Search Header Logo

10 SST MCQs Revision Quiz E - L1 by Gupta Sir

Authored by Vijay Gupta, Lecturer in History SOE Fazilka

Social Studies

9th - 12th Grade

10 SST MCQs Revision Quiz E - L1 by Gupta Sir
AI

AI Actions

Add similar questions

Adjust reading levels

Convert to real-world scenario

Translate activity

More...

    Content View

    Student View

25 questions

Show all answers

1.

MULTIPLE CHOICE QUESTION

30 sec • 1 pt

ਅਰਥਸ਼ਾਸਤਰ (Economics) ਸ਼ਬਦ _______ ਭਾਸ਼ਾ ਤੋਂ ਲਿਆ ਗਿਆ ਹੈ।

ਲਾਤੀਨੀ
ਯੂਨਾਨੀ
ਜਾਪਾਨੀ
ਚੀਨੀ

2.

MULTIPLE CHOICE QUESTION

30 sec • 1 pt

ਅਰਥਸ਼ਾਸਤਰ ਦੀ ਧਨ ਸਬੰਧੀ ਪਰਿਭਾਸ਼ਾ ਕਿਸ ਨੇ ਦਿੱਤੀ?

ਐਲਫ੍ਰੈਡ ਮਾਰਸ਼ਲ
ਏ.ਸੀ.ਪੀਗੂ
ਸੈਮੂਅਲਸਨ
ਐਡਮ ਸਮਿਥ

3.

MULTIPLE CHOICE QUESTION

30 sec • 1 pt

ਅਰਥਸ਼ਾਸਤਰ ਦੀ ਭੌਤਿਕ ਕਲਿਆਣ ਸਬੰਧੀ ਪਰਿਭਾਸ਼ਾ ਕਿਸ ਨੇ ਦਿੱਤੀ?

ਐਲਫ੍ਰੈਡ ਮਾਰਸ਼ਲ
ਏ.ਸੀ.ਪੀਗੂ
ਸੈਮੂਅਲਸਨ
ਐਡਮ ਸਮਿਥ

4.

MULTIPLE CHOICE QUESTION

30 sec • 1 pt

ਅਰਥਸ਼ਾਸਤਰ ਦੀਆਂ ਦੋ ਸ਼ਾਖਾਵਾਂ, ਵਿਅਸ਼ਟੀ ਅਰਥਸ਼ਾਸਤਰ (Micro Economics) ਅਤੇ ਸਮੱਸ਼ਟੀ ਅਰਥਸ਼ਾਸਤਰ (Macro Economics) ਹਨ।

True
False

5.

MULTIPLE CHOICE QUESTION

30 sec • 1 pt

ਵਿਅਸ਼ਟੀ ਅਰਥਸ਼ਾਸਤਰ (Micro Economics) ਯੂਨਾਨੀ ਭਾਸ਼ਾ ਦੇ ਸ਼ਬਦ ________ ਤੋਂ ਲਿਆ ਗਿਆ ਹੈ, ਜਿਸ ਦਾ ਭਾਵ ਹੈ ਛੋਟਾ।

Micros
Mikros
Macros
Makros

6.

MULTIPLE CHOICE QUESTION

30 sec • 1 pt

ਵਿਅਸ਼ਟੀ ਅਰਥਸ਼ਾਸਤਰ (Micro Economics) ਦੇ ਵਿਸ਼ਾ ਖੇਤਰ ਵਿੱਚ ਮੁੱਖ ਤੌਰ ਤੇ ਮੰਗ, ਪੂਰਤੀ, ਉਤਪਾਦਨ ਤੇ ਲਾਗਤ ਦੇ ਸਿਧਾਂਤ ਆਦਿ ਨੂੰ ਸ਼ਾਮਲ ਕੀਤਾ ਜਾਂਦਾ ਹੈ।

True
False

7.

MULTIPLE CHOICE QUESTION

30 sec • 1 pt

__________ ਤੋਂ ਭਾਵ ਵੱਖ-ਵੱਖ ਤਰ੍ਹਾਂ ਦੀਆਂ ਵਸਤਾਂ ਅਤੇ ਸੇਵਾਵਾਂ ਦੀ ਵਰਤੋਂ ਕਰਨ ਨਾਲ ਹੈ, ਜਿਸ ਨਾਲ ਪ੍ਰਤੱਖ ਸੰਤੁਸ਼ਟੀ ਪ੍ਰਾਪਤ ਹੋ ਸਕੇ।

ਬੱਚਤ
ਨਿਵੇਸ਼
ਉਪਭੋਗ
ਮੁਦਰਾ ਸਫੀਤੀ

Access all questions and much more by creating a free account

Create resources

Host any resource

Get auto-graded reports

Google

Continue with Google

Email

Continue with Email

Classlink

Continue with Classlink

Clever

Continue with Clever

or continue with

Microsoft

Microsoft

Apple

Apple

Others

Others

Already have an account?