wayground logo

Free Printable Worksheets

Font size

S
M
L
XL
Worksheets

c10 SST Practice Quiz #1

Total questions: 17

Worksheet time: 9mins

Name
Class
Date
1.

ਭਾਰਤ ਦਾ ਸੰਵਿਧਾਨ ਕਦੋਂ ਬਣਨਾ ਆਰੰਭ ਹੋਇਆ?

(a)  

2.
ਪ੍ਰਭੂੱਸਤਾਧਾਰੀ ਰਾਜ ਦੇ ਸੰਬੰਧ ਵਿੱਚ ਹੇਠ ਲਿਖੀ ਕਿਹੜੀ ਧਾਰਨਾ ਸਹੀ ਨਹੀਂ ਹੈ?
a)
ਸੰਪੂਰਨ ਸੁਤੰਤਰ ਰਾਜ
b)
ਅੰਦਰੂਨੀ ਮਾਮਲਿਆਂ ਵਿੱਚ ਸਰਵ ਸ਼੍ਰੇਸ਼ਠ
c)
ਆਪਣੇ ਦੇਸ਼ ਅਤੇ ਵਿਦੇਸ਼ ਨੀਤੀਨਿਰਮਾਣ ਵਿੱਚ ਸਮਰੱਥ
d)
ਵਿਦੇਸ਼ੀ ਸੰਬੰਧਾਂ ਲਈ ਦੂਜੇ ਰਾਜਾਂ ਦੇ ਨਿਯੰਤਰਨ ਦੇ ਅਧੀਨ
3.
ਲੋਕਤੰਤਰੀ ਰਾਜ ਦੇ ਸੰਬੰਧ ਵਿੱਚ ਹੇਠ ਲਿਖਿਆ ਕਿਹੜਾ ਤੱਥ ਸਹੀ ਨਹੀਂ ਹੈ?
a)
ਸ਼ਾਸਨ ਦੀ ਸਰਵਉੱਚ ਸ਼ਕਤੀ ਜਨਤਾ ਦੀ ਥਾਂ ਕਿਸੇ ਵਰਗ, ਸ਼੍ਰੇਣੀ ਜਾਂ ਦਲ ਕੋਲ ਹੁੰਦੀ ਹੈ
b)
ਲੋਕ ਨਿਯਤਕਾਲੀ ਚੋਣਾਂ ਦੁਆਰਾ ਚੁਣੇ ਹੋਏ ਪ੍ਰਤੀਨਿਧਾਂ ਦੁਆਰਾ ਆਪਣੇ ਸ਼ਾਸਨ ਨੂੰ ਚਲਾਉਂਦੇ ਹਨ
c)
ਸਰਕਾਰ ਆਪਣੇ ਕਾਰਜਾਂ ਤੇ ਨੀਤੀਆਂ ਲਈ ਲੋਕਾਂ ਸਾਹਮਣੇ ਜ਼ਿੰਮੇਵਾਰ ਹੈ
d)
ਨਾਗਰਿਕਾਂ ਨੂੰ ਬਿਨਾਂ ਕਿਸੇ ਵਿਤਕਰੇ ਦੇ ਸਮਾਨ ਅਧਿਕਾਰ ਤੇ ਲੋਕਤੰਤਰੀ ਸੁਤੰਤਰਤਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ
4.
ਭਾਰਤੀ ਸੰਵਿਧਾਨ ਦੇ ਤੀਸਰੇ ਭਾਗ ਵਿੱਚ ਕਿਹੜੇ ਅਨੁਛੇਦ ਤੱਕ ਨਾਗਰਿਕਾਂ ਦੇ ਮੌਲਿਕ ਅਧਿਕਾਰ ਜੋੜੇ ਗਏ ਹਨ?
a)
ਅਨੁਛੇਦ 12 ਤੋਂ 18 ਤੱਕ
b)
ਅਨੁਛੇਦ 10 ਤੋਂ 12 ਤੱਕ
c)
ਅਨੁਛੇਦ 14 ਤੋਂ 32 ਤੱਕ
d)
ਅਨੁਛੇਦ 41 ਤੋਂ 52 ਤੱਕ
5.

ਕਿਹੜੇ ਦੇਸ਼ ਦੇ ਸੰਵਿਧਾਨ ਤੋਂ ਪ੍ਰੇਰਿਤ ਹੋ ਕੇ ਭਾਰਤੀ ਸੰਵਿਧਾਨ ਦੇ ਚੌਥੇ ਅਧਿਆਇ ਵਿੱਚ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਅੰਕਿਤ ਕੀਤੇ ਗਏ ਹਨ?

(a)  

6.

ਭਾਰਤ ਦਾ ਸੰਵਿਧਾਨ ਕਦੋਂ ਲਾਗੂ ਕੀਤਾ ਗਿਆ?

(a)  

7.

ਲੋਕ ਸਭਾ ਦੇ ਮੈਂਬਰ ਬਣਨ ਲਈ ਘੱਟੋ ਘੱਟ ਕਿੰਨੀ ਉਮਰ ਹੋਣੀ ਚਾਹੀਦੀ ਹੈ?

(a)  

8.

ਲੋਕ ਸਭਾ ਵਿੱਚ ਪੰਜਾਬ ਰਾਜ ਦੇ ਮੈਂਬਰਾਂ ਦੀ ਸੰਖਿਆ ਕਿੰਨੀ ਹੈ?

(a)  

9.

ਲੋਕ ਸਭਾ ਦੇ ਬੈਠਕਾਂ ਦੀ ਪ੍ਰਧਾਨਗੀ ਕੌਣ ਕਰਦਾ ਹੈ?

(a)  

10.

ਰਾਜ ਸਭਾ ਵਿੱਚ ਰਾਸ਼ਟਰਪਤੀ ਦੁਆਰਾ ਕਿੰਨੇ ਮੈਂਬਰ ਨਾਮਜ਼ਦ ਕੀਤੇ ਜਾਂਦੇ ਹਨ?

(a)  

11.

ਪ੍ਰਧਾਨ ਮੰਤਰੀ ਨੂੰ ਕੌਣ ਨਿਯੁਕਤ ਕਰਦਾ ਹੈ?

(a)  

12.
ਰਾਜ ਸਭਾ ਦੇ ਵੱਧ ਤੋਂ ਵੱਧ ਕਿੰਨੇ ਮੈਂਬਰ ਹੋ ਸਕਦੇ ਹਨ?
a)
238
b)
250
c)
550
d)
117
13.
ਰਾਸ਼ਟਰਪਤੀ ਦੀ ਚੋਣ ਲੜਨ ਲਈ ਚੋਣ ਮੰਡਲ ਵਿੱਚ ਕੌਣ ਭਾਗ ਲੈਂਦਾ ਹੈ?
a)
ਲੋਕ ਸਭਾ ਦੇ ਸਾਰੇ ਮੈਂਬਰ
b)
ਲੋਕ ਸਭਾ, ਰਾਜ ਸਭਾ ਤੇ ਰਾਜਾਂ ਦੀਆਂ ਵਿਧਾਨ ਸਭਾਵਾਂ ਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੇ ਚੁਣੇ ਹੋਏ ਮੈਂਬਰ
c)
ਰਾਜ ਸਭਾ ਦੇ ਸਾਰੇ ਮੈਂਬਰ
d)
ਲੋਕ ਸਭਾ, ਰਾਜ ਸਭਾ ਤੇ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਸਾਰੇ ਮੈਂਬਰ
14.
ਮੰਤਰੀ ਪਰਿਸ਼ਦ ਅਤੇ ਮੰਤਰੀ ਮੰਡਲ ਦੇ ਸੰਬੰਧ ਵਿੱਚ ਕਿਹੜਾ ਤਰਕ ਸਹੀ ਨਹੀਂ ਹੈ?
a)
ਮੰਤਰੀ ਪਰਿਸ਼ਦ ਇੱਕ ਵੱਡੀ ਸੰਸਥਾ ਹੈ। ਜਿਸ ਵਿੱਚ ਸਾਰੀਆਂ ਸ਼੍ਰੇਣੀਆਂ ਦੇ ਮੰਤਰੀ ਸ਼ਾਮਲ ਹੁੰਦੇ ਹਨ
b)
ਮੰਤਰੀ ਮੰਡਲ, ਮੰਤਰੀ ਪਰਿਸ਼ਦ ਦਾ ਇੱਕ ਮਹੱਤਵਪੂਰਨ ਹਿੱਸਾ ਹੁੰਦਾ ਹੈ। ਜਿਸ ਵਿੱਚ ਕੇਵਲ ਕੈਬਨਿਟ ਦਰਜੇ ਦੇ ਮੰਤਰੀ ਹੁੰਦੇ ਹਨ
c)
ਮੰਤਰੀ ਪਰਿਸ਼ਦ ਨੀਤੀ ਨਿਰਮਾਣ ਵਿੱਚ ਹਿੱਸਾ ਨਹੀਂ ਲੈਂਦੀ
d)
ਮੰਤਰੀ ਪਰਿਸ਼ਦ ਦੇ ਮੈਂਬਰ, ਮੰਤਰੀ ਮੰਡਲ ਦੇ ਮੁਕਾਬਲੇ ਵਧੇਰੇ ਪ੍ਰਭਾਵਸ਼ਾਲੀ ਅਤੇ ਸ਼ਕਤੀਸ਼ਾਲੀ ਹੁੰਦੇ ਹਨ
15.
ਜਦੋਂ ਕਿਸੇ ਅਦਾਲਤ ਨੂੰ ਅਭਿਲੇਖ ਅਦਾਲਤ ਦਾ ਦਰਜਾ ਪ੍ਰਾਪਤ ਹੋ ਜਾਂਦਾ ਹੈ ਤਾਂ
a)
ਉਸ ਅਦਾਲਤ ਦਾ ਅਪਮਾਨ ਕਰਨ ਵਾਲੇ ਵਿਅਕਤੀ ਨੂੰ ਸਜਾ ਦੇਣ ਦਾ ਅਧਿਕਾਰ ਮਿਲ ਜਾਂਦਾ ਹੈ।
b)
ਉਸ ਅਦਾਲਤ ਦੇ ਮੁੱਖ ਜੱਜ ਨੂੰ ਮਨਮਾਨੀ ਕਰਨ ਦਾ ਅਧਿਕਾਰ ਮਿਲ ਜਾਂਦਾ ਹੈ
c)
ਉਸ ਅਦਾਲਤ ਨੂੰ ਦੇਸ਼ ਤੋਂ ਬਾਹਰ ਫੈਸਲੇ ਕਰਨ ਦਾ ਅਧਿਕਾਰ ਮਿਲ ਜਾਂਦਾ ਹੈ
16.
ਮੰਤਰੀ ਪਰਿਸ਼ਦ ਵਿੱਚ ਸਭ ਤੋਂ ਉੱਚੇ ਪੱਧਰ ਦੇ ਮੰਤਰੀ ਕਿਹੜੇ ਹੁੰਦੇ ਹਨ?
a)
ਰਾਜ ਮੰਤਰੀ
b)
ਸੰਸਦੀ ਸਕੱਤਰ
c)
ਕੈਬਨਿਟ ਮੰਤਰੀ
d)
ਉਪਮੰਤਰੀ
17.
ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਮੰਤਰੀ ਪਰਿਸ਼ਦ ਕੇਂਦਰੀ ਸਰਕਾਰ ਦੇ ਕਿਹੜੇ ਅੰਗ ਦਾ ਹਿੱਸਾ ਹਨ?
a)
ਵਿਧਾਨਪਾਲਿਕਾ
b)
ਕਾਰਜਪਾਲਿਕਾ
c)
ਨਿਆਂਪਾਲਿਕਾ