Font size
WorksheetsBanda Singh Bahadur & Sikh Misls
Total questions: 12
Worksheet time: 6mins
Banda Singh Bahadur name before becoming a Sikh was
Gurbakhs Singh
Madoo Dass Beraagi
Mani Singh
Bhangar Nath
Which Guru (in which year) did he meet and become a Khalsa
Guru Nanak Ji - 1469
Guru Hargobind Sahib Ji - 1606
Guru Granth Sahib Ji -1708
Guru Gobind Singh Ji - 1708
How was Banda Singh Bahadur Executed
Head chopped off
Hanged
Cut into hundred pieces
Slow tortured death
What was Banda Singh Bahadur's original name?
Lachhman Das
Surdas
Tulsi Das
Mohan Das
ਵਿਦਾਈ ਦੇ ਮੌਕੇ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੇ ਸਿੱਖਾਂ ਦੇ ਨਾਂ ਕੀ ਜਾਰੀ ਕੀਤੇ?
ਕਾਰਨਾਮੇ
ਤੋਹਫੇ
ਹੁਕਮਨਾਮੇ
ਜੰਗਨਾਮੇ
ਬੰਦਾ ਸਿੰਘ ਬਹਾਦਰ ਨੇ ਮੁਗ਼ਲਾਂ ਦੇ ਸ਼ਾਹੀ ਖਜ਼ਾਨੇ ਨੂੰ ਲੁੱਟਣ ਲਈ ਕਿੱਥੇ ਹਮਲਾ ਕੀਤਾ?
ਸੋਨੀਪਤ
ਭੂਣਾ (ਕੈਥਲ)
ਘੁੜਾਮ
ਸਮਾਣਾ
ਬੰਦਾ ਬਹਾਦਰ ਨੇ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ ਨੂੰ ਕਿਹੜੀ ਲੜਾਈ ਵਿੱਚ ਮਾਰਿਆ?
ਰਾਹੋਂ ਦੀ ਲੜਾਈ
ਗੁਰਦਾਸ ਨੰਗਲ ਦੀ ਲੜਾਈ
ਸਮਾਣੇ ਦੀ ਲੜਾਈ
ਚੱਪੜ ਚਿੜੀ ਦੀ ਲੜਾਈ
ਮਿਸਲ ਕਿਹੜੀ ਭਾਸ਼ਾ ਦਾ ਇੱਕ ਸ਼ਬਦ ਹੈ ਜਿਸ ਦਾ ਅਰਥ ਹੁੰਦਾ ਹੈ - ਬਰਾਬਰ ਜਾਂ ਇੱਕੋ ਜਿਹਾ।
ਅਰਬੀ
ਫਾਰਸੀ
ਚੀਨੀ
ਲਾਤੀਨੀ
ਸਰਹਿੰਦ ਦੀ ਜਿੱਤ ਪਿੱਛੋਂ ਬੰਦਾ ਸਿੰਘ ਬਹਾਦਰ ਨੇ ਕਿਸ ਨੂੰ ਸਰਹਿੰਦ ਦਾ ਹਾਕਮ ਨਿਯੁਕਤ ਕੀਤਾ?
ਬਾਜ਼ ਸਿੰਘ
ਫਤਹਿ ਸਿੰਘ
ਬਘੇਲ ਸਿੰਘ
ਨੌ ਨਿਹਾਲ ਸਿੰਘ
ਨਵਾਬ ਕਪੂਰ ਸਿੰਘ ਕਿਹੜੀ ਮਿਸਲ ਦਾ ਮੋਢੀ ਸੀ?
ਰਾਮਗੜ੍ਹੀਆ ਮਿਸਲ
ਕਨ੍ਹਈਆ ਮਿਸਲ
ਫੈਜ਼ਲਪੁਰੀਆ ਮਿਸਲ
ਭੰਗੀ ਮਿਸਲ
ਤਾਰਾ ਸਿੰਘ ਘੇਬਾ ਕਿਸ ਮਿਸਲ ਦਾ ਪ੍ਰਸਿੱਧ ਨੇਤਾ ਸੀ?
ਰਾਮਗੜ੍ਹੀਆ ਮਿਸਲ
ਕਨ੍ਹਈਆ ਮਿਸਲ
ਡੱਲੇਵਾਲੀਆ
ਸ਼ੁੱਕਰਚਕੀਆ ਮਿਸਲ
ਸ੍ਰ. _________ ਬਾਕੀ ਸਾਰੀਆਂ ਮਿਸਲਾਂ ਦੇ ਸੁਪਰੀਮ ਕਮਾਂਡਰ ਵਜੋਂ ਵੀ ਜਾਣੇ ਜਾਂਦੇ ਸਨ।
ਜੱਸਾ ਸਿੰਘ ਆਹਲੁਵਾਲੀਆ
ਜੱਸਾ ਸਿੰਘ ਰਾਮਗੜ੍ਹੀਆ
ਬਘੇਲ ਸਿੰਘ
ਨਵਾਬ ਕਪੂਰ ਸਿੰਘ
