Worksheetsਪੜਨਾਂਵ
Total questions: 6
Worksheet time: 3mins
Name
Class
Date
1.
1. ਪੜਨਾਂਵ ਕਿੰਨੀ ਪ੍ਕਾਰ ਦੇ ਹੁੰਦੇ ਹਨ?
a)
ਚਾਰ
b)
ਛੇ
c)
ਪੰਜ
d)
ਅੱਠ
2.
2. ਪੁਰਖ-ਵਾਚਕ ਪੜਨਾਂਵ ਕਿੰਨੀ ਕਿਸਮ ਦੇ ਹੁੰਦੇ ਹਨ?
a)
ਚਾਰ
b)
ਤਿੰਨ
c)
ਛੇ
d)
ਪੰਜ
3.
3. ਪੜਨਾਂਵ ਕਿਸ ਦੀ ਥਾਂ 'ਤੇ ਵਰਤੇ ਜਾਂਦੇ ਹਨ?
a)
ਲਿੰਗ ਦੀ
b)
ਵਿਸ਼ੇਸ਼ਣ ਦੀ
c)
ਕਿਰਿਆ ਦੀ
d)
ਨਾਂਵ ਦੀ
4.
4. 'ਉਹ ਮੁੰਡਾ ਗੰਦਾ ਹੈ' ਇਸ ਵਿੱਚੋਂ ਪੜਨਾਂਵ ਕਿਹੜਾ ਹੈ?
a)
ਮੁੰਡਾ
b)
ਸੁਹਣਾ
c)
ਉਹ
d)
ਹੈ
5.
5. 'ਖਿਡੌਣਾ ਕਿਸ ਨੇ ਤੋੜਿਆ ਹੈ? ' ਵਾਕ ਵਿੱਚ ' ਕਿਸ ਨੇ' ਕਿਹੜਾ ਪੜਨਾਂਵ ਹੈ?
a)
ਪ੍ਸ਼ਨ-ਵਾਚਕ
b)
ਸੰਬੰਧ-ਵਾਚਕ
c)
ਨਿੱਜ- ਵਾਚਕ
d)
ਨਿਸਚੇ-ਵਾਚਕ
6.
6. 'ਸਾਰੇ ਬੱਚੇ ਪਿਕਨਿਕ 'ਤੇ ਜਾ ਰਹੇ ਹਨ' ਵਿੱਚ 'ਸਾਰੇ' ਕਿਹੜਾ ਪੜਨਾਂਵ ਹੈ?
a)
ਅਨਿਸਚੇ-ਵਾਚਕ
b)
ਪ੍ਸ਼ਨ-ਵਾਚਕ
c)
ਨਿਸਚੇ-ਵਾਚਕ
d)
ਨਿੱਜ- ਵਾਚਕ
100 %
