NEW
Font size
WorksheetsPunjabi Quiz
Total questions: 12
Worksheet time: 6mins
Punjabi Revision Test
Mcq
1. ਜੰਗਲ ਵਿਚ ਕੌਣ ਗਰਜ਼ਦਾ ਹੈ ?
ਸ਼ੇਰ
ਚੀਤਾ
ਕਾਂ
2. ਸ਼ੇਰ ਕਿਸਨੂੰ ਲੱਭ ਰਿਹਾ ਸੀ ?
ਪੰਛੀ ਨੂੰ
ਜਾਨਵਰ ਨੂੰ
ਮਨੁੱਖ ਨੂੰ
3.ਸ਼ੇਰ ਦੇ ਮਨ ਵਿਚ ਮਨੁੱਖ ਨੂੰ ਲੱਭਣ ਦੀ ਉਤਸੁਕਤਾ ਕਿਸ ਨੇ ਵਧਾ ਦਿੱਤੀ ?
ਕਾਂ ਨੇ
ਊਠ ਨੇ
ਜਾਨਵਰ ਨੇ
ਸ਼ੇਰ ਨੂੰ ਕਿਸ ਨੇ ਚਿੜਾਇਆ ?
ਮਨੁੱਖ ਨੇ
ਕਾਂ ਨੇ
ਊਠ ਨੇ
ਕੌਣ ਹਮੇਸ਼ਾ ਮੁਸਕਾਉਂਦਾ ਹੈ ?
ਰੁੱਖ
ਫੁੱਲ
ਹਵਾ
ਥੱਲੇ ਡਿੱਗ ਕੇ ਫੱਲ ਕਿਸ ਵਿਚ ਮਿਲ ਜਾਂਦਾ ਹੈ ?
ਪਾਣੀ ਵਿਚ
ਮਿੱਟੀ ਵਿਚ
ਹਵਾ ਵਿਚ
ਸਾਨੂੰ ਫੁੱਲ ਤੋਂ ਕੀ ਸਿੱਖਣਾ ਚਾਹੀਦਾ ਹੈ ?
ਰੋਣਾ
ਸੌਣਾ
ਮੁਸਕਾਉਣਾ
ਕਿਸ ਦੀ ਗੋਦੀ ਵਿਚ ਫੁੱਲ ਮੁਸਕਾਉਂਦਾ ਹੈ ?
ਕੰਢਿਆਂ ਦੀ
ਪੱਤਿਆਂ ਦੀ
ਧਰਤੀ ਦੀ
ਫੁੱਲ ਸਦਾ ਹੈਂ ਮੁਸਕਾਉਂਦਾ ਕਵਿਤਾ ਵਿੱਚ ਸਾਨੂੰ ਕੀ ਸੰਦੇਸ਼ ਮਿਲਦਾ ਹੈ?
ਦੁੱਖਾਂ ਤੋਂ ਨਾ ਘਬਰਾਉਣ ਦਾ
ਹਮੇਸ਼ਾਂ ਮੁਸਕਾਉਂਣ ਦਾ
ਦੋਵੇਂ ਹੀ
ਹੇਠ ਦਿੱਤੇ ਸ਼ਬਦਾਂ ਲਈ ਸਹੀ ਅਰਥ ਚੁਣੌ
1.ਮੁਸਕਾਉਂਦਾ
ਖੁਸ਼ ਰਹਿੰਦਾ
ਦੁੱਖੀ ਰਹਿੰਦਾ
ਖਾਂਦਾ ਰਹਿੰਦਾ
2.ਲੂ ਵਾਲੀ -
ਠੰਡੀ ਹਵਾ
ਗਰਮ ਹਵਾ
ਸੀਤ ਹਵਾ
ਸ਼ਕਤੀਸ਼ਾਲੀ -
ਤਾਕਤਵਾਰ
ਕਮਜ਼ੋਰ
ਡਰਪੋਕ
