wayground logo

Free Printable Worksheets

Font size

S
M
L
XL
Worksheets

Level 3 Review Quiz

Total questions: 10

Worksheet time: 5mins

Name
Class
Date
1.

sweet ਸ਼ਬਦ ਵਿੱਚ ਕਿਹੜੀ ਮਾਤਰਾ ਦੀ ਅਵਾਜ਼ ਹੈ ?

a)

ਸਿਹਾਰੀ

b)

ਬਿਹਾਰੀ

c)

ਕੰਨਾ

d)

ਮੁਕਤਾ

2.

ਅੱਖਾਂ ਦਾ ਤਾਰਾ ਦਾ ਕੀ ਮਤਲਬ ਹੈ ?

a)

ਬਹੁਤ ਚੰਗਾ

b)

ਬਹੁਤ ਸਿਆਣਾ

c)

ਬਹੁਤ ਪਿਆਰਾ

d)

ਬਹੁਤ ਨਿਆਣਾ

3.

ਇਤਿਹਾਸ ਵਿੱਚ ਕਿਸ ਔਰਤ ਨੂੰ ਗੁਰੂ ਦੀ ਬੇਟੀ, ਗੁਰੂ ਦੀ ਪਤਨੀ, ਗੁਰੂ ਦੀ ਮਾਂ, ਗੁਰੂ ਦੀ ਦਾਦੀ ਅਤੇ ਗੁਰੂ ਦੀ ਪੜਦਾਦੀ ਹੋਣ ਦਾ ਮਾਣ ਪ੍ਰਾਪਤ ਹੈ ?

a)

ਬੀਬੀ ਦਾਨੀ ਜੀ

b)

ਬੀਬੀ ਭਾਨੀ ਜੀ

c)

ਬੀਬੀ ਅਮਰੋ ਜੀ

d)

ਬੀਬੀ ਬੀਬੀ ਜੀ

4.

ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ?

a)

੧੪੬੯ ਈਸਵੀ ਵਿੱਚ ਰਾਇ ਭੋਇ ਦੀ ਤਲਵੰਡੀ ਵਿਖੇ

b)

੧੪੬੯ ਈਸਵੀ ਵਿੱਚ ਕਰਤਾਰਪੁਰ ਵਿੱਚ

c)

੧੪੬੯ ਈਸਵੀ ਵਿੱਚ ਜਲੰਧਰ

d)

੧੪੬੯ ਈਸਵੀ ਵਿੱਚ ਅਨੰਦਪੁਰ ਸਾਹਿਬ

5.

'ਮਾਸੀ' ਸ਼ਬਦ ਦਾ ਲਿੰਗ ਅਤੇ ਵਚਨ ਬਦਲ ਕੇ ਦੱਸੋ ।

a)

ਮਾਸੜ, ਮਾਸੜਾਂ

b)

ਮਾਸੀ, ਮਾਸੜਾਂ

c)

ਮਾਸੜ, ਮਾਸੀਆਂ

d)

ਮਾਸੀ, ਮਾਸੀ

6.

ਕਿਹੜਾ ਸਮਾਂ ਡੇਢ ਵੱਜੇ ਦਰਸਾ ਰਿਹਾ ਹੈ ?

a)

੨:੩੦

b)

੧:੨੫

c)

੧:੩੦

d)

੩:੩੦

7.

ਕਿਤਾਬ ਦਾ ਬਹੁ-ਵਚਨ ਕੀ ਹੋਵੇਗਾ ?

a)

ਕਿਤਾਬ

b)

ਕਿਤਾਬਾਂ

c)

ਪੁਸਤਕ

d)

ਪੁਸਤਕਾਂ

8.

ਬਾਂਦਰ ਸ਼ਬਦ ਦਾ ਬਹੁ-ਵਚਨ ਦੱਸੋ ।

a)

ਸ਼ੇਰ

b)

ਬਾਂਦਰ

c)

ਬਾਂਦਰਾਂ

d)

ਬਾਂਰਦ

9.

"sit" ਸ਼ਬਦ ਵਿੱਚ ਕਿਹੜੀ ਮਾਤਰਾ ਦੀ ਅਵਾਜ਼ ਹੈ ?

a)

ਬਿਹਾਰੀ

b)

ਲਾਵਾਂ

c)

ਸਿਹਾਰੀ

d)

ਕੰਨਾ

10.

ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਕਿਉਂ ਸਾਜਿਆ ?

a)

ਫੌਜ ਬਣਾਉਣ ਲਈ

b)

ਵੈਸੇ ਹੀ

c)

ਸਿੱਖਾਂ ਦੀ ਵੱਖਰੀ ਪਹਿਚਾਣ ਬਣਾਉਣ ਲਈ

d)

ਯੁੱਧ ਤੇ ਜਾਣ ਲਈ