Worksheetsਵਚਨ-
Total questions: 10
Worksheet time: 5mins
ਇਕ ਜਾਂ ਇਕ ਤੋਂ ਬਹੁਤੀਆਂ ਚੀਜ਼ਾਂ ਨੂੰ ਪ੍ਰਗਟ ਕਰਨ ਵਾਲਾ ਸ਼ਬਦ
ਵਚਨ
ਲਿੰਗ
ਨਾਂਵ
ਪੜਨਾਂਵ
ਵਚਨ ਕਿੰਨੇ ਪ੍ਰਕਾਰ ਦੇ ਹੁੰਦੇ ਹਨ
3 - ਤਿੰਨ
4- ਚਾਰ
2 - ਦੋ
5 - ਪੰਜ
ਵਚਨ ਦੇ ਪ੍ਰਕਾਰ
ਇਕਵਚਨ
ਬਹੁਵਚਨ
ਇਕਵਚਨ + ਬਹੁਵਚਨ
ਵਾਕਾਂ ਵਿਚਲੇ ਨਾਂਵ ਸ਼ਬਦਾਂ ਦੇ ਵਚਨ ਬਦਲੋ - ਪੁਸਤਕ ਅਲਮਾਰੀ ਵਿਚ ਪਈ ਹੈ ।
ਪੁਸਤਕ ਅਲਮਾਰੀ ਵਿਚ ਪਈ ਹੈ
ਪੁਸਤਕ ਅਲਮਾਰੀਆਂ ਵਿਚ ਪਈਆਂ ਹਨ ।
ਪੁਸਤਕਾਂ ਅਲਮਾਰੀਆਂ ਵਿਚ ਪਈਆਂ ਹਨ ।
ਪੁਸਤਕਾਂ ਅਲਮਾਰੀਆਂ ਵਿਚ ਪਈ ਹਨ ।
ਵਾਕਾਂ ਵਿਚਲੇ ਨਾਂਵ ਸ਼ਬਦਾਂ ਦੇ ਵਚਨ ਬਦਲੋ - ਸਾਡੇ ਮਿੱਤਰਾਂ ਕੋਲ ਬੱਕਰੀਆਂ ਹਨ ।
ਸਾਡੇ ਮਿੱਤਰ ਕੋਲ ਬੱਕਰੀਆਂ ਹਨ ।
ਮੇਰੇ ਮਿੱਤਰਾਂ ਕੋਲ ਬੱਕਰੀ ਹੈ ।
ਮੇਰੇ ਮਿੱਤਰ ਕੋਲ ਬੱਕਰੀਆਂ ਹੈ ।
ਮੇਰੇ ਮਿੱਤਰ ਕੋਲ ਬੱਕਰੀ ਹੈ ।
ਵਾਕਾਂ ਵਿਚਲੇ ਨਾਂਵ ਸ਼ਬਦਾਂ ਦੇ ਵਚਨ ਬਦਲੋ - ਅੰਬ ਮਿੱਠਾ ਤੇ ਸੁਆਦੀ ਹੈ ।
ਅੰਬ ਮਿੱਠੇ ਤੇ ਸੁਆਦੀ ਸੀ ।
ਅੰਬ ਮਿੱਠੇ ਤੇ ਸੁਆਦੀ ਹਨ ।
ਅੰਬ ਮਿੱਠਾ ਤੇ ਸੁਆਦੀ ਹਾਂ ।
ਅੰਬ ਮਿੱਠਾ ਤੇ ਸੁਆਦੀ ਹੈ ।
ਵਾਕਾਂ ਵਿਚਲੇ ਨਾਂਵ ਸ਼ਬਦਾਂ ਦੇ ਵਚਨ ਬਦਲੋ - ਲੜਕੀ ਗੀਤ ਗਾ ਰਹੀ ਹੈ ।
ਲੜਕੀ ਗੀਤ ਗਾ ਰਹੇ ਸੀ ।
ਲੜਕੀ ਗੀਤ ਗਾ ਰਹੇ ਹਨ ।
ਲੜਕੀਆਂ ਗੀਤ ਗਾ ਰਹਿਆਂ ਹਨ ।
ਲੜਕੀ ਗੀਤ ਗਾ ਰਹੇ ਹਾਂ ।
ਵਾਕਾਂ ਵਿਚਲੇ ਨਾਂਵ ਸ਼ਬਦਾਂ ਦੇ ਵਚਨ ਬਦਲੋ - ਚਿੜੀਆਂ ਚੀਂ-ਚੀਂ ਕਰਦੀਆਂ ਹਨ ।
ਚਿੜੀ ਚੀਂ-ਚੀਂ ਕਰਦੀਆਂ ਹੈ ।
ਚਿੜੀ ਚੀਂ-ਚੀਂ ਕਰਦੀ ਹੈ ।
ਚਿੜੀਆਂ ਚੀਂ-ਚੀਂ ਕਰਦੀਆਂ ਹੈ।
ਚਿੜੀਆਂ ਚੀਂ-ਚੀਂ ਕਰਦੀ ਹੈ ।
ਵਾਕਾਂ ਵਿਚਲੇ ਨਾਂਵ ਸ਼ਬਦਾਂ ਦੇ ਵਚਨ ਬਦਲੋ - ਮੇਰੀ ਉਂਗਲ ਦੁਖ ਰਹੀ ਹੈ ।
ਮੇਰੀ ਉਂਗਲਾਂ ਦੁਖ ਰਹੀ ਹੈ ।
ਮੇਰੀ ਉਂਗਲਾਂ ਦੁਖ ਰਹੀਆਂ ਹੈ ।
ਮੇਰੀ ਉਂਗਲਾਂ ਦੁਖ ਰਹੀਆਂ ਹਨ।
ਮੇਰੀ ਉਂਗਲਆਂ ਦੁਖ ਰਹੀਆਂ ਹੈ ।
ਵਾਕਾਂ ਵਿਚਲੇ ਨਾਂਵ ਸ਼ਬਦਾਂ ਦੇ ਵਚਨ ਬਦਲੋ - ਲੜਕਾ ਗੀਤ ਗਾ ਰਿਹਾ ਹੈ ।
ਲੜਕੇ ਗੀਤ ਗਾ ਰਿਹਾ ਹੈ ।
ਲੜਕੇ ਗੀਤ ਗਾ ਰਹੇ ਹਨ ।
ਲੜਕਾ ਗੀਤ ਗਾ ਰਹੇ ਹਨ ।
ਲੜਕੇ ਗੀਤ ਗਾ ਰਿਹਾ ਸੀ।
