICE QUESTION

30 sec • 1 pt

ਇਹ ਆਕਾਰ ਜਲੀ ਜੀਵਾਂ ਨੂੰ ਪਾਣੀ ਵਿੱਚ ਤੈਰਨ ਵਿੱਚ ਮਦਦ ਕਰਦਾ ਹੈ ।

ਚਪਟਾ ਸ਼ਰੀਰ

ਸਟਰੀਮਲਾਈਂਡ ਸ਼ਰੀਰ

ਚੌੜਾ ਸ਼ਰੀਰ

ਖੁਰਦਰਾ ਸ਼ਰੀਰ

6.

MULTIPLE CHOICE QUESTION

30 sec • 1 pt

Media Image

ਹੇਠਾਂ ਦਿੱਤੇ ਚਿੱਤਰ ਵਿੱਚ ਰਾਮ ਇੱਕ ਸਾਈਕਲ ਚਲਾ ਰਿਹਾ ਹੈ ਅਤੇ ਸਾਈਕਲ ਨੂੰ ਅੱਗੇ ਵਧਾਉਣ ਲਈ ਬਲ ਲਗਾ ਰਿਹਾ ਹੈ । ਇਸ ਸਥਿਤੀ ਵਿੱਚ ਰਗੜ ਕਿਸ ਦਿਸ਼ਾ ਵਿੱਚ ਕੰਮ ਕਰੇਗੀ ?

A ਵੱਲ

B ਵੱਲ

C ਵੱਲ

D ਵੱਲ

7.

MULTIPLE CHOICE QUESTION

30 sec • 1 pt

Media Image

ਹੇਠਾਂ ਵਿਖਾਏ ਯੰਤਰ ਨੂੰ ਪਹਿਚਾਣੋ ।

ਬਾਲ ਬੇਅਰਿੰਗ

ਪਹੀਆ

ਚੁੰਬਕੀ ਕੰਪਾਸ

ਨਿਊਟਨ ਡਿਸਕ

Access all questions and much more by creating a free account

Create resources

Host any resource

Get auto-graded reports

Google

Continue with Google

Email

Continue with Email

Classlink

Continue with Classlink

Clever

Continue with Clever

or continue with

Microsoft

Microsoft

Apple

Apple

Others

Others

Already have an account?