Font size
Worksheetsਕਹਾਣੀ ਨੰਬਰ 2
Total questions: 15
Worksheet time: 7mins
ਖ਼ਬਰੇ ਸ਼ਬਦ ਦਾ ਅਰਥ ਦੱਸੋ
ਖ਼ਬਰ ਹੋਣਾ
ਪਤਾ ਹੋਣਾ
ਪੱਕਾ ਹੋਣਾ
ਸਬੱਬ ਦਾ ਅਰਥ
ਵਸੀਲਾ
ਕਾਰਨ
ਸਾਧਨ
ਉਪਰੋਕਤ ਸਾਰੇ
ਪਰਣ ਦਾ ਅਰਥ
ਵਾਅਦਾ
ਸੰਕਲਪ
ਵਚਨ
ਉਪਰੋਕਤ ਸਾਰੇ
ਹਾਜ਼ਰੀ
ਸਵੇਰ ਦੀ ਰੋਟੀ
ਰਾਤ ਦੀ ਰੋਟੀ
ਦੁਪਹਿਰ ਦੀ ਰੋਟੀ
ਇਨ੍ਹਾਂ ਵਿੱਚੋਂ ਕੋਈ ਨੀ
ਨਿਘਰਨ ਲੱਗਾ
ਦਿਲ ਕਮਜ਼ੋਰ ਹੋਣਾ
ਢਹਿੰਦੀ ਕਲਾ ਵੱਲ ਜਾਣਾ
ਦਿਲ ਟੁੱਟ ਜਾਣਾ
ਉਪਰੋਕਤ ਸਾਰੇ
ਕਾਫ਼ੂਰ
ਭੱਜ ਜਾਣਾ
ਉੱਡ ਜਾਣਾ
ਗਾਇਬ ਹੋ ਜਾਣਾ
ਉਪਰੋਕਤ ਸਾਰੇ
ਭਾਸਿਆ
ਪਤਾ ਲੱਗਿਆ
ਮਾਲੂਮ ਹੋਇਆ
ਮਹਿਸੂਸ ਹੋਇਆ
ਉਪਰੋਕਤ ਸਾਰੇ
ਕੋਹ ਦਾ ਅਰਥ
ਮੀਲ ਤੋਂ ਥੋੜ੍ਹਾ ਜਿਹਾ ਵੱਧ ਸਫ਼ਰ
ਮੀਲ ਤੋਂ ਥੋੜ੍ਹਾ ਜਿਹਾ ਘੱਟ ਸਫ਼ਰ
ਮੀਲ ਦੇ ਬਰਾਬਰ ਸਫਰ
ਕੋਈ ਵੀ ਨਹੀਂ
ਚੱਟੀ ਭਰੇ
ਨੁਕਸਾਨ ਉਠਾਵੇ
ਗ਼ਲਤੀ ਕਰੇ
ਭੁੱਖਾ ਰਵੇ
ਉਪਰੋਕਤ ਸਾਰੇ
ਖਰਾਸ
ਬੈਲਾਂ ਨਾਲ ਦਾਣਾ ਦਲਣ ਵਾਲੀ ਮਸ਼ੀਨ
ਬਿਜਲੀ ਨਾਲ ਚੱਲਣ ਵਾਲੀ ਚੱਕੀ
ਘਰਾਟ
ਚੱਕੀ ਹੱਥ ਵਾਲੀ
ਸੰਤ ਸਿੰਘ ਸੇਖੋਂ ਨੂੰ ਕਿਹੜਾ ਐਵਾਰਡ ਮਿਲਿਆ ?
ਪਦਮਸ੍ਰੀ
ਭਾਰਤ ਰਤਨ
ਪਰਮਵੀਰ ਚੱਕਰ
ਪੰਜਾਬੀ ਆਰਟ ਕੌਂਸਲ ਪੁਰਸਕਾਰ
ਸੰਤ ਸਿੰਘ ਸੇਖੋਂ ਕਿੱਤੇ ਵਜੋਂ ਕੀ ਸਨ ?
ਲੇਖਕ
ਕਵੀ
ਕਹਾਣੀਕਾਰ
ਪ੍ਰੋਫ਼ੈਸਰ
"ਨਹੀਂ, ਬੇਬੇ ਨੇ ਕਦੇ ਉਹਨੂੰ ਕਿਹਾ ਈ ਨੀ ,"
ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ
ਨਾਮੋ ਨੇ ਪੀਤੋ ਨੂੰ
ਪੀਤੋ ਨੇ ਨਾਮੋ ਨੂੰ
ਪੀਤੋ ਨੇ ਨਾਮੋ ਦੇ ਪਿਤਾ ਨੂੰ
ਨਾਮੋ ਦੇ ਭਰਾ ਨੇ ਨਾਮੋ ਨੂੰ
"ਕਦੇ ਥੋਡੇ ਘਰ ਛੋਪ ਪਾ ਲਿਆ, ਕਰਾਂਗੇ ਕਦੇ ਸਾਡੇ ਘਰ , "ਕੌਣ ਕਿਸ ਨੂੰ ਕਹਿ ਰਿਹਾ ਹੈ
ਪੀਤੋ ਨਾਮੋ ਨੂੰ ਕਹਿ ਰਹੀ ਹੈ
ਨਾਮੋ ਪੀਤੋ ਨੂੰ
ਪੀਤੋ ਨਾਮੋ ਦੀ ਮਾਂ ਨੂੰ
ਨਾਮੋ ਪੀਤੋ ਦੀ ਭਾਬੀ ਨੂੰ
"ਮੇਰੀ ਭਾਬੀ ਤਾਂ ,ਭਾਈ ,ਬੜੀ ਚੰਗੀ ਐ ,"ਕੌਣ ਕਿਸ ਨੂੰ ਕਹਿ ਰਿਹਾ ਹੈ
ਨਾਮੋ ਪੀਤੋ ਨੂੰ
ਪੀਤੋ ਨਾਮੋ ਨੂੰ
ਪੀਤੋ ਆਪਣੇ ਭਰਾ ਨੂੰ
ਨਾ ਮੋਹ ਆਪਣੇ ਪਿਤਾ ਨੂੰ
