wayground logo

Free Printable Worksheets

Font size

S
M
L
XL
Worksheets

10 SST Revision Quiz E - L7 - ਵਿੱਤੀ ਜਾਗਰੂਕਤਾ

Total questions: 15

Worksheet time: 8mins

Name
Class
Date
1.
ਬੀਮੇ ਤੋਂ ਭਾਵ ਇੱਕ ਸਮਝੌਤੇ ਤੋਂ ਹੈ ਜੋ ਕਿ ਬੀਮਾ ਕੰਪਨੀ ਅਤੇ ਬੀਮਾ ਲੈਣ ਵਾਲੇ ਵਿਅਕਤੀ ਵਿਚਾਲੇ ਹੁੰਦਾ ਹੈ।
a)
ਸਹੀ
b)
ਗਲਤ
2.
ਰਾਸ਼ਟਰੀ ਸਟਾਕ ਐਕਸਚੇਂਜ (NSE) ਬਜ਼ਾਰ _______ ਵਿੱਚ ਸਥਿਤ ਹੈ।
a)
ਦਿੱਲੀ
b)
ਕੋਲਕਾਤਾ
c)
ਚੇਨੰਈ
d)
ਮੁਬੰਈ
3.
ਬੰਬੇ ਸਟਾਕ ਐਕਸਚੇਂਜ (BSE) ਬਜ਼ਾਰ ਦੇ ਉਤਾਰ-ਚੜ੍ਹਾਅ ਦਾ ਮਾਪ ________ ਦੁਆਰਾ ਕੀਤਾ ਜਾਂਦਾ ਹੈ।
a)
ਸੈਂਸੈਕਸ (SENSEX)
b)
ਨਿਫਟੀ (NIFTY)
4.
ਹੇਠ ਲਿਖਿਆਂ ਵਿੱਚੋਂ ਕਿਹੜਾ ਬੀਮੇ ਦਾ ਇੱਕ ਲਾਭ ਹੈ?
a)
ਇਹ ਜੋਖਮ ਦੇ ਸਮੇਂ ਸੁਰੱਖਿਆ ਪ੍ਰਦਾਨ ਕਰਦਾ ਹੈ
b)
ਇਹ ਸ਼ੇਅਰਾਂ ਦੀ ਖ਼ਰੀਦ-ਵੇਚ ਵਿੱਚ ਮਦਦ ਕਰਦਾ ਹੈ
c)
ਇਸ ਤੋਂ ਵਿਅਕਤੀ ਜਦੋਂ ਚਾਹੇ ਧਨ ਪ੍ਰਾਪਤ ਕਰ ਸਕਦਾ ਹੈ
d)
ਇਸ ਨਾਲ ਵਿਅਕਤੀ ਕੋਲ ਧਨ ਦੀ ਕਮੀ ਨਹੀਂ ਰਹਿੰਦੀ
5.
ਸਟਾਕ ਐਕਸਚੇਂਜ ਬਜ਼ਾਰ ਉਹ ਬਜ਼ਾਰ ਹੈ, ਜਿੱਥੇ ਸ਼ੇਅਰਾਂ ਨੂੰ ਖਰੀਦਣ ਅਤੇ ਵੇਚਣ ਵਾਲੇ ਆਪਸ ਵਿੱਚ ਮਿਲਦੇ ਹਨ ਅਤੇ ਸ਼ੇਅਰਾਂ ਦੀ ਖ਼ਰੀਦ-ਵੇਚ ਕਰਦੇ ਹਨ।
a)
ਸਹੀ
b)
ਗਲਤ
6.
ਹੇਠਾਂ ਵਿੱਚੋਂ ਕਿਹੜਾ ਸਟਾੱਕ ਐਕਸਚੇਂਜ ਦੇ ਬਜ਼ਾਰ ਦੇ ਮਹਤੱਵ ਨੂੰ ਦਰਸਾਉਂਦਾ ਹੈ?
a)
ਇਸ ਨਾਲ ਕੰਪਨੀਆਂ ਨੂੰ ਵਿਕਾਸ ਕਰਨ ਲਈ ਧਨ ਪ੍ਰਾਪਤ ਹੁੰਦਾ ਹੈ
b)
ਇਸ ਨਾਲ ਆਰਥਿਕ ਕਿਰਿਆਵਾਂ ਦੇ ਪੱਧਰ ਵਿੱਚ ਵਾਧਾ ਹੁੰਦਾ ਹੈ
c)
ਇਸ ਨਾਲ ਦੇਸ਼ ਦੀ ਉਤਪਾਦਨ ਸ਼ਕਤੀ ਦਾ ਵਿਕਾਸ ਹੁੰਦਾ ਹੈ
d)
ਉਪਰੋਕਤ ਸਾਰੇ
7.
ਸਟਾਕ ਐਕਸਚੇਂਜ ਬਜ਼ਾਰ ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ ਹੇਠਾਂ ਵਿੱਚੋਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ?
a)
ਸਾਰਾ ਧਨ ਇੱਕ ਹੀ ਕੰਪਨੀ ਵਿੱਚ ਨਾ ਲਗਾਇਆ ਜਾਵੇ
b)
ਵਿਚੋਲਾ ਕੰਪਨੀ ਦੀ ਮਦਦ ਪ੍ਰਾਪਤ ਕੀਤੀ ਜਾਵੇ
c)
ਜੋਖਮ ਦੀ ਦਰ ਦਾ ਅਨੁਮਾਨ ਪਹਿਲਾਂ ਹੀ ਲਗਾ ਲਿਆ ਜਾਵੇ
d)
ਉਪਰੋਕਤ ਸਾਰੇ
8.
ਬੰਬੇ ਸਟਾਕ ਐਕਸਚੇਂਜ (BSE) ਦੀ ਸਥਾਪਨਾ ਸਾਲ ______ ਵਿੱਚ ਹੋਈ ਸੀ।
a)
1857
b)
1875
c)
1947
d)
1975
9.
ਰਾਸ਼ਟਰੀ ਸਟਾਕ ਐਕਸਚੇਂਜ ਦੀ ਸਥਾਪਨਾ ਮੁਬੰਈ ਵਿਖੇ ਕਦੋਂ ਕੀਤੀ ਗਈ?
a)
1975
b)
1980
c)
1992
d)
1995
10.
ਰਾਸ਼ਟਰੀ ਸਟਾੱਕ ਐਕਸਚੇਂਜ (NSE) ਦੁਨੀਆਂ ਦੀ 12ਵੀਂ ਸਭ ਤੋਂ ਵੱਡੀ ਸਟਾਕ ਐਕਸਚੇਂਜ ਹੈ।
a)
ਸਹੀ
b)
ਗਲਤ
11.
ਸਟਾਕ ਐਕਸਚੇਂਜ ਬਾਜ਼ਾਰ ਵਿੱਚ ਸਿਰਫ ਵੱਡੇ ਨਿਵੇਸ਼ ਕਰਤਾ ਹੀ ਨਿਵੇਸ਼ ਕਰ ਸਕਦੇ ਹਨ।
a)
ਸਹੀ
b)
ਗਲਤ
12.
SENSEX ਦਾ ਪੂਰਾ ਨਾਂ ਕੀ ਹੈ?
a)
Store Exchange Sensitive Index
b)
Stock Exchange Sensitive Index
c)
State Exchange Sensitive Index
d)
Super Exchange Sensitive Index
13.
NIFTI ਦਾ ਪੂਰਾ ਨਾਂ ਦੱਸੋ।
a)
National Information Trade Index
b)
National Store Exchange Trust India
c)
National Stock Exchange Fifty
d)
Narrow Stock Exchange Trade India
14.
ਵਿੱਤੀ ਜਾਗਰੂਕਤਾ ਤੋਂ ਭਾਵ ਆਪਣੇ ਵਿੱਤੀ ਸਾਧਨਾਂ ਭਾਵ ਧਨ ਦਾ ਸਹੀ ਪ੍ਰਬੰਧ ਕਰਨ ਲਈ ਆਪਣੇ ਗਿਆਨ ਅਤੇ ਕੋਸ਼ਲ ਦੀ ਸਹੀ ਵਰਤੋਂ ਕਰਨਾ ਹੈ।
a)
ਸਹੀ
b)
ਗਲਤ
15.
ਸਟਾਕ ਐਕਸਚੇਂਜ ਬਜ਼ਾਰ ਵਿੱਚ ਨਿਵੇਸ਼, ਵੱਖ-ਵੱਖ ਤਰ੍ਹਾਂ ਦੇ ਨਿਵੇਸ਼ ਵਿੱਚੋਂ ਇੱਕ ਤਰ੍ਹਾਂ ਦਾ ਨਿਵੇਸ਼ ਹੈ।
a)
ਸਹੀ
b)
ਗਲਤ