Worksheetsc9 SST Quiz Eco.-L1 - ਇੱਕ ਪਿੰਡ ਦੀ ਕਹਾਣੀ (Vijay Gupta)
Total questions: 20
Worksheet time: 10mins
Name
Class
Date
1.
ਮਾਂ ਦੁਆਰਾ ਆਪਣੇ ਬੱਚੇ ਨੂੰ ਪੜ੍ਹਾਉਣ ਦੀ ਕਿਰਿਆ ਕਿਰਤ ਹੈ ਜਾਂ ਨਹੀਂ।
a)
ਠੀਕ
b)
ਗਲਤ
2.
ਹੇਠ ਲਿਖਿਆਂ ਵਿੱਚੋਂ ਕਿਹੜੀ ਸੇਵਾ ਖੇਤਰ ਵਿੱਚ ਸ਼ਾਮਲ ਨਹੀਂ ਹੈ?
a)
ਅਧਿਆਪਕ ਦੁਆਰਾ ਪੜ੍ਹਾਉਣਾ
b)
ਡਾਕਟਰ ਦੁਆਰਾ ਇਲਾਜ ਕਰਨਾ
c)
ਵਕੀਲ ਦੁਆਰਾ ਕੇਸ ਲੜਨਾ
d)
ਮੋਬਾਈਲ ਫੋਨ ਚਲਾਉਣਾ
3.
ਜੋ ਕਿਰਿਆਵਾਂ ਧਨ ਕਮਾਉਣ ਦੇ ਉਦੇਸ਼ ਨਾਲ ਕੀਤੀਆਂ ਜਾਂਦੀਆਂ ਹਨ, ਉਨ੍ਹਾਂ ਨੂੰ ________ ਜਾਂਦਾ ਹੈ।
a)
ਆਰਥਿਕ ਕਿਰਿਆਵਾਂ
b)
ਅਨਾਰਥਿਕ ਕਿਰਿਆਵਾਂ
4.
ਵਸਤੂਆਂ ਦੇ ਉਤਪਾਦਨ ਦੇ ਲਈ ਚਾਰ ਉਤਪਾਦਨ ਕਾਰਕਾਂ ਭੂਮੀ, ਕਿਰਤ, ਪੂੰਜੀ ਅਤੇ ਉੱਦਮੀ ਦੀ ਲੋੜ ਹੁੰਦੀ ਹੈ।
a)
ਠੀਕ
b)
ਗਲਤ
5.
ਇੱਕ ਏਕੜ ਵਿੱਚ ______ ਕਨਾਲ ਅਤੇ ਇੱਕ ਕਨਾਲ ਵਿੱਚ 20 ਮਰਲੇ ਹੁੰਦੇ ਹਨ।
a)
8
b)
10
c)
12
d)
6
6.
ਉਤਪਾਦਨ ਦਾ ਕਿਹੜਾ ਕਾਰਕ ਅਚਲ ਹੈ?
a)
ਭੂਮੀ
b)
ਕਿਰਤ
c)
ਪੂੰਜੀ
d)
ਉੱਦਮੀ
7.
ਜਦੋਂ ਵਰਤਮਾਨ ਮਨੁੱਖੀ ਸੰਸਾਧਨ ਨੂੰ ਹੋਰ ਜ਼ਿਆਦਾ ਸਿੱਖਿਆ ਪ੍ਰਦਾਨ ਕਰਕੇ ਅਤੇ ਚੰਗੀ ਸਿਹਤ ਰਾਹੀਂ ਵਿਕਸਤ ਕੀਤਾ ਜਾਂਦਾ ਤਾਂ ਇਸ ਨੂੰ ________ ਕਹਿੰਦੇ ਹਨ।
a)
ਮਨੁੱਖੀ ਪੂੰਜੀ ਨਿਰਮਾਣ
b)
ਉਦਯੋਗਪਤੀ
c)
ਪੂੰਜੀਪਤੀ
8.
ਹੇਠ ਲਿਖਿਆਂ ਵਿੱਚੋਂ ਆਰਥਿਕ ਕਿਰਿਆ ਕਿਹੜੀ ਹੈ?
a)
ਦੇਸ਼ ਭਗਤੀ
b)
ਅਧਿਆਪਕ ਦੁਆਰਾ ਆਪਣੀ ਧੀ ਨੂੰ ਪੜ੍ਹਾਉਣਾ
c)
ਡਾਕਟਰ ਦੁਆਰਾ ਰੋਗੀ ਦਾ ਇਲਾਜ ਕਰਨਾ
d)
ਸਮਾਜ ਸੇਵਾ
9.
ਵਸਤੂ ਦੇ ਉਤਪਾਦਨ ਤੋਂ ਲੈ ਕੇ ਵਿਕਰੀ ਕਰਨ ਤੱਕ ਮੁਦਰਾ ਦੇ ਰੂਪ ਵਿੱਚ ਜੋ ਰਾਸ਼ੀ ਖਰਚ ਕੀਤੀ ਜਾਂਦੀ ਹੈ, ਉਸ ਨੂੰ _____ ਕਿਹਾ ਜਾਂਦਾ ਹੈ।
a)
ਪੂਰਤੀ
b)
ਲਾਗਤ
c)
ਬਾਜ਼ਾਰ
d)
ਆਮਦਨ
10.
ਪੰਜਾਬ ਨੂੰ ਦੇਸ਼ ਦੀ ________ ਵਜੋਂ ਵੀ ਜਾਣਿਆ ਜਾਂਦਾ ਹੈ।
a)
ਅਨਾਰ ਟੋਕਰੀ
b)
ਫਲ ਟੋਕਰੀ
c)
ਅਨਾਜ ਟੋਕਰੀ
d)
ਸਬਜ਼ੀ ਟੋਕਰੀ
11.
ਦੇਸ਼ ਦੀ ਜਨਸੰਖਿਆ ਦਾ ਆਕਾਰ, ਇਸ ਦੀ ਕੁਸ਼ਲਤਾ, ਵਿੱਦਿਅਕ ਗੁਣ, ਉਤਪਾਦਕਤਾ ਆਦਿ ________ ਕਹਾਉਂਦੇ ਹਨ।
a)
ਮਨੁੱਖੀ ਸਾਧਨ
b)
ਕੁਦਰਤੀ ਸਾਧਨ
12.
______ ਖੇਤਰ ਵਿੱਚ ਕੁਦਰਤੀ ਸਾਧਨਾਂ ਦੀ ਵਰਤੋਂ ਕਰਕੇ ਉਤਪਾਦਨ ਕੀਤਾ ਜਾਂਦਾ ਹੈ।
a)
ਮੁੱਢਲੇ
b)
ਗੌਣ
c)
ਸੇਵਾ
13.
_______ ਵਸਤੂਆਂ ਅਤੇ ਸੇਵਾਵਾਂ ਦੇ ਉਤਪਾਦਨ ਵਿੱਚ ਸਹਾਇਤਾ ਕਰਦੀਆਂ ਹਨ।
a)
ਆਰਥਿਕ ਕਿਰਿਆਵਾਂ
b)
ਅਨਾਰਥਿਕ ਕਿਰਿਆਵਾਂ
14.
ਖੇਤੀਬਾੜੀ ਅਰਥਵਿਵਸਥਾ ਕਿਸ ਖੇਤਰ ਦੀ ਉਦਾਹਰਣ ਹੈ?
a)
ਮੁੱਢਲਾ
b)
ਸੇਵਾ
c)
ਗੌਣ
15.
ਖੇਤੀਬਾੜੀ ਖੇਤਰ ਵਿੱਚ 5 ਤੋਂ 7 ਮਹੀਨੇ ਬੇਰੁਜ਼ਗਾਰ ਰਹਿੰਦੇ ਹਨ। ਇਸ ਬੇਰੁਜ਼ਗਾਰੀ ਨੂੰ ਕੀ ਕਹਿੰਦੇ ਹਨ?
a)
ਮੌਸਮੀ ਬੇਰੁਜ਼ਗਾਰੀ
b)
ਛੁਪੀ ਬੇਰੁਜ਼ਗਾਰੀ
c)
ਪੜ੍ਹੀ ਲਿਖੀ ਬੇਰੁਜ਼ਗਾਰੀ
16.
ਮਨੁੱਖ ਵੱਲੋਂ ਸੀਮਤ ਸਾਧਨਾਂ ਨਾਲ ਅਸੀਮਤ ਲੋੜਾਂ ਦੀ ਪੂਰਤੀ ਕਰਨ ਵਾਲੇ ਵਿਵਹਾਰ ਦੇ ਅਧਿਐਨ ਨੂੰ ________ ਕਿਹਾ ਜਾਂਦਾ ਹੈ।
a)
ਰਾਜਨੀਤੀ ਸ਼ਾਸਤਰ
b)
ਅਰਥ ਸ਼ਾਸਤਰ
c)
ਦਰਸ਼ਨ ਸ਼ਾਸਤਰ
d)
ਸਮਾਜ ਸ਼ਾਸਤਰ
17.
ਹੇਠ ਲਿਖਿਆਂ ਵਿੱਚੋਂ ਕਿਹੜੀ ਕਿਰਿਆ ਕਿਰਤ ਮੰਨੀ ਜਾਵੇਗੀ?
a)
ਅਨਿਲ ਦਾ ਆਪਣੀ ਖੁਸ਼ੀ ਲਈ ਫੁੱਟਬਾਲ ਖੇਡਣਾ
b)
ਸੁਧੀਰ ਦਾ ਆਪਣੇ ਸ਼ੌਂਕ ਨਾਲ ਰਿਕਸ਼ਾ ਚਲਾਉਣਾ
c)
ਇੱਕ ਨਰਸ ਦਾ ਹਸਪਤਾਲ ਵਿੱਚ ਬੱਚੇ ਦੀ ਦੇਖਭਾਲ ਕਰਨਾ
d)
ਮਾਂ ਦਾ ਪਿਆਰ ਨਾਲ ਆਪਣੇ ਬੱਚੇ ਦੀ ਦੇਖਭਾਲ ਕਰਨਾ
18.
ਹੇਠ ਲਿਖਿਆਂ ਵਿੱਚੋਂ ਕਿਹੜੀ ਪੂੰਜੀ ਨਹੀਂ ਹੈ?
a)
ਇਮਾਰਤ ਦਾ ਪ੍ਰਯੋਗ ਉਤਪਾਦਨ ਦੇ ਉਦੇਸ਼ ਨਾਲ ਕਰਨਾ
b)
ਬੈਂਕਾਂ ਵਿੱਚ ਰੱਖੀ ਗਈ ਮੁਦਰਾ
c)
ਰਿਸੈਪਸ਼ਨ ਕਾਊਂਟਰ ਤੇ ਪਿਆ ਟੈਲੀਵਿਜ਼ਨ
d)
ਨਿੱਜੀ ਕਾਰ
19.
ਹੇਠ ਲਿਖਿਆਂ ਵਿੱਚੋਂ ਕਿਹੜੀ ਮੁਦਰਾ ਦੀ ਵਿਸ਼ੇਸ਼ਤਾ ਨਹੀਂ ਹੈ?
a)
ਮੁਦਰਾ ਵਟਾਂਦਰੇ ਦੀ ਮਾਧਿਅਮ ਹੈ
b)
ਸਰਕਾਰ ਵੱਲੋਂ ਇਸ ਨੂੰ ਮਾਨਤਾ ਦਿੱਤੀ ਜਾਂਦੀ ਹੈ
c)
ਮੁਦਰਾ ਨੂੰ ਕਿਸੇ ਵੀ ਥਾਂ ਤੇ ਲੈ ਕੇ ਜਾਇਆ ਜਾ ਸਕਦਾ ਹੈ
d)
ਇਹ ਮੁੱਲ ਦੀ ਪ੍ਰਮਾਣਿਕ ਇਕਾਈ ਨਹੀਂ ਹੈ
20.
ਟਕਾ ਕਿਸ ਦੇਸ਼ ਦੀ ਕਰੰਸੀ ਦਾ ਨਾਂ ਹੈ?
a)
ਨੇਪਾਲ
b)
ਭੂਟਾਨ
c)
ਮਾਲਦੀਵ
d)
ਬੰਗਲਾ ਦੇਸ਼
100 %
