Free Printable Worksheets
NEW
Font size
More settings
ਭੋਂ ਕਿੰਨੇ ਟੋਟਿਆ ਵਿੱਚ ਟੁੱਟੀ?
4
6
2
5
ਭੋਂ ਦਾ ਇੱਕ ਟੁੱਕੜਾ ਮਹਿਲਾਂ ਦਾ ਅਤੇ ਦੂਸਰਾ ਕਿਹੜਾ ਸੀ?
ਜੋਕਾਂ ਦਾ
ਢੋਕਾਂ ਦਾ
ਲੋਕਾਂ ਦਾ
ਜ਼ਮੀਨ ਦਾ
ਦੋ ਧੜਿਆਂ ਵਿੱਚ ਕਿਸਨੂੰ ਵੰਡਿਆ ਗਿਆ?
ਖ਼ਲਕਤ ਨੂੰ
ਭੋਂ ਨੂੰ
ਬਰਕਤ ਨੂੰ
ਮਹਿਲਾਂ ਨੂੰ
ਖ਼ਲਕਤ ਦਾ ਕੀ ਅਰਥ ਹੈ?
ਪ੍ਰਮਾਤਮਾ
ਪੈਸੇ
ਦੁਨੀਆਂ
ਸਬਰ
ਜੋਕ ਕੀ ਪੀਂਦੀ ਹੈ?
ਪਾਣੀ
ਸ਼ਹਿਦ
ਖੂਨ
ਜੂਸ
ਇਸ ਕਾਵਿ ਟੁਕੜੀ ਵਿੱਚ ਕਿਹੜੀ ਵੰਡ ਨੂੰ ਦਰਸਾਇਆ ਹੈ?
ਅਨਪੜ੍ਹ ਅਤੇ ਪੜ੍ਹੇ ਲਿਖੇ ਦੀ
ਸ਼ਰੀਫ਼ ਅਤੇ ਬਦਮਾਸ਼ ਦੀ
ਸਰਮਾਏਦਾਰਾਂ ਅਤੇ ਗ਼ਰੀਬਾਂ ਦੀ
ਮਹਿਲਾਂ ਅਤੇ ਝੌਂਪੜੀ ਦੀ
View all
5 questions
Punjabi quiz
Worksheet
•
9th - 12th Grade
10 questions
Punjabi
9th Grade
8 questions
ਗੁੰਮ ਨੇ ਰਸੋਈ ਵਿਚੋਂ
10th Grade