c9 SST Revision Quiz ਪਾਠ 12 - ਭਾਰਤ ਦਾ ਸੰਸਦੀ ਲੋਕਤੰਤਰ by Gupta Sir

c9 SST Revision Quiz ਪਾਠ 12 - ਭਾਰਤ ਦਾ ਸੰਸਦੀ ਲੋਕਤੰਤਰ by Gupta Sir

9th - 12th Grade

20 Qs

quiz-placeholder

Similar activities

c10th History MCQs by Vijay Gupta

c10th History MCQs by Vijay Gupta

10th Grade

25 Qs

10 SST Revision Quiz  H-L2 by Gupta Sir

10 SST Revision Quiz H-L2 by Gupta Sir

9th - 12th Grade

22 Qs

c9 SST Quiz H ਪਾਠ 1 - ਪੰਜਾਬ : ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਪ੍ਰਭਾਵ

c9 SST Quiz H ਪਾਠ 1 - ਪੰਜਾਬ : ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਪ੍ਰਭਾਵ

9th - 12th Grade

25 Qs

9 SST Revision Quiz H-L7-8 by Gupta Sir

9 SST Revision Quiz H-L7-8 by Gupta Sir

9th - 12th Grade

25 Qs

10 SST Quiz C-L12 - ਰਾਜ ਸਰਕਾਰ

10 SST Quiz C-L12 - ਰਾਜ ਸਰਕਾਰ

9th - 12th Grade

21 Qs

c9 SST Revision Quiz ਪਾਠ 12 - ਭਾਰਤ ਦਾ ਸੰਸਦੀ ਲੋਕਤੰਤਰ by Gupta Sir

c9 SST Revision Quiz ਪਾਠ 12 - ਭਾਰਤ ਦਾ ਸੰਸਦੀ ਲੋਕਤੰਤਰ by Gupta Sir

Assessment

Quiz

Social Studies

9th - 12th Grade

Hard

Created by

Vijay Gupta, Lecturer in History SOE Fazilka

FREE Resource

20 questions

Show all answers

1.

MULTIPLE CHOICE QUESTION

30 sec • 1 pt

ਹੇਠ ਲਿਖਿਆਂ ਵਿੱਚੋਂ ਕਿਹੜਾ ਲੋਕਤੰਤਰੀ ਸਰਕਾਰ ਦਾ ਰੂਪ ਨਹੀਂ ਹੈ?
ਸੰਸਦੀ ਸ਼ਾਸਨ ਪ੍ਰਣਾਲੀ
ਤਾਨਾਸ਼ਾਹੀ ਸ਼ਾਸਨ ਪ੍ਰਣਾਲੀ
ਪ੍ਰਧਾਨਗੀ ਸ਼ਾਸਨ ਪ੍ਰਣਾਲੀ

2.

MULTIPLE CHOICE QUESTION

30 sec • 1 pt

ਸਰਕਾਰ ਦੇ 3 ਅੰਗ ਹਨ ਵਿਧਾਨਪਾਲਿਕਾ, ਕਾਰਜਪਾਲਿਕਾ ਤੇ ਨਿਆਂਪਾਲਿਕਾ
ਸਹੀ
ਗਲਤ

3.

MULTIPLE CHOICE QUESTION

30 sec • 1 pt

ਕਿਹੜੀ ਸ਼ਾਸਨ ਪ੍ਰਣਾਲੀ ਵਿੱਚ ਅਸਲੀ ਕਾਰਜ ਪਾਲਿਕਾ ਭਾਵ ਮੰਤਰੀ ਮੰਡਲ ਆਪਣੀਆਂ ਨੀਤੀਆਂ ਤੇ ਕੰਮਾਂ ਪ੍ਰਤੀ ਵਿਧਾਨਪਾਲਿਕਾ ਅੱਗੇ ਜਵਾਬ ਦੇਹ ਹੁੰਦੀ ਹੈ ਅਤੇ ਸੰਵਿਧਾਨਿਕ ਵਿਧੀ ਦੁਆਰਾ ਵਿਧਾਨਪਾਲਿਕਾ ਕਾਰਜਪਾਲਿਕਾ ਨੂੰ ਹਟਾ ਸਕਦੀ ਹੈ?
ਪ੍ਰਧਾਨਗੀ ਸ਼ਾਸਨ ਪ੍ਰਣਾਲੀ
ਸੰਸਦੀ ਸ਼ਾਸਨ ਪ੍ਰਣਾਲੀ

4.

MULTIPLE CHOICE QUESTION

30 sec • 1 pt

ਹੇਠ ਲਿਖੀਆਂ ਵਿੱਚੋਂ ਕਿਹੜੀ ਸੰਸਦ ਪ੍ਰਣਾਲੀ ਦੀ ਵਿਸ਼ੇਸ਼ਤਾ ਨਹੀਂ ਹੈ?
ਦੇਸ਼ ਦਾ ਮੁੱਖੀ ਨਾ-ਮਾਤਰ ਕਾਰਜਪਾਲਿਕਾ
ਦੇਸ਼ ਦਾ ਸ਼ਾਸਨ ਚੋਣਾਂ ਵਿੱਚ ਬਹੁਮਤ ਪ੍ਰਾਪਤ ਪਾਰਟੀ ਦੁਆਰਾ ਚਲਾਇਆ ਜਾਂਦਾ ਹੈ
ਮੰਤਰੀਆਂ ਲਈ ਸੰਸਦ ਦਾ ਮੈਂਬਰ ਹੋਣਾ ਜ਼ਰੂਰੀ ਨਹੀਂ
ਮੰਤਰੀ ਮੰਡਲ ਸਾਮੂਹਿਕ ਤੌਰ ਤੇ ਸੰਸਦ ਪ੍ਰਤੀ ਜ਼ਿੰਮੇਵਾਰ ਹੁੰਦਾ ਹੈ

5.

MULTIPLE CHOICE QUESTION

30 sec • 1 pt

ਭਾਰਤੀ ਸੰਵਿਧਾਨ ਦੇ ਅਨੁਛੇਦ ________ ਅਧੀਨ ਸੰਸਦ ਦੀ ਵਿਵਸਥਾ ਕੀਤੀ ਗਈ ਹੈ।
79
89
110
121

6.

MULTIPLE CHOICE QUESTION

30 sec • 1 pt

ਰਾਜ ਸਭਾ ਵਿੱਚ _______ ਮੈਂਬਰ ਰਾਸ਼ਟਰਪਤੀ ਦੁਆਰਾ ਨਾਮਜ਼ਦ ਕੀਤੇ ਜਾਂਦੇ ਹਨ।
2
7
10
12

7.

MULTIPLE CHOICE QUESTION

30 sec • 1 pt

ਰਾਜ ਸਭਾ ਦੇ ਮੈਂਬਰਾਂ ਦੀ ਚੋਣ ___________ ਸਾਲਾਂ ਲਈ ਕੀਤੀ ਜਾਂਦੀ ਹੈ।
3
4
5
6

Create a free account and access millions of resources

Create resources
Host any resource
Get auto-graded reports
or continue with
Microsoft
Apple
Others
By signing up, you agree to our Terms of Service & Privacy Policy
Already have an account?

Discover more resources for Social Studies