
10 SST Revision Test E - L2 by Gupta Sir
Authored by Vijay Gupta, Lecturer in History SOE Fazilka
Social Studies
9th - 12th Grade

AI Actions
Add similar questions
Adjust reading levels
Convert to real-world scenario
Translate activity
More...
Content View
Student View
25 questions
Show all answers
1.
MULTIPLE CHOICE QUESTION
30 sec • 1 pt
ਜੇਕਰ ਤੁਹਾਨੂੰ ਆਪਣੇ ਆਲੇ-ਦੁਆਲੇ ਗ਼ਰੀਬੀ, ਬੇਰੁਜ਼ਗਾਰੀ, ਭੁੱਖਮਰੀ, ਅਨਪੜ੍ਹਤਾ ਤੇ ਲੋਕਾਂ ਦਾ ਨੀਵਾਂ ਜੀਵਨ ਪੱਧਰ ਦਿਖਾਈ ਦਿੰਦਾ ਹੈ ਤਾਂ ਤੁਸੀਂ ਆਪਣੇ ਦੇਸ਼ ਨੂੰ ਵਿਕਸਿਤ ਦੇਸ਼ ਕਹਿ ਸਕਦੇ ਹੋ।
ਸਹੀ
ਗਲਤ
2.
MULTIPLE CHOICE QUESTION
30 sec • 1 pt
ਕੁੱਲ ਘਰੇਲੂ ਉਤਪਾਦ (GDP) ਤੋਂ ਭਾਵ ਦੇਸ਼ ਦੀ ਘਰੇਲੂ ਸੀਮਾ ਦੇ ਅੰਦਰ ਇੱਕ ਸਾਲ ਦੀ ਸਮਾਂ ਅਵਧੀ ਦੇ ਦੌਰਾਨ ਪੈਦਾ ਹੋਣ ਵਾਲੀਆਂ ਅੰਤਿਮ ਵਸਤਾਂ ਅਤੇ ਸੇਵਾਵਾਂ ਦੀ ਕੁੱਲ ਮਾਤਰਾ ਤੋਂ ਹੈ।
ਸਹੀ
ਗਲਤ
3.
MULTIPLE CHOICE QUESTION
30 sec • 1 pt
ਆਰਥਿਕ ਵਾਧੇ ਦੇ ਸੰਬੰਧ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜੀ ਧਾਰਨਾ ਗਲਤ ਹੈ?
ਇਸ ਵਿੱਚ ਇੱਕ ਦੇਸ਼ ਵਿੱਚ ਹੋਣ ਵਾਲੇ ਸਿਰਫ ਮਾਤਰਾਤਮਕ ਬਦਲਾਵਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ
ਇਸ ਧਾਰਨਾ ਦੀ ਵਰਤੋਂ ਵਿਕਸਤ ਦੇਸ਼ਾਂ ਲਈ ਕੀਤੀ ਜਾਂਦੀ ਹੈ
ਇਹ ਇੱਕ ਬਹੁਪੱਖੀ ਧਾਰਨਾ ਹੈ
ਆਰਥਿਕ ਵਾਧਾ ਬਿਨਾਂ ਆਰਥਿਕ ਵਿਕਾਸ ਦੇ ਹੋ ਸਕਦਾ ਹੈ
4.
MULTIPLE CHOICE QUESTION
30 sec • 1 pt
ਆਰਥਿਕ ਵਿਕਾਸ ਵਿੱਚ ਹੇਠ ਲਿਖਿਆਂ ਵਿੱਚੋਂ ਕਿਸਨੂੰ ਸ਼ਾਮਲ ਕੀਤਾ ਜਾਂਦਾ ਹੈ?
ਮਾਤਰਾਤਮਕ ਬਦਲਾਵ
ਗੁਣਾਤਮਕ ਬਦਲਾਵ
ਉਪਰੋਕਤ ਦੋਵੇਂ
ਜੀਵਨ ਪੱਧਰ
5.
MULTIPLE CHOICE QUESTION
30 sec • 1 pt
______ ਇੱਕ ਅਜਿਹੀ ਵਿਕਾਸ ਪ੍ਰਕਿਰਿਆ ਹੈ ਜੋ ਵਰਤਮਾਨ ਪੀੜ੍ਹੀ ਦੇ ਨਾਲ-ਨਾਲ ਭਵਿੱਖ ਦੀ ਪੀੜ੍ਹੀ ਦੀਆਂ ਲੋੜਾਂ ਅਤੇ ਵਾਤਾਵਰਣ ਦੀ ਸੁਰੱਖਿਆ ਨੂੰ ਵੀ ਧਿਆਨ ਵਿੱਚ ਰੱਖਦੀ ਹੈ।
ਆਰਥਿਕ ਵਾਧਾ
ਟਿਕਾਊ ਵਿਕਾਸ
ਆਰਥਿਕ ਵਿਕਾਸ
6.
MULTIPLE CHOICE QUESTION
30 sec • 1 pt
ਟਿਕਾਊ ਵਿਕਾਸ ਦੀ ਧਾਰਨਾ ਦੀ ਵਰਤੋਂ ਸਭ ਤੋਂ ਪਹਿਲਾਂ ______ ਦੇ ਸਾਲ ਵਿੱਚ ਕੀਤੀ ਗਈ ਸੀ।
1970
1975
1980
1990
7.
MULTIPLE CHOICE QUESTION
30 sec • 1 pt
ਸ਼ਿਸ਼ੂ ਮੌਤ ਦਰ ਵਿੱਚ ਕਿੰਨੇ ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਦੀ ਮੌਤ ਦਰ ਨੂੰ ਸ਼ਾਮਲ ਕੀਤਾ ਜਾਂਦਾ ਹੈ?
1 ਸਾਲ
2 ਸਾਲ
3 ਸਾਲ
4 ਸਾਲ
Access all questions and much more by creating a free account
Create resources
Host any resource
Get auto-graded reports

Continue with Google

Continue with Email

Continue with Classlink

Continue with Clever
or continue with

Microsoft
%20(1).png)
Apple
Others
Already have an account?