NEW
Font size
S
M
L
XL
Worksheetsਵਚਨ ਬਦਲੋ
Total questions: 10
Worksheet time: 5mins
Name
Class
Date
1.
ਚੋਰ ਦਾ ਵਚਨ ਬਦਲ ਕੇ ਦੱਸੋ
a)
ਚੋਰਾ
b)
ਚੋਰ
c)
ਚੋਰਆ
d)
ਚੋਰੇ
2.
ਸੇਵਾ ਦਾ ਵਚਨ ਬਦਲ ਕੇ ਦੱਸੋ ?
a)
ਸੇਵੇ
b)
ਸੇਵਾਆ
c)
ਸੇਵਾਵਾ
d)
ਸੇਵਾ
3.
ਮੱਝ ਦਾ ਵਚਨ ਬਦਲ ਕੇ ਦੱਸੋ ?
a)
ਮੱਝੇ
b)
ਮੱਝੀ
c)
ਮੱਝ
d)
ਮੱਝਾਂ
4.
ਤੋਤਾ ਦਾ ਵਚਨ ਬਦਲ ਕੇ ਦੱਸੋ ?
a)
ਤੋਤੇ
b)
ਤੋਤਾ
c)
ਤੱਤੀ
d)
ਤੋਤਆਂ
5.
ਹਾਥੀ ਦਾ ਵਚਨ ਬਦਲ ਕੇ ਦੱਸੋ ?
a)
ਹਾਥੀਆ
b)
ਹਾਥੀ
c)
ਹਾਥੇ
d)
ਹਾਥ
6.
ਘੜੀ ਦਾ ਵਚਨ ਬਦਲ ਕੇ ਦੱਸੋ ?
a)
ਘੜੀ
b)
ਘੜੇ
c)
ਘੜੀਆਂ
d)
ਘੜਾਂ
7.
ਭੈਣ ਦਾ ਵਚਨ ਬਦਲ ਕੇ ਦੱਸੋ ?
a)
ਭੈਣੀਆ
b)
ਭੈਣ
c)
ਭੈਣਾਂ
d)
ਭੈਣ
8.
ਹਵਾ ਦਾ ਵਚਨ ਬਦਲ ਕੇ ਦੱਸੋ ?
a)
ਹਵਾ
b)
ਹਵੀਆ
c)
ਹਵਾਵਾਂ
d)
ਹਵੇ
9.
ਮੁੰਡਾ ਦਾ ਵਚਨ ਬਦਲ ਕੇ ਦੱਸੋ ?
a)
ਮੁੰਡੇ
b)
ਮੁੰਡਾ
c)
ਮੁੰਡੀ
d)
ਮੁੰਡੀਆ
10.
ਰਾਜਾ ਦਾ ਵਚਨ ਬਦਲ ਕੇ ਦੱਸੋ ?
a)
ਰਾਜਾ
b)
ਰਾਜਿਆਂ
c)
ਰਾਜੇ
d)
ਰਾਜ
Reset
