wayground logo

Free Printable Worksheets

NEW

Font size

S
M
L
XL
Worksheets

ਭਾਰਤ ਮਾਂ ਦੇ ਬੱਚੇ

Total questions: 6

Worksheet time: 3mins

Name
Class
Date
1.

'ਕਦੇ ਨਾ ਖਹੀਏ' ਦਾ ਅਰਥ ਹੈ :

a)

ਰੋਟੀ ਨਾ ਖਾਣਾ

b)

ਖੂਹ ਵਿੱਚ ਡਿਗਣਾ

c)

ਖੁਸ਼ ਹੋਣਾ

d)

ਲੜਾਈ ਨਾ ਕਰਨਾ

2.

'ਫਰਿਆਦ' ਦਾ ਅਰਥ ਹੈ :

a)

ਮੁਆਫੀ ਮੰਗਣਾ

b)

ਬੇਨਤੀ

c)

ਲੜਾਈ

d)

ਨਹਾਉਣਾ

3.

'ਗੁਰੂ' ਸ਼ਬਦ ਦਾ ਵਚਨ ਬਦਲੋ:

a)

ਚੋਰ

b)

ਗੂਰੁਆਂ

c)

ਗੁਰੂਆਂ

d)

ਭਗਤ

4.

ਦੁੱਖ ਤੇ ਸੁੱਖ ਵਿੱਚ ਰੱਬ ਨੂੰ ਕਿਵੇਂ ਯਾਦ ਕੀਤਾ ਜਾਂਦਾ ਹੈ?

a)

ਦੁੱਖ ਵੇਲੇ ਅਰਦਾਸ ਅਤੇ ਸੁੱਖ ਵੇਲੇ ਰੱਬ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ।

b)

ਦੁੱਖ ਵੇਲੇ ਰੱਬ ਦਾ ਸ਼ੁਕਰਾਨਾ ਅਤੇ ਸੁੱਖ ਵੇਲੇ ਅਰਦਾਸ ਕਰਨਾ ਚਾਹੀਦਾ ਹੈ।

c)

ਦੋਨੋਂ ਠੀਕ

d)

ਦੋਨੋਂ ਗ਼ਲਤ

5.

ਕਿਹੋ ਜਿਹੇ ਕੰਮਾਂ ਤੋਂ ਤੌਬਾ ਕਰਨੀ ਚਾਹੀਦੀ ਹੈ?

a)

ਚੰਗੇ ਕੰਮਾਂ ਤੋਂ ਤੌਬਾ ਕਰਨੀ ਚਾਹੀਦੀ ਹੈ।

b)

ਬੁਰੇ ਕੰਮਾਂ ਤੋਂ ਤੌਬਾ ਕਰਨੀ ਚਾਹੀਦੀ ਹੈ।

c)

ਵਧੀਆ ਕੰਮਾਂ ਤੋਂ ਤੌਬਾ ਕਰਨੀ ਚਾਹੀਦੀ ਹੈ।

d)

ਸਾਰੇ ਕੰਮਾਂ ਤੋਂ ਤੌਬਾ ਕਰਨੀ ਚਾਹੀਦੀ ਹੈ।

6.

ਬੱਚੇ ਹਮੇਸ਼ਾ ਕਿਹੋ ਜਿਹੀ ਭਾਸ਼ਾ ਬੋਲਣ ਵਿੱਚ ਵਿਸ਼ਵਾਸ ਕਰਦੇ ਹਨ?

a)

ਸਿਆਣਪ ਵਾਲੀ

b)

ਗੁੱਸੇ ਵਾਲੀ

c)

ਲੜਾਈ ਵਾਲੀ

d)

ਪ੍ਰੇਮ ਦੀ ਭਾਸ਼ਾ