Worksheetsਨਾਂਵ
Total questions: 5
Worksheet time: 3mins
Name
Class
Date
1.
1. ਨਾਂਵ ਕਿੰਨੀ ਕਿਸਮ ਦੇ ਹੁੰਦੇ ਹਨ?
a)
2
b)
3
c)
8
d)
5
2.
2. ਬੱਕਰੀ, ਸੇਬ, ਮਕਾਨ ਕਿਹੜੀ ਕਿਸਮ ਦੇ ਸਬਦ ਹਨ?
a)
ਖਾਸ ਨਾਂਵ
b)
ਞਸਤੂ-ਵਾਚਕ ਨਾਂਵ
c)
ਆਮ ਨਾਂਵ
d)
ਭਾਵ- ਵਾਚਕ ਨਾਂਵ
3.
3. ਹੇਠ ਲਿਖੀਆਂ ਵਿੱਚੋਂ ਕਿਹੜੀ ਨਾਂਵ ਦੀ ਕਿਸਮ ਨਹੀਂ ਹੈ?
a)
ਭਾਵ- ਵਾਚਕ ਨਾਂਵ
b)
ਆਮ ਨਾਂਵ
c)
ਨਿਸਚੇ-ਵਾਚਕ
d)
ਇਕੱਠ-ਵਾਚਕ
4.
4. ਬੁਢਾਪਾ, ਬਚਪਨ, ਅਮੀਰੀ ਕਿਸ ਕਿਸਮ ਦੇ ਨਾਂਵ ਹਨ?
a)
ਭਾਵ- ਵਾਚਕ
b)
ਵਸਤੂ- ਵਾਚਕ
c)
ਇਕੱਠ-ਵਾਚਕ ਨਾਂਵ
d)
ਆਮ ਨਾਂਵ
5.
5. ਮੇਰਾ ਨਾਮ ਰਾਹੁਲ ਹੈ। ਵਾਕ ਵਿੱਚੋਂ ਨਾਂਵ ਸ਼ਬਦ ਚੁਣੋ।
a)
ਮੇਰਾ
b)
ਨਾਮ
c)
ਰਾਹੁਲ
d)
ਹੈ
100 %
