Search Header Logo

Class 6th L1 to L4

Authored by Headmaster School

Computers

6th Grade

Used 3+ times

Class 6th L1 to L4
AI

AI Actions

Add similar questions

Adjust reading levels

Convert to real-world scenario

Translate activity

More...

    Content View

    Student View

27 questions

Show all answers

1.

MULTIPLE CHOICE QUESTION

1 min • 1 pt

ਕੰਪਿਊਟਰ ਇੱਕ ____________ ਹੈ। Computer is a/an ____________.

ਇਲੈਕਟ੍ਰਾਨਿਕ ਮਸ਼ੀਨ Electronic Machine
ਮਕੈਨੀਕਲ ਮਸ਼ੀਨ Mechanical Machine
ਚੁੰਬਕੀ ਮਸ਼ੀਨ Magnetic Machine
. ਉਪਰੋਕਤ ਸਾਰੇ All of above

2.

MULTIPLE CHOICE QUESTION

1 min • 1 pt

ਕੰਪਿਊਟਰ____________ ਕਰ ਸਕਦਾ ਹੈ। Computers can do____________.

ਗਣਨਾਵਾਂ Calcula tions
ਡਾਟਾ ਅਤੇ ਹਦਾਇਤਾਂ ਪ੍ਰਾਪਤ Accept data & instructions
ਸਟੋਰ Storage
ਉਪਰੋਕਤ ਸਾਰੇ All of above

3.

MULTIPLE CHOICE QUESTION

1 min • 1 pt

ਕੰਪਿਊਟਰ ਆਪਣੇ ਕੰਮ ਬਹੁਤ __________ ਨਾਲ ਕਰਦਾ ਹੈ। Computer performs its operations with high ____________

ਰਫ਼ਤਾਰ Speed
ਸ਼ੁੱਧਤਾ Accuracy
ਗੁਣਵਤਾ Efficiency
ਉਪਰੋਕਤ ਸਾਰੇ All of above

4.

MULTIPLE CHOICE QUESTION

1 min • 1 pt

ਬੈਕਾਂ ਵਿਚ ਕੰਪਿਊਟਰ ਦਾ ਪ੍ਰਯੋਗ ਕਿਸ ਕੰਮ ਲਈ ਕੀਤਾ ਜਾਂਦਾ ਹੈ? In banks, computer is used for __________

a. ਬੈਂਕ ਨੂੰ ਸੁਰੱਖਿਅਤ ਰੱਖਣ ਲਈ Keeping the bank safe
ਖਾਤਿਆਂ ਦਾ ਰਿਕਾਰਡ ਰੱਖਣ ਲਈ Keeping Account records
ਬੈਂਕ ਨੂੰ ਸਾਫ਼ ਰੱਖਣ ਲਈ Keeping bank clean
ਇਹਨਾਂ ਵਿੱਚੋਂ ਕੋਈ ਨਹੀਂ None of these

5.

MULTIPLE CHOICE QUESTION

1 min • 1 pt

ਕੰਪਿਊਟਰ ਦੁਆਰਾ ਕਿਸੇ ਵੀ ਕੰਮ ਨੂੰ ਕਰਨ ਲਈ ਲਗਾਏ ਗਏ ਸਮੇਂ ਨੂੰ ਇਸ ਇਕਾਈ ਨਾਲ ਮਾਪਿਆ ਜਾਂਦਾ ਹੈ? Time taken by computer to do a work can be measured in _______

ਮਿੰਟ Minutes
ਘੰਟੇ Hours
ਮੀਲੀਸੈਕਿੰਡ Milliseconds
. ਦਿਨ Days

6.

MULTIPLE CHOICE QUESTION

1 min • 1 pt

ਸਿੱਖਿਆ ਦੇ ਖੇਤਰ ਵਿੱਚ ਕੰਪਿਊਟਰ ਦੀ ਵਰਤੋਂ ਕਿਸ ਕੰਮ ਲਈ ਕੀਤੀ ਜਾਂਦੀ ਹੈ? In Education, A computer is used for ________

ਨੋਟਿਸ ਬਨਾਉਣ ਲਈ Preparing Notes
. ਨਤੀਜੇ ਤਿਆਰ ਕਰਨ ਲਈ Preparing Result
ਰਿਪੋਰਟਾਂ ਤਿਆਰ ਕਰਨ ਲਈ Preparing Reports
ਉਪਰੋਕਤ ਸਾਰੇ All of these

7.

MULTIPLE CHOICE QUESTION

1 min • 1 pt

ਇਹਨਾਂ ਵਿੱਚੋਂ ਕਿਹੜੀ ਕੰਪਿਊਟਰ ਦੀ ਇੱਕ ਖਾਮੀ ਹੈ? Which one of these is a limitation of Computer ________

ਰਫ਼ਤਾਰ Speed
ਸ਼ੁੱਧਤਾ Accuracy
ਕੋਈ ਸਮਝ ਨਾ ਹੋਣਾ No IQ
ਅਣਥੱਕ Diligence

Access all questions and much more by creating a free account

Create resources

Host any resource

Get auto-graded reports

Google

Continue with Google

Email

Continue with Email

Classlink

Continue with Classlink

Clever

Continue with Clever

or continue with

Microsoft

Microsoft

Apple

Apple

Others

Others

Already have an account?