wayground logo

Free Printable Worksheets

Font size

S
M
L
XL
Worksheets

Indian Parliament

Total questions: 10

Worksheet time: 6mins

Name
Class
Date
1.

ਵਰਤਮਾਨ ਸਮੇਂ ਲੋਕ ਸਭਾ ਦੇ ਮੈਂਬਰਾਂ ਦੀ ਗਿਣਤੀ ਕਿੰਨੀ ਹੈ?

a)

250

b)

545

c)

550

d)

552

2.

ਰਾਜ ਸਭਾ ਦੇ ਮੈਂਬਰਾਂ ਦੀ ਕੁੱਲ ਗਿਣਤੀ __________ ਹੈ।

a)

550

b)

350

c)

117

d)

250

3.

ਪੰਜਾਬ ਵਿੱਚੋਂ ਲੋਕ ਸਭਾ ਲਈ ________ ਮੈਂਬਰ ਚੁਣੇ ਜਾਂਦੇ ਹਨ।

a)

13

b)

250

c)

117

d)

171

4.

ਭਾਰਤ ਦਾ ਰਾਸ਼ਟਰਪਤੀ ਬਣਨ ਲਈ __________ ਸਾਲ ਉਮਰ ਹੋਣੀ ਚਾਹੀਦੀ ਹੈ।

a)

30

b)

35

c)

25

d)

18

5.

ਪੰਜਾਬ ਵਿੱਚੋਂ ਰਾਜ ਸਭਾ ਲਈ (a)   ਮੈਂਬਰ ਅਪ੍ਰਤੱਖ ਚੌਣ ਅਨੁਸਾਰ ਚੁਣੇ ਜਾਂਦੇ ਹਨ।

6.

ਭਾਰਤ ਨੇ ਸੰਸਦੀ ਸਰਕਾਰ ਦਾ ਢਾਂਚਾ ਕਿਹੜੇ ਦੇਸ਼ ਦੇ ਸੰਵਿਧਾਨ ਤੋਂ ਗ੍ਰਹਿਣ ਕੀਤਾ ਸੀ?

a)

England

b)

Germany

c)

South Africa

d)

America

7.

ਸੰਸਦ ਦੇ ਦੋਨਾਂ ਸਦਨਾਂ ਵਿੱਚ ਹੋਏ ਮਤਭੇਦ ਨੂੰ ਕੌਣ ਦੂਰ ਕਰਦਾ ਹੈ?

a)

ਪ੍ਰਧਾਨ ਮੰਤਰੀ 

b)

ਰਾਸ਼ਟਰਪਤੀ

c)

ਉਪ-ਰਾਸ਼ਟਰਪਤੀ 

d)

ਸਪੀਕਰ

8.

ਭਾਰਤ ਵਿੱਚ EVM (Electronic Voting Machine) ਦੀ ਵਰਤੋਂ ਪਹਿਲੀ ਵਾਰ _______ ਦੀਆਂ ਲੋਕ ਸਭਾ ਚੋਣਾਂ ਵਿੱਚ ਕੀਤੀ ਗਈ।

a)

2001

b)

2004

c)

2014

d)

2010

9.

ਲੋਕ ਸਭਾ ਵਿੱਚ ਰਾਸ਼ਟਰਪਤੀ ਐਂਗਲੋ ਇੰਡੀਅਨ ਜਾਤੀ ਦੇ ਕਿੰਨੇ ਮੈਂਬਰ ਨਾਮਜ਼ਦ ਕਰਦਾ ਹੈ?

a)

12

b)

13

c)

2

d)

7

10.

ਰਾਸ਼ਟਰਪਤੀ ਰਾਜ ਸਭਾ ਵਿੱਚ ਕਿੰਨੇ ਮੈਂਬਰ ਨਾਮਜ਼ਦ ਕਰ ਸਕਦਾ ਹੈ?

a)

2

b)

12

c)

13

d)

7