Worksheetsਜਮਾਤ ਚੌਥੀ ਪਾਠ ਪੰਦਰਾਂ
Total questions: 7
Worksheet time: 4mins
Name
Class
Date
1.
ਗਿੱਦੜ ਦੇ ਪਿੱਛੇ ਕੌਣ ਲੱਗ ਗਏ ਸਨ ?
a)
ਸ਼ੇਰ
b)
ਬੱਕਰੀਆਂ
c)
ਕੁੱਤੇ
d)
ਕੋਈ ਨਹੀਂ
2.
ਦੌੜਦਾ ਦੌੜਦਾ ਗਿੱਦੜ ਕਿੱਥੇ ਜਾ ਕੇ ਡਿੱਗ ਪਿਆ ?
a)
ਲਲਾਰੀ ਦੇ ਮੱਟ ਵਿੱਚ
b)
ਖੂਹ ਵਿੱਚ
c)
ਨਦੀ ਵਿੱਚ
d)
ਇਹ ਸਾਰੇ
3.
ਇਹ ਜ਼ਰੂਰ ਕੋਈ .........ਹੈ ।
a)
ਹਾਥੀ
b)
ਜਾਦੂਗਰ
c)
ਵਪਾਰੀ
d)
ਲੁਹਾਰ
4.
ਭਿਆਨਕ ਸ਼ਬਦ ਦਾ ਅਰਥ ਚੁਣੋ ।
a)
ਲਾਭ
b)
ਅਨੋਖਾ
c)
ਖ਼ਤਰਨਾਕ
d)
ਤਾਕਤਵਰ
5.
ਹੁਕਮ ਸ਼ਬਦ ਦਾ ਅਰਥ ਚੁਣੋ ।
a)
ਆਗਿਆ
b)
ਨਿਰਾਦਰ
c)
ਗ਼ਲਤੀ
d)
ਦੁਸ਼ਮਣੀ
6.
ਹੁਣ ਗਿੱਦੜ ਆਪਣੇ ਆਪ ਨੂੰ ਕੀ ਸਮਝਣ ਲੱਗਾ ?
a)
ਵਜ਼ੀਰ
b)
ਜੰਗਲ ਦਾ ਰਾਜਾ
c)
ਸੈਨਿਕ
d)
ਕੋਈ ਨਹੀਂ
7.
ਗਿੱਦੜ ਨੂੰ ਕਿਸ ਨੇ ਪਾੜ ਸੁੱਟਿਆ ਸੀ ?
a)
ਹਾਥੀ ਨੇ
b)
ਕੁੱਤਿਆਂ ਨੇ
c)
ਸ਼ੇਰ ਨੇ
d)
ਬਘਿਆੜ ਨੇ
100 %
