wayground logo

Free Printable Worksheets

NEW

Font size

S
M
L
XL
Worksheets

ਸ਼ੁੱਧ ਅਸ਼ੁੱਧ ਸ਼ਬਦ

Total questions: 5

Worksheet time: 3mins

Name
Class
Date
1.

ਤਿਤਲੀ ਉੱਡਦਾ ਹੈ।

a)

ਤਿਤਲੀ ਉੱਡਦਿ ਹੈ।

b)

ਤਿਤਲੀ ਉੱਡਦੀ ਹੈ।

c)

ਤਿਤਲੀ ਉੱਡਦੇ ਹੈ।

2.

ਤਿਤਲੀ ਦੇ ਖੰਭ ਬਹੁਤ ਸੋਹਣੀਆਂ ਹੁੰਦੀਆਂ ਹਨ।

a)

ਤਿਤਲੀ ਦੇ ਖੰਭ ਬਹੁਤ ਸੋਹਣੇ ਹੁੰਦੇ ਹਨ।

b)

ਤਿਤਲੀ ਦੇ ਖੰਭ ਬਹੁਤ ਸੋਹਣੀਆਂ ਹੁੰਦੀਆਂ ਹੈ।

c)

ਤਿਤਲੀ ਦਾ ਖੰਭ ਬਹੁਤ ਸੋਹਣੀਆਂ ਹੁੰਦੀਆਂ ਹਨ।

3.

ਏਧਰ-ਓਧਰ ਉੱਡਦਾ ਜਾਂਦੀ ਹੈ।

a)

ਏਧਰ-ਓਧਰ ਉੱਡਦਾ ਜਾਂਦੀ ਹਨ।

b)

ਏਧਰ-ਓਧਰ ਉੱਡਦੇ ਜਾਂਦੀ ਹੈ।

c)

ਏਧਰ-ਓਧਰ ਉੱਡਦੀ ਜਾਂਦੀ ਹੈ।

4.

ਮੰਡਾ ਤਿਤਲੀ ਦੇ ਪਿਛੇ ਭੱਜੀ।

a)

ਮੰਡਾ ਤਿਤਲੀ ਦੇ ਪਿਛੇ ਭੱਜਿਆ।

b)

ਮੰਡਾ ਤਿਤਲੀ ਦਾ ਪਿਛੇ ਭੱਜੀ।

c)

ਮੰਡਾ ਤਿਤਲੀ ਦੇ ਪਿਛੇ ਭੱਜਿ।

5.

ਸੀਮਾ ਸਕੂਲ ਦਾ ਕੰਮ ਕਰ ਰਿਹਾ ਹੈ।

a)

ਸੀਮਾ ਸਕੂਲ ਦੀ ਕੰਮ ਕਰ ਰਿਹਾ ਹੈ।

b)

ਸੀਮਾ ਸਕੂਲ ਦਾ ਕੰਮ ਕਰ ਰਹੀਆਂ ਹੈ।

c)

ਸੀਮਾ ਸਕੂਲ ਦਾ ਕੰਮ ਕਰ ਰਹੀ ਹੈ।