Font size
S
M
L
XL
WorksheetsDesi Mahine
Total questions: 10
Worksheet time: 9mins
Name
Class
Date
1.
ਇੱਕ ਹਫ਼ਤੇ ਵਿੱਚ ਕਿੰਨੇ ਦਿਨ ਹੁੰਦੇ ਹਨ?
a)
5
b)
6
c)
7
d)
12
2.
ਕੀ ਐਤਵਾਰ ਨੂੰ ਛੁੱਟੀ ਹੁੰਦੀ ਹੈ?
a)
ਹਾਂ
b)
ਨਹੀਂ
3.
ਤੁਹਾਡੀ ਪੰਜਾਬੀ ਕਲਾਸ ਕਿਹੜੇ ਦਿਨ ਹੁੰਦੀ ਹੈ?
a)
ਸੋਮਵਾਰ
b)
ਸ਼ਨੀਵਾਰ
c)
ਵੀਰਵਾਰ
d)
ਮੰਗਲਵਾਰ
4.
ਕਿਹੜਾ ਮਹੀਨਾ ਚੇਤ ਤੋਂ ਬਾਅਦ ਆਉਂਦਾ ਹੈ?
a)
ਵਿਸ਼ਾਖ
b)
ਅਸੂ
c)
ਜੇਠ
d)
ਸਾਵਨ
5.
ਚੇਤ ਤੋਂ ਬਾਅਦ ਕਿਹੜਾ ਮਹੀਨਾ ਆਉਂਦਾ ਹੈ?
a)
ਭਾਦੋਂ
b)
ਮੱਘਰ
c)
ਵਿਸ਼ਾਖ
d)
ਸਾਵਨ
6.
ਵਿਸ਼ਾਖ ਤੋਂ ਬਾਅਦ ਕਿਹੜਾ ਮਹੀਨਾ ਆਉਂਦਾ ਹੈ?
a)
ਭਾਦੋਂ
b)
ਮੱਘਰ
c)
ਜੇਠ
d)
ਅਸੂ
7.
ਪੋਹ ਤੋਂ ਪਹਿਲਾਂ ਕਿਹੜਾ ਮਹੀਨਾ ਆਉਂਦਾ ਹੈ?
a)
ਵਿਸ਼ਾਖ
b)
ਮੱਘਰ
c)
ਭਾਦੋਂ
d)
ਅਸੂ
8.
ਵੈਸਾਖੀ ਨੂੰ ਕਿਸ ਮਹੀਨੇ ਮਨਾਇਆ ਜਾਂਦਾ ਹੈ?
a)
ਅਸੂ
b)
ਮੱਘਰ
c)
ਭਾਦੋਂ
d)
ਵਿਸ਼ਾਖ
9.
ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਆਮ ਤੌਰ ਤੇ ਕਿਸ ਮਹੀਨੇ ਵਿਚ ਮਨਾਇਆ ਜਾਂਦਾ ਹੈ?
a)
ਜੇਠ
b)
ਮੱਘਰ
c)
ਭਾਦੋਂ
d)
ਅਸੂ
10.
ਦਸੰਬਰ ਦਾ ਹੋਰ ਨਾਮ ਕੀ ਹੈ?
a)
ਪੋਹ
b)
ਮੱਘਰ
c)
ਚੇਤ
d)
ਹਾੜ
Reset
