wayground logo

Free Printable Worksheets

Font size

S
M
L
XL
Worksheets

ਬੀਰ ਕਾਵਿ

Total questions: 10

Worksheet time: 10mins

Name
Class
Date
1.

ਵਾਰ ਸ਼ਬਦ ਦੇ ਅਰਥ ਹਨ

a)

ਵਾਹਰ

b)

ਦਰਵਾਜ਼ਾ

c)

ਵਾਰ ਵਾਰ ਦੁਹਰਾਉਣਾ

d)

ਸਾਰੇ ਹੀ।

2.

ਵਾਰ ਲਿਖੀ ਜਾਂਦੀ ਹੈ -

a)

ਪਉੜੀਆਂ ਵਿੱਚ

b)

ਸ਼ਬਦਾਂ ਵਿੱਚ

c)

ਸਲੋਕਾਂ ਵਿੱਚ

d)

ਸਾਰੇ ਹੀ ਸਹੀ ਹਨ।

3.

ਵਾਰ ਦਾ ਮੁੱਖ ਰਸ-

a)

ਹਾਸ ਰਸ

b)

ਸ਼ਿੰਗਾਰ ਰਸ

c)

ਬੀਰ ਰਸ

d)

ਰੌਦਰ ਰਸ

4.

ਚੰਡੀ ਦੀ ਵਾਰ ਦੀਆਂ ਪਉੜੀਆਂ ਹਨ-

a)

54

b)

55

c)

56

d)

105

5.

ਲੋਕ ਵਾਰਾਂ ਦੀ ਗਿਣਤੀ ਹੈ -

a)

3

b)

6

c)

9

d)

22

6.

ਧੁਨੀ ਵਾਲ਼ੀਆਂ ਵਾਰਾਂ ਦੀ ਗਿਣਤੀ

a)

3

b)

6

c)

9

d)

22

7.

ਗੁਰੂ ਸਾਹਿਬਾਨ ਦੁਆਰਾ ਰਚਿਤ ਵਾਰਾਂ ਦੀ ਗਿਣਤੀ

a)

22

b)

9

c)

63

d)

21

8.

ਭਾਈ ਗੁਰਦਾਸ ਦੀਆਂ ਵਾਰਾਂ ਕਿਸ ਸ਼੍ਰੇਣੀ ਵਿੱਚ ਆਉਂਦੀਆਂ ਹਨ

a)

ਲੋਕ ਵਾਰਾਂ

b)

ਆਧੁਨਿਕ ਵਾਰਾਂ

c)

ਉਪਦੇਸ਼ਾਤਮਕ ਵਾਰਾਂ

d)

ਅਧਿਆਤਮਕ ਵਾਰਾਂ

9.

ਸਿੱਖ ਗੁਰੂਆਂ ਦੀ ਉਸਤਤਿ ਨੂੰ ਵਿਸ਼ਾ ਵਸਤੂ ਵਜੋਂ ਚੁਣਿਆ ਹੈ -

a)

ਮਹਲਾ ਪਹਿਲਾ ਤੋਂ ਮਹਲਾ ਪੰਜਵਾਂ ਤੱਕ ਸਭ ਗੁਰੂ ਸਾਹਿਬਾਨ ਨੇ

b)

ਭਾਈ ਗੁਰਦਾਸ ਨੇ

c)

ਸਤੈ ਅਤੇ ਬਲਵੰਡ ਨੇ

d)

2 ਅਤੇ 3 ਦੋਵੇਂ

10.

ਲੋਕ ਵਾਰਾਂ ਦਾ ਮੁੱਖ ਵਿਸ਼ਾ ਵਸਤੂ ਹੈ

a)

ਜ਼ਰ

b)

ਜ਼ੋਰੂ

c)

ਜ਼ਮੀਨ

d)

ਸਾਰੇ ਹੀ