wayground logo

Free Printable Worksheets

Font size

S
M
L
XL
Worksheets

4th Punjabi Grammar L- 1and 2

Total questions: 10

Worksheet time: 5mins

Name
Class
Date
1.

ਕਵਿਤਾ ਲਿਖਣਾ ਭਾਸ਼ਾ ਦਾ ਕਿਹੜਾ ਰੂਪ ਹੈ?

a)

ਮੌਖਿਕ ਭਾਸ਼ਾ

b)

ਲਿਖਤੀ ਭਾਸ਼ਾ

2.

ਚਿੱਠੀ ਲਿਖਣਾ ਭਾਸ਼ਾ ਦਾ ਮੌਖਿਕ ਰੂਪ ਹੁੰਦਾ ਹੈ |

a)

ਸਹੀ

b)

ਗ਼ਲਤ

3.

ਮੋਬਾਇਲ ਫ਼ੋਨ 'ਤੇ ਗੱਲਾਂ ਕਰਨਾ ਭਾਸ਼ਾ ਦਾ ਕਿਹੜਾ ਰੂਪ ਹੈ?

a)

ਮੌਖਿਕ ਭਾਸ਼ਾ

b)

ਲਿਖਤੀ ਭਾਸ਼ਾ

4.

ਭਾਸ਼ਾ ਦੇ ਚਾਰ ਰੂਪ ਹੁੰਦੇ ਹਨ |

a)

ਸਹੀ

b)

ਗ਼ਲਤ

5.

ਚਿੱਤਰ ਦੇਖ ਕੇ ਭਾਸ਼ਾ ਦਾ ਰੂਪ ਦੱਸੋ :

a)

ਲਿਖਤੀ

b)

ਮੌਖਿਕ

6.

ਚਿੱਤਰ ਦੇਖ ਕੇ ਭਾਸ਼ਾ ਦਾ ਰੂਪ ਦੱਸੋ :

a)

ਮੌਖਿਕ

b)

ਲਿਖਤੀ

7.

ਪੰਜਾਬੀ ਵਿੱਚ 26 ਵਿਅੰਜਨ ਹੁੰਦੇ ਹਨ |

a)

ਸਹੀ

b)

ਗ਼ਲਤ

8.

ਪੰਜਾਬੀ ਵਿੱਚ ਸਵਰ ਅੱਖਰ ਤਿੰਨ ਹਨ |

a)

ਸਹੀ

b)

ਗ਼ਲਤ

9.

ਸਵਰਾਂ ਤੇ ਵਿਅੰਜਨਾਂ ਦੇ ਸੁਮੇਲ ਨਾਲ ਕੀ ਬਣਦਾ ਹੈ

a)

ਵਰਨ

b)

ਵਰਨਮਾਲਾ

10.

ਪੰਜਾਬੀ ਵਿੱਚ ਸਵਰ ਧੁਨੀਆਂ ਕਿੰਨੀਆਂ ਹਨ?

a)

ਛੇ

b)

ਦਸ